Sri Gur Pratap Suraj Granth

Displaying Page 270 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੨੮੨

੨੯. ।ਚਜ਼ਯੇ ਮਜ਼ਯੇ ਮਸੰਦ ਲ਼ ਦੰਡ। ਮਸੰਦਾਂ ਦੀ ਨਕਲ॥
੨੮ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੩੦
ਦੋਹਰਾ: ਸਤਰਾਣ ਸੈ ਪਚਵੰਜਵੇਣ, ਸ਼੍ਰੀ ਦੇਵੀ ਬਿਦਤਾਇ।
ਸਤਿਵੰਜੇਣ ਮਹਿ ਸਤਿਗੁਰੂ, ਗਹੇ ਮਸੰਦ ਝੁਠਾਇ੧ ॥੧॥
ਚੌਪਈ: ਪੂਰਬ ਦਿਸ਼ ਮੈਣ ਨਗਰ ਬਿਸਾਲੇ।
ਕਾਣਸ਼ੀ ਪਟਨਾ ਸਿਜ਼ਖ ਬੰਗਾਲੇ।
ਗਾਗ਼ੀ ਪੁਰਿ, ਢਾਕਾ, ਮੁੰਗੇਰ।
ਰਾਜਮਹਿਲ, ਮਿਰਗ਼ਾਪੁਰ ਹੇਰਿ ॥੨॥
ਫਰਕਾਬਾਦ, ਮਖਸੂਦਾਬਾਦਿ।
ਬ੍ਰਹਮ ਪੁਜ਼ਤ੍ਰ ਬਡ ਨਦ ਤੇ ਆਦਿ।
ਕਹਿ ਲਗਿ ਗਿਨੀਐ ਪੂਰਬ ਦਿਸ਼ਿ ਕੇ।
ਦੇਤਿ ਕਾਰ ਗੁਰ ਪਾਇ੨ ਪਰਸ ਕੇ ॥੩॥
ਦੈ ਮਸੰਦ ਅੁਤ ਤੇ ਧਨ ਲਾਵੈਣ।
ਅਧਿਕ ਅਰਧ ਤੇ ਆਪ ਛਪਾਵੈਣ।
ਕੁਛ ਅਰਪਹਿ ਸਤਿਗੁਰੂ ਖਗ਼ਾਨੇ।
ਬਹੁ ਧਨ ਤੇ ਜਿਨ ਗਰਬ ਮਹਾਨੇ ॥੪॥
ਹੀਰੇ ਮੁਕਤਾ ਆਦਿ ਜਵਾਹਰ।
ਆਨਹਿ ਰਾਖਹਿ ਪਾਸ ਅਗ਼ਾਹਰ੩।
ਬਸਤ੍ਰ ਬਿਭੂਖਨ ਮੋਲ ਬਡੇਰੇ।
ਸਿਖਨ ਤੇ ਲੇ ਰਾਖਤਿ ਡੇਰੇ ॥੫॥
ਪੂਜਾ ਦਰਬ ਖਾਇ ਬਯਸਾਰੀ।
ਸ਼ਰਧਾ ਛੋਰਿ ਗਈ ਮਤਿਮਾਰੀ।
-੪ਹਮ ਸਕੇਲ ਗੁਰ ਕੋ ਧਨ ਦੈਹੈਣ।
ਨਤੁ ਘਰ ਬੈਠੇ ਕਿਤ ਤੇ ਪੈਹੈਣ- ॥੬॥
ਇਜ਼ਤਾਦਿਕ ਮਨ ਜਾਨਤਿ ਗਰਬੈਣ।
ਲਾਖਹੁ ਨਿਜ ਘਰ ਰਾਖਹਿ ਦਰਬੈ।
ਸਿਜ਼ਖ ਬੰਗਾਲੇ ਤੇ ਇਕ ਆਯੋ।
ਥਾਨ ਬਾਦਲਾ ਕੋ੫ ਇਕ ਲਾਯੋ ॥੭॥


੧ਝੂਠੇ ਮਸੰਦ।
੨ਚਰਨ।
੩ਲੁਕਾਕੇ।
੪(ਮਿਸੰਦ ਇਅੁਣ ਵਿਚਾਰਦੇ ਹਨ:-)
੫ਇਕ ਪਟ ਦਾ ਕਜ਼ਪੜਾ ਜੋ ਤਿਜ਼ਲੇਤਾਰਾਣ ਪਾਕੇ ਅੁਣੀਣਦਾ ਹੈ।

Displaying Page 270 of 448 from Volume 15