Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੨੮੩
੩੪. ।ਬਲਵੰਡ ਖਾਂ ਤੇ ਕਲਾਂਾ ਬਜ਼ਧ॥
੩੩ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੩੫
ਦੋਹਰਾ: ਬਜੇ ਜੁਝਾਅੂ੧ ਦੁਹ ਦਿਸ਼ਿਨਿ,
ਅੁਮਡਿ ਚਲੀ ਬਡ ਸੈਨ।
ਕਜ਼ਲਾਂਾ ਤਬਿ ਕੋਪ ਕੈ,
ਤੁਰਕਨਿ ਕੋ ਪਿਖਿ ਨੈਨ ॥੧॥
ਭੁਯੰਗ ਛੰਦ: ਜਹਾਂ ਭੇੜ ਗਾੜ੍ਹੋ, ਕਰਾਚੋਲ੨ ਚਾਲੈਣ।
ਪਰੋ ਧਾਇ ਸੂਰਾ ਅਨੀ ਬ੍ਰਿੰਦ ਹਾਲੈਣ੩।
ਤੁਫੰਗਾਨਿ ਮੈਣ ਦੋਇ ਡਾਲਤਿ ਗੋਰੀ।
ਕਰੋ ਢੋਇ ਢੂਕੇ ਇਕੰਬਾਰ ਛੋਰੀ ॥੨॥
ਪਲੀਤੇ ਧੁਖੇ ਬ੍ਰਿੰਦ ਜਾਲਾ ਅੁਗਾਲੀ੪।
ਅੁਠੈ ਨਾਦ ਅੂਚੇ ਦੁਅੂ ਓਰ ਚਾਲੀ।
ਬਹੀ ਸ਼ੂੰਕ ਗੋਰੀ ਸੜਾਕੇ ਲਗੰਤੀ।
ਕਿਸੂ ਤੁੰਡ ਕੈ ਮੂੰਡ ਖੰਡੈ ਧਸੰਤੀ੫ ॥੩॥
ਕਸੈਣ ਫੇਰ ਬਾਰੂਦ ਡਾਲੈਣ ਸ਼ਿਤਾਬੀ।
ਲਗੈਣ ਸੂਰ ਘੂਮੈਣ ਗਿਰੈਣ ਜੋਣ ਸ਼ਰਾਬੀ।
ਛਣੰਕਾਰ ਹੋਵੈ ਗਜੰ ਕੇਰ ਠੋਕੇ੬।
ਕੜਾਕਾੜ ਛੋਰੈਣ ਸਭੈ ਸ਼ਜ਼ਤ੍ਰ ਰੋਕੇ ॥੪॥
ਜਹਾਂ ਖਾਨ ਕੇ ਚੁੰਗ ਬਾਣਧੇ੭ ਲਰੰਤੇ।
ਕਰੀ ਮਾਰ ਭਾਰੀ ਗਿਰੰਤੇ ਮਰੰਤੇ।
ਪਰੇ ਜਾਇ ਜੋਧਾ ਗੁਰੂ ਸਿਜ਼ਖ ਬੰਕੇ।
ਕਰੈਣ ਸ਼ੀਘ੍ਰਤਾ ਭੂਰ ਨਾਂਹੀ ਅਤੰਕੇ੮ ॥੫॥
ਧਰੈਣ ਸੂਰਤਾ ਸ਼੍ਰੀ ਗੁਰੂ ਕੋ ਦਿਖਾਵੈਣ।
ਬੰਗਾਰੈਣ ਮਲੇਛਾਨਿ ਸੌਹੈਣ ਚਲਾਵੈਣ।
ਗਿਰੇ ਬੀਰ ਬੰਕੇ ਕਰੇ ਮੂਛ ਬੰਕੀ੯।
੧ਮਾਰੂ ਵਾਜੇ।
੨ਤਲਵਾਰਾਣ।
੩ਸਾਰੀ ਫੌਜ ਹਿਲਾ ਦਿਜ਼ਤੀ।
੪ਸਮੂਹ ਬੰਦੂਕਾਣ ਦੇ ਪਲੀਤੇ ਧੁਖੇ ।ਜਾਲਾ ਅੁਗਲਾ = ਬੰਦੂਕ॥
੫ਕਿਸੇ ਦਾ ਮੁਜ਼ਖ ਯਾ ਸਿਰ ਤੋੜਦੀ ਹੋਈ ਧਸ ਜਾਣਦੀ ਹੈ।
੬ਗਜਾਣ ਦੇ (ਬੰਦੂਕਾਣ ਵਿਚ) ਠੋਕਿਆਣ.....।
੭ਟੋਲੀਆਣ ਬੰਨ੍ਹਕੇ।
੮ਡਰਦੇ ਨਹੀਣ।
੯ਮੁਜ਼ਛਾਂ ਤੇ ਤਾਅੁ ਦੇਣ ਵਾਲੇ।