Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੯੧
ਗੁਰ ਸਿਜ਼ਖ ਧੰਨੁ ਬਡਭਾਗ ਹੋਇ।
ਤਿਨ ਕੋ ਮਿਲਾਪ ਸਭਿ ਬਿਘਨ ਖੋਇ।
ਕਰਿ ਬਚ ਬਿਲਾਸ ਬਹੁ ਇਸ ਪ੍ਰਕਾਰ।
ਪੁਨ ਅੁਠਤਿ ਭਏ ਸ਼੍ਰੀ ਗੁਰ ਅੁਦਾਰ ॥੩੧॥
ਇਮਿ ਨਿਤਾ ਪ੍ਰਤੀ ਦਰਸ਼ੰਨ ਦੇਤਿ।
ਪੁਨ ਆਇਣ ਸੰਗਤਾਂ ਬਹੁ ਨਿਕੇਤ।
ਹਤਿ ਮੋਹ ਮਿਰਗ ਗੁਰ ਸ਼ੁਭਤਿ ਸਿੰਘ੧।
ਪਿਖ ਲਹਿ ਸ਼ਣਤੋਖ, ਸੰਤੋਖ ਸਿੰਘ੨ ॥੩੨॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸ਼੍ਰੀ ਸਤਿਗੁਰੂ ਅਮਰ ਪ੍ਰਸੰਗ
ਬਰਨਨ ਨਾਮ ਏਕੋਨਤ੍ਰਿੰਸਤੀ ਅੰਸੂ ॥੨੯॥
੧ਸ਼ੇਰ ਰੂਪ।
੨ਜਿਨ੍ਹਾਂ ਦੇ ਦਰਸ਼ਨ ਤੋਣ ਹੇ ਸੰਤੋਖ ਸਿੰਘ ਸੰਤੋਖ ਪ੍ਰਾਪਤ ਹੁੰਦਾ ਹੈ।