Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੦੫
੩੨. ।ਰਾਜੇ ਨੇ ਸਿਜ਼ਖ ਹੋਣਾ, ਲਕੜਾਂ ਭੇਜਨੀਆਣ,
ਸਾਵਂ ਮਜ਼ਲ ਦਾ ਮਨ ਦਾ ਮਾਨ ਹਰਨਾ॥
੩੧ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੩੩
ਸੈਯਾ ਛੰਦ: ਭਯੋ ਅਨਦ ਬਿਲਦ ਸਭਿਨਿ ਕੈ
ਮੰਗਲ ਗਾਵਹਿਣ ਅਨਿਕ ਪ੍ਰਕਾਰ।
ਬਡ ਅੁਤਸਾਹ ਕਰੋ ਮਹਿਪਾਲਕ
ਦੀਨਨਿ ਦੀਨਸਿ ਦਰਬ ਅੁਦਾਰ*।
ਲਘੁ ਦੁੰਦਭਿ੧ ਗਨ ਸੰਗ ਨਫੀਰਨ੨,
ਬਾਜਨਿ ਲਾਗੇ ਦੁਰਗ ਸੁ ਦਾਰ੩।
ਭਾਵ ਕਲਾਵਤਿ੪ ਕਰਤਿ ਰਾਗ ਧੁਨਿ,
ਬਜਹਿਣ ਮ੍ਰਿਦੰਗ੫, ਰਬਾਬ, ਸਤਾਰ ॥੧॥
ਮਹਾਂ ਅਮੰਗਲ੬ ਪ੍ਰਿਥਮ ਹੁਤੋ ਜਹਿਣ
ਤਹਿਣ ਤਬ ਮੰਗਲ ਰਚਹਿਣ ਬਿਸਾਲ।
ਰਾਜਾ ਰਾਨੀ ਸਚਿਵ ਸਹਤ ਸਭਿ
ਸਾਵਂ ਮਲ ਆਗੇ ਤਤਕਾਲ।
ਹਾਥਨਿ ਜੋਰਿ ਅਕੋਰਨ ਅਰਪਹਿਣ
ਗਰ ਪਹਿਰਾਈ ਫੂਲਨਿ ਮਾਲ।
ਚਮਰੁ ਢੁਰਾਵਹਿਣ ਸੁਜਸ ਬਧਾਵਹਿਣ
ਸੀਸ ਨਿਵਾਵਹਿਣ ਧਰਿ ਪਦ ਭਾਲ੭ ॥੨॥
ਸਿਵਕਾ੮ ਪਰ ਚਢਾਇ ਤਹਿਣ ਲਾਏ
ਸੁੰਦਰ ਮੰਦਰ ਅੰਦਰ ਥਾਨ।
ਸਾਦਰ ਡੇਰੇ ਕੋ ਕਰਵਾਯੋ
ਖਾਨ ਪਾਨ ਸਭਿ ਦੀਨਸਿ ਆਨ।
ਬਹੁਤ ਮੋਲ ਕੋ ਪਲਣਘ ਡਸਾਇਹੁ
ਆਇ ਸਭਿਨਿ ਨੇ ਬੰਦਨ ਠਾਨਿ।
*ਪਾ:-ਅਪਾਰ।
੧ਛੋਟੇ ਧੌਣਸੇ।
੨ਬੰਸਰੀ।
੩ਕਿਲੇ ਦੇ ਦਰ ਅਜ਼ਗੇ।
੪ਭਜ਼ਟ ਤੇ ਕਲੌਤ।
੫ਢੋਲ।
੬ਸ਼ੋਕ।
੭ਮਜ਼ਥਾ ਪੈਰਾਣ ਤੇ ਧਰਕੇ।
੮ਪਾਲਕੀ।