Sri Gur Pratap Suraj Granth

Displaying Page 30 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੫

ਸੁਰਤੋਣ ਹੀਂੇ ਹੋਣਾ) ਤੇ ਗੁਬਾਰ (ਅਜ਼ਗਾਨ) ਦੂਰ ਹੋ ਗਿਆ। ਸਤਿਗੁਰਾਣ ਦੀ ਮੇਹਰ ਨਾਲ ਨਾਮ
ਤੇ ਬਾਣੀ ਨੇ ਅਗਾਨ ਦੂਰ ਕੀਤਾ ਤੇ ਸਤਿਗੁਰਾਣ ਦੀਆਣ ਕੁਰਬਾਨੀਆਣ ਤੇ ਪੰਥ ਵਿਚ ਬੀਰ ਰਸ
ਭਰਕੇ ਘਾਲਾਂ ਘਾਲਂ ਨਾਲ ਗ਼ੁਲਮ ਦੂਰ ਹੋ ਗਿਆ, ਐਅੁਣ ਜੀਵ ਲੋਕ ਸੁਖੀ ਤੇ ਪ੍ਰਲੋਕ ਸੁਹੇਲੇ
ਹੋ ਗਏ, ਜਿਸਦਾ ਇਸ਼ਾਰਾ ਕਵੀ ਜੀ ਨੇ ਪ੍ਰਲੋਕ ਸਹਾਇ ਤੇ ਰੰਕਾਣ ਤੋਣ ਰਾਜੇ ਦੇ ਅਰਥ ਵਿਚ
ਕੀਤਾ ਹੈ।
੧੪. ਗੁਣ ਸ਼ੀਲ ਵਕਤੀਆਣ ਦਾ ਮੰਗਲ।
ਚੌਪਈ: ਗਨਪਤਿ ਆਦਿ ਬਿਘਨ ਕੇ ਹਰਤਾ।
ਬ੍ਰਹਮਾਦਿਕ ਮੰਗਲ ਕੇ ਕਰਤਾ।
ਸੁਰ ਗੁਰ ਆਦਿ ਸੁਮਤਿ ਕੇ ਦਾਨੀ।
ਬਾਲਮੀਕ ਆਦਿ ਕਵਿ ਬਾਨੀ ॥੨੦॥
ਸ੍ਰੀ ਵਸਿਸ਼ਟ ਆਦਿਕ ਜੇ ਗਾਨੀ।
ਇੰਦ੍ਰ ਆਦਿ ਦਾਯਕ ਰਜਧਾਨੀ॥
ਆਦਿ ਅਗਸਤ ਤਪੀਸ਼ੁਰ ਸਾਰੇ।
ਬਾਸ ਆਦਿ ਬੇਦਨਿ ਕੇ ਪਾਰੇ ॥੨੧॥
ਆਦਿ ਜੁਧਿਸ਼ਟਰ ਧਰਮਗ ਭਾਰੇ।
ਅਰਜਨ ਆਦਿ ਕ੍ਰਿਸ਼ਨ ਕੇ ਪਾਰੇ।
ਰਾਮਚੰਦ ਆਦਿਕ ਮਿਰਜਾਦਿਕ।
ਜਨਪ੍ਰਿਯ ਸ਼੍ਰੀ ਨਰਸਿੰਘ ਜਿ ਆਦਿਕ ॥੨੨॥
ਸ਼੍ਰੀ ਘਨਸ਼ਾਮ ਆਦਿ ਰਸ ਗਾਤਾ।
ਸ਼੍ਰੀ ਬਾਮਨ ਆਦਿਕ ਛਲ ਜਾਤਾ।
ਦਸਰਥ ਆਦਿਕ ਪੂਰ ਪ੍ਰਤਜ਼ਗਾ।
ਜੋਗ ਭੋਗ ਸਮ ਜਨਕ ਤਤਜ਼ਗਾ ॥੨੩॥
ਗੋਰਖ ਆਦਿ ਸਿਜ਼ਧ ਸਮੁਦਾਇ।
ਆਦਿ ਕਬੀਰ ਭਗਤ ਸਮੁਦਾਇ*।
ਬੁਜ਼ਢੇ ਆਦਿਕ ਗੁਰ ਕੇ ਸਿਜ਼ਖ।
ਭਏ ਜੁ ਭੂਤ ਭਵਾਨ ਭਵਿਜ਼ਖ ॥੨੪॥
ਸਭਿ ਕੋ ਮੈਣ ਅਭਿਬੰਦਨ ਕਰਿਹੂੰ।
ਕ੍ਰਿਪਾ ਕਰਹੁ! ਗੁਰ ਸੁਜਸ ਅੁਚਰਿਹੂੰ।
ਸੂਰਜ ਆਦਿ ਜਿ ਕਰਹਿਣ ਪ੍ਰਕਾਸ਼ਹਿਣ।
ਚੰਦ ਆਦਿ ਜੇ ਸੀਤਲ ਰਾਸਹਿ ॥੨੫॥
ਨਾਰਦ ਆਦਿਕ ਪ੍ਰੇਮੀ ਜੋਈ।

ਤਥਾ:-ਗੁਰਬਾਣੀ ਇਸੁ ਜਗ ਮਹਿ ਚਾਨਂ। ।ਸਿਰੀ: ਮ: ੩
*ਪਾ:-ਸਮੁਦਾਇ।

Displaying Page 30 of 626 from Volume 1