Sri Gur Pratap Suraj Granth

Displaying Page 307 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੩੧੯

੩੪. ।ਚਬੀਂੀ ਤੇ ਪ੍ਰਸ਼ਾਦ। ਅਸ਼ੁਜ਼ਧ ਬਾਣੀ ਪੜ੍ਹਨ ਵਾਲੇ ਲ਼ ਦੰਡ। ਸਿਜ਼ਖੀ॥
੩੩ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੩੫
ਦੋਹਰਾ: ++ਇਕ ਦਿਨ ਬੀਚ ਦਿਵਾਨ ਕੇ, ਗੁਰੂ ਅਗਾਰੀ ਹੋਇ।
ਰਿਦੈ ਸ਼ਬਦ ਕੀ ਭਾਵਨਾ੧, ਬੋਲੋ ਸਿਖ ਅਸ ਕੋਇ ॥੧॥
ਚੌਪਈ: ਸਾਚੇ ਪਾਤਿਸ਼ਾਹੁ ਗੁਰ ਪੂਰੇ।
ਇਕ ਮੇਰੀ ਫਰਿਆਦ ਹਗ਼ੂਰੇ।
ਨਿਤ ਅੁਠਿ ਬਡੀ ਪ੍ਰਾਤਿ ਇਸ਼ਨਾਨੌਣ।
ਪਾਠ ਸੁਖਮਨੀ ਸਦਾ ਬਖਾਨੌਣ ॥੨॥
ਕਿਰਤਨ ਸਮੈਣ ਪ੍ਰਥਮ ਪਠਿ ਲੇਅੂਣ।
ਪੁਨਿ ਸੁਨਿਬੇ ਮਹਿ ਨਿਜ ਮਨ ਦੇਅੂਣ।
ਅਸ਼ਟਪਦੀ ਇਕ ਰਹਿ ਗਈ ਆਜ।
ਤਬਿ ਹੀ ਆਯੋ ਰਾਗ ਸਮਾਜ ॥੩॥
ਮੈਣ ਰਾਗੀਨਿ ਸੰਗ ਬਹੁ ਕਹੋ।
-ਪਾਠ ਕਰਨਿ ਥੋਰੋ ਅਬਿ ਰਹੋ।
ਭੋਗ ਸੁਖਮਨੀ ਲੇਵੌਣ ਪਾਇ।
ਪੀਛੇ ਕਿਰਤਨ ਕਰਹੁ ਬਨਾਇ- ॥੪॥
ਬਹੁ ਕਹਿ ਰਹੋ ਨ ਕੈਸੇ ਮਾਨੋਣ।
ਨਹੀਣ ਸੁਖਮਨੀ ਭੋਗ ਬਖਾਨੋਣ।
ਸਾਜ ਬਜਾਇ ਸੁ ਰਾਗ ਅੁਚਾਰਾ।
ਕਰੋ ਕੀਰਤਨ ਸਭਾ ਮਝਾਰਾ ॥੫॥
ਤਬਿ ਮੈਣ ਕਹੋ -ਤੁਮੈਣ ਤਨਖਾਹ।
ਲਗਵਾਵੌਣ ਕਹਿ ਸ਼੍ਰੀ ਗੁਰ ਪਾਹ-।
ਸਾਚੇ ਪਾਤਿਸ਼ਾਹੁ ਪ੍ਰਭੁ ਪੂਰੇ।
ਕਰੀਅਹਿ ਮੇਰੋ ਨਾਅੁਣ ਹਦੂਰੇ ॥੬॥
ਸ਼੍ਰੀ ਮੁਖ ਤੇ ਮੁਸਕਾਇ ਬਖਾਨਾਂ।
ਭਾਈ ਸਿਜ਼ਖਾ! ਸੁਨਹੁ ਸੁਜਾਨਾ।
ਨਹਿ ਜਾਨਹੁ ਰਾਗੀ ਤਨਖਾਹੀ।
ਗੁਰਬਾਨੀ ਮਹਿ ਗਾਵਨ ਜਾਣਹੀ੨ ॥੭॥
ਹਰਿ ਜਸੁ ਸੁਨਿਤੇ ਬਾਤ ਚਲਾਵੈ।


++ਇਥੋਣ ਸੌ ਸਾਖੀ ਦੀ ੧੧ਵੀਣ ਸਾਖੀ ਟੁਰਦੀ ਹੈ।
੧(ਕੀਰਤਨ ਦੇ) ਸ਼ਬਦ ਦੀ ਭਾਵਨਾ ਵਾਲਾ।
੨ਗੁਰਬਾਣੀ ਵਿਚ (ਕੀਰਤਨ) ਗਾਅੁਣਾ ਹੈ ਜਿਨ੍ਹਾਂ ਨੇ।

Displaying Page 307 of 448 from Volume 15