Sri Gur Pratap Suraj Granth

Displaying Page 32 of 375 from Volume 14

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੪੪

੫. ।ਰਾਜ ਕੌਰ ਦਾ ਹਾਲ॥
੪ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੬
ਦੋਹਰਾ: ਬਸੇ ਪਾਂਵਟੇ ਪੁਰਿ ਬਿਖੈ, ਹਯ ਸੈਨਾ ਸਮੁਦਾਇ।
ਮੰਗਲ ਅਨਿਕ ਪ੍ਰਕਾਰ ਕੇ, ਦਿਨ ਪ੍ਰਤਿ ਗਨ ਸੁਖਦਾਇ ॥੧॥
ਚੌਪਈ: ਜਿਤ ਕਿਤ ਤੇ ਗਨ ਸੰਗਤਿ ਆਵੈ।
ਬਸਤ੍ਰ ਸ਼ਸਤ੍ਰ ਬਹੁ ਬਿਧਿ ਅਰਪਾਵੈ।
ਬਹੁ ਮੋਲੇ ਹਯ ਤੁਰਕੀ ਤਾਗ਼ੀ।
ਚਪਲ ਬਲੀ ਆਨਹਿ ਬਰ ਬਾਜੀ੧ ॥੨॥
ਬਿਦਤ ਬਾਤ ਸਭਿ ਜਗਤ ਮਝਾਰ।
ਸਤਿਗੁਰ ਚਾਹਤਿ ਹਯ ਹਜ਼ਥਾਰ।
ਸੁਨਿ ਸੁਨਿ ਸਿਖ ਬਹੁ ਜਤਨ ਅੁਪਾਵੈਣ।
ਜਿਤ ਕਿਤ ਦਰਬ ਦੇਤਿ ਹਯ ਲਾਵੈਣ ॥੩॥
ਬ੍ਰਿੰਦ ਬਲਾਇਤ ਤੇ ਹਜ਼ਥਾਰ।
ਖਰਚਹਿ ਧਨ ਕੋ ਰੁਚਿਰ ਨਿਹਾਰਿ।
ਜਬਿ ਅਰਪਹਿ ਸਤਿਗੁਰ ਕੇ ਤੀਰ।
ਖੁਸ਼ੀ ਦੇਤਿ ਸਿਜ਼ਖਨ ਗੰਭੀਰ ॥੪॥
ਸੈ, ਤੁਫੰਗ, ਤਿਖੀ ਤਰਵਾਰੈਣ।
ਬਿਛੂਏ ਬਾਣਕ ਦੁਧਾਰਨਿ ਧਾਰੈਣ੨।
ਕੌਨ ਕੌਨ ਕੇ ਗਿਨੀਅਹਿ ਨਾਮੂ।
ਆਨਹਿ ਸ਼ਸਤ੍ਰ ਮਹਿਦ ਅਭਿਰਾਮੂ ॥੫॥
ਜਬਿ ਅਰਪਹਿ ਗੁਰ ਕਰ ਮਹਿ ਧਾਰੈਣ।
ਲੋਹਾ ਪਰਖਹਿ ਭਲੇ ਨਿਹਾਰੈਣ।
ਕਰਹਿ ਸਰਾਹਨਿ ਅਨਿਕ ਪ੍ਰਕਾਰਾ।
ਦੇਣ ਸਿਖ ਕੌ ਪੁਨ ਖੁਸ਼ੀ ਅਪਾਰਾ ॥੬॥
ਤਿਮ ਹੀ ਤਰਲ੩ ਤੁਰੰਗਮ ਹੇਰੈਣ।
ਜੋ ਆਨਹਿ ਦੇਣ ਖੁਸ਼ੀ ਬਡੇਰੈਣ।
ਯਾਂ ਤੇ ਚਿਤ ਮਹਿ ਚੌਪ ਚਹੰਤੇ।
ਜਿਤ ਕਿਤ ਤੇ ਆਨਹਿ ਧਨਵੰਤੇ ॥੭॥
ਨਿਤਪ੍ਰਤਿ ਰਹਤਿ ਭੀਰ ਦਰਬਾਰ।

੧ਸੇਸ਼ਟ ਘੋੜੇ।
੨ਟੇਢੇ ਤੇ ਦੋ ਧਾਰਾਣ ਵਾਲੇ ਬਿਛੂਏ ।ਬਿਛੂਆ ਇਕ ਪ੍ਰਕਾਰ ਦੀ ਕਟਾਰ ਹੈ ਜੋ ਬਿਜ਼ਛੂ ਦੇ ਡੰਗ ਵਾਣੂ ਟੇਢਦਾਰ
ਹੁੰਦੀ ਹੈ। ਬਾਣਕ = ਟੇਢਾ॥। (ਅ) ਬਾਣਕ = ਇਕ ਖਮਦਾਰ ਸ਼ਸਤ੍ਰ ਬੀ ਹੈ।
੩ਚੰਚਲ।

Displaying Page 32 of 375 from Volume 14