Sri Gur Pratap Suraj Granth

Displaying Page 32 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੪੪

੫. ।ਸਮਿਜ਼ਗ੍ਰੀ ਮੰਗਾਅੁਣੀ॥
੪ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੬
ਦੋਹਰਾ: ਸ਼੍ਰੀ ਸਤਿਗੁਰ ਮਹਾਂਰਾਜ ਪ੍ਰਭੁ!
ਸੁਨਿਯਹਿ ਹੇਤੁ ਜਿਤੇਕ।
ਹਮਨ ਕਰਨਿ ਅਰੁ ਬਲੀ ਮਹਿ,
ਸੰਚਹਿ ਬਨਹਿ ਤਿਤੇਕ੧ ॥੧॥
ਚੌਪਈ: ਪ੍ਰਥਮੈ ਘਨੋ ਦਰਬ ਹੀ ਚਹੀਯਹਿ।
ਜਿਸ ਤੇ ਸਭਿ ਕਾਰਜ ਨਿਰਬਹੀਯਹਿ।
ਲਾਖ ਅਹੂਤੀ ਦੈਬੇ ਹੇਤੁ।
ਮੋਲ ਸਮਿਜ਼ਗ੍ਰੀ ਲੇ ਧਨ ਦੇਤਿ ॥੨॥
ਲਾਖਹੁ ਕੀ ਗਿਨਤੀ ਤਬਿ ਹੋਇ।
ਸਧਹਿ ਹਗ਼ਾਰਨਿ ਤੇ ਨਹਿ ਸੋਇ੨।
ਪੁਨ ਛਜ਼ਤ੍ਰੀ ਸ਼ੁਧ੩ ਸਭਿ ਬਿਧਿ ਜਾਨੋ।
ਨ੍ਰਿਭੈ ਆਦਿ ਗੁਣ ਮੈਣ ਜਿਸ ਮਾਨੋ ॥੩॥
ਜਬਿ ਤੇ ਹਮਨ ਕਰਨਿ ਲਗਿ ਪਰੈਣ।
ਤਬਿ ਤੇ ਨੇਮ ਬਿਖਮ ਸਭਿ ਧਰੈ੪।
ਬ੍ਰਹਮਚਰਜ ਤੇ ਆਦਿਕ ਜੇਈ।
ਮਨ ਦ੍ਰਿੜ ਰਾਖਿ, ਨ ਡੋਲਨਿ ਦੇਈ++ ॥੪॥
ਸਰਬ ਰਿਖੀਕ ਜੀਤ ਕਰਿ ਰਹੈ।
ਸੁਨਹਿ ਨ ਬਹੁ ਕਿਛ ਮੁਖ ਨਹਿ ਕਹੈ।
ਸੰਜਮ ਮਹਿ ਤਨ ਮਨ ਕੋ ਰਾਖੈ।
ਏਕ ਅਰਾਧਨ ਮੈਣ ਅਭਿਲਾਖੈ ॥੫॥
ਅਬਿ ਕਲਜੁਗ ਕੌ ਕਾਲ ਕਰਾਲਾ।
ਨਹਿ ਮਨ ਸੁਧਰਹਿ ਧਰਹਿ ਬਿਕਾਲਾ੫।
ਪੂਜਾ ਕਰਨਿ ਕਰਾਵਨਹਾਰੇ।
ਦੋਨਹੁ ਨੇਮ ਨ੍ਰਿਬਾਹਹਿ ਸਾਰੇ ॥੬॥
ਸਤਿਜੁਗ ਤ੍ਰੇਤਾ ਦਾਪੁਰ ਮਾਂਹੀ।


੧ਇਕਜ਼ਠਾ ਕਰਨਾ ਬਣਦਾ ਹੈ ਤਿਤਨਾ ਕੁ।
੨ਹਗ਼ਾਰਾਣ ਰੁਪਜ਼ਯਾਂ ਨਾਲ ਸੋ (ਅੁਹ ਕਾਰਜ) ਨਹੀਣ ਸਿਜ਼ਧ ਹੋਵੇਗਾ।
੩ਭਾਵ ਜੋ ਪਵਿਜ਼ਤ੍ਰ ਹੋਵੇ।
੪ਕਠਨ ਨੇਮ (ਜੋ ਅਸੀਣ ਦਜ਼ਸਦੇ ਹਾਂ) ਧਾਰਨ ਕਰੇ (ਅੁਹ ਖਜ਼ਤ੍ਰੀ)।
++ਪਾ:-ਮਨ ਦ੍ਰਿੜ ਰਾਖਨਿ, ਡੋਲ ਨ ਦੇਈ।
੫ਵਿਕਾਰਾਣ ਲ਼ ਧਾਰਦਾ ਹੈ।

Displaying Page 32 of 448 from Volume 15