Sri Gur Pratap Suraj Granth

Displaying Page 33 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੮

ਸਾਰਿਆਣ ਲ਼ ਮੂਲੋਣ ਭੈੜਾ ਕਹਿਂਾ ਇਹ ਰਵਸ਼ ਹਿੰਦ ਵਿਚ ਪ੍ਰਾਟੈਸਟੈਣਟ ਈਸਾਈ
ਲਿਆਏ, ਇਨ੍ਹਾਂ ਨੇ ਰਾਮ ਕ੍ਰਿਸ਼ਨ, ਹਿੰਦੂ ਦੇਵਤਾ ਤੇ ਮੁਸਲਮਾਨੀ ਪੈਗੰਬਰਾਣ ਦੇ ਔਗੁਣ
ਛਾਂਟੇ। ਇਨ੍ਹਾਂ ਦੇ ਇਸ ਇਨਕਾਰ ਦੇ ਵਤੀਰੇ ਲ਼ ਆਰਯਾ ਸਮਾਜ ਦੇ ਆਦਿ ਕਰਤਾ ਨੇ
ਵਰਤਿਆ, ਤੇ ਇਸੇ ਦਾ ਛਾਂਦਾ ਹਿਜ਼ਸੇ ਪ੍ਰਤੀ ਹਿੰਦ ਦੇ ਦੂਸਰੇ ਮਤਾਂ ਨੇ ਬੀ ਲੈ ਲਿਆ।
ਜੋ ਰਵਸ਼ ਕਿਤੇ ਹਜ਼ਦਾਂ ਦੇ ਅੰਦਰ ਤੇ ਕਿਤੇ ਬਾਹਰ ਬੀ ਗਈ ਹੈ। ਪਰ ਭਾਈ ਸੰਤੋਖ
ਸਿੰਘ ਜੀ ਦੇ ਸਮੇਣ ਦੀ ਰਵਸ਼ ਭਿੰਨ ਸੀ। ਅੁਹੀ ਰਵਸ਼ ਅਸੀਣ ਇੰਗਲੈਣਡ ਦੇ ਪ੍ਰਸਿਜ਼ਧ
ਲੇਖਕ ਤੇ ਧਰਮਜ਼ਗ ਪੁਰਸ਼ ਕਾਰਲਾਈਲ ਵਿਚ ਵੇਖਦੇ ਹਾਂ ਕਿ ਜਿਸਨੇ ਜਗਤ ਦੇ ਅਜ਼ਡ
ਅਜ਼ਡ ਮਹਾਂ ਪੁਰਖਾਂ ਵਿਚ ਮੁਹੰਮਦ ਆਦਿ ਪੈੰਬਰਾਣ ਲ਼ ਬੀ ਸ਼ਾਮਲ ਕੀਤਾ। ਇਨਕਾਰ
ਦੀ ਰਵਸ਼ ਲ਼ ਕਜ਼ਟ ਕੇ ਸਭਨਾਂ ਦੇ ਗੁਣਾਂ ਦੇ ਇਕਰਾਰ ਦਾ ਚਮਤਕਾਰ ਦਜ਼ਸਿਆ, ਪਰ
ਅਪਣੇ ਇਸ਼ਟ ਦੇਵ ਲ਼ ਇਨ੍ਹਾਂ ਮਹਾਂ ਪੁਰਖਾਂ ਦੀ ਸ਼੍ਰੇਣੀ ਤੋਣ ਅੁਜ਼ਚਾ ਰਖਿਆ ਤੇ ਇਨ੍ਹਾਂ
ਦੇ ਗੁਣਾਨੁਵਾਦ ਵੇਲੇ ਬੀ ਅੁਸ ਦੇ ਗੁਣ ਕਥਨ ਲ਼ ਅੁਜ਼ਚਾ ਅਕਹਿ ਵਿਚ ਲੈ ਗਿਆ। ਜੇ
ਕਿਸੇ ਪੁਜ਼ਛਿਆ ਕਿ ਆਪਣੇ ਇਸ਼ਟ ਦੇਵ ਦਾ ਗ਼ਿਕਰ ਨਹੀਣ ਜੇ ਕੀਤਾ ਤਾਂ ਦਜ਼ਸਿਆ, ਕਿ
ਓਹ ਸਰਬ ਅੁਜ਼ਚੀਆਣ ਵਕਤੀਆਣ ਤੋਣ ਅੁਜ਼ਚਾ ਤੇ ਅਕਹਿ ਪਦ ਵਿਚ ਹੈ। ਤਿਵੇਣ
ਇਕਰਾਰ ਵਿਚ ਰਹਿਕੇ ਇਸ਼ਟਪਤੀ ਵਾਲੇ ਭਾਈ ਸੰਤੋਖ ਸਿੰਘ ਜੀ ਨੇ ਇਨ੍ਹਾਂ
ਚੌਪਈਆਣ ਤੋਣ ਪਹਿਲਾਂ ਅਪਣੇ ਇਸ਼ਟ ਦੇਵ ਲ਼ ਪੂਰੀ ਤਰ੍ਹਾਂ ਮਨਾ ਲਿਆ ਹੈ। ਕਵਿ ਜੀ
ਅੁਨ੍ਹਾਂ ਦੀ ਸ਼੍ਰੇਣੀ ਅਲਗ ਤੇ ਵਜ਼ਖਰੀ ਤੇ ਅੁਚੇਰੀ ਰਜ਼ਖ ਆਏ ਹਨ, ਏਥੇ ਆਕੇ ਅਪਣੀ
ਵਾਕਫੀ ਦੀਆਣ ਸਾਰੀਆਣ ਗੁਣ ਸ਼ੀਲ ਵਕਤੀਆਣ ਲ਼ ਯਾਦ ਕਰਦੇ ਹਨ, ਪਰ ਇਨ੍ਹਾਂ ਲ਼
ਸਦਰਸ਼ਤਾ-ਭਾਈ ਬੁਜ਼ਢੇ-ਗੁਰੂ ਕੇ ਸਿਜ਼ਖ ਦੀ ਦੇਣਦੇ ਹਨ। ਸਪਸ਼ਟ ਐਅੁਣ ਹੈ ਕਿ ਕਵਿ
ਜੀ ਇਨ੍ਹਾਂ ਲ਼ ਨਿਦਦੇ ਨਹੀਣ, ਮਾੜੇ ਨਹੀਣ ਕਹਿਣਦੇ, ਇਨ੍ਹਾਂ ਦੇ ਗੁਣਾਂ ਦਾ ਇਕਰਾਰ
ਕਰਦੇ ਹਨ, ਪਰ ਇਨ੍ਹਾਂ ਲ਼ ਭਾਈ ਬੁਜ਼ਢੇ ਦੀ ਸ਼੍ਰੇਣੀ ਵਿਚ ਗਿਂਦੇ ਹਨ, ਜੋ ਅੁਨ੍ਹਾਂ ਦੇ
ਇਸ਼ਟ ਦੇਵ ਦੇ ਸਿਜ਼ਖ ਹੋਏ ਹਨ। ਸੋ ਅਪਣੇ ਇਸ਼ਟ ਲ਼ ਅੁਜ਼ਚਾ ਰਖਕੇ, ਇਨ੍ਹਾਂ ਸਾਰੇ
ਗੁਣਵਾਨ ਪੁਰਖਾਂ ਲ਼, ਜਿਨ੍ਹਾਂ ਵਿਚ ਸ੍ਰੀ ਰਾਮਚੰਦ੍ਰ ਕ੍ਰਿਸ਼ਨ ਆਦਿ ਅਵਤਾਰ ਬੀ ਹਨ,
ਆਪ ਦੂਸਰੇ ਦਰਜੇ ਦੀ ਅਰ ਅਪਣੇ ਗੁਰੂ ਦੇ ਪਰਮ ਅੁਜ਼ਚੇ ਸਿਜ਼ਖਾਂ ਦੀ ਸਦਰਸ਼ਤਾ ਦੇਣਦੇ
ਹਨ। ਸਿਜ਼ਖਾਂ ਲਈ ਸਿਜ਼ਖਾਂ ਵਿਚ ਸਤਿਕਾਰ ਭਾਵ ਰਜ਼ਖਂਾ ਗੁਰ ਸਿਜ਼ਖੀ ਹੈ, ਫਿਰ ਭਾਈ
ਬੁਜ਼ਢੇ ਵਰਗੇ ਬੀਤਰਾਗ, ਗੁਰ ਪ੍ਰੇਮੀ ਜੀਵਨ ਮੁਕਤ ਦਾ ਸਤਿਕਾਰ ਤਾਂ ਖਾਸ ਹੈ। ਇਸ
ਕਰਕੇ ਕਵਿ ਭਾਈ ਸੰਤੋਖ ਸਿੰਘ ਜੀ ਸਭ ਲ਼ ਗੁਰ ਸਿਜ਼ਖ ਯਾ ਗੁਰਮੁਖ ਸਮਝਕੇ
ਸਤਿਕਾਰ ਨਾਲ ਯਾਦ ਕਰਦੇ ਤੇ ਸਤਿਕਾਰ ਦੇਣਦੇ ਹਨ। ਕਾਸ ਲਈ? ਅਪਣੀ ਕਜ਼ਲਾਨ
ਵਾਸਤੇ ਨਹੀਣ, ਅਪਣੇ ਧਰਮ ਵਾਸਤੇ ਨਹੀਣ, ਪਰ ਗੁਰੂ ਜਸ ਦੇ ਮੰਦਰ ਦੀ ਅੁਸਾਰੀ
ਵਿਚ ਅੁਨ੍ਹਾਂ ਲ਼ ਵਡੇ ਗੁਰੁ ਸਿਖ ਤੁਜ਼ਲ ਸਮਝਕੇ ਸਹਾਇਤਾ ਮੰਗਦੇ ਹਨ। ਪ੍ਰਯੋਜਨ ਹੈ
ਅਪਣੇ ਇਸ਼ਟ ਦੇਵ ਦੀ ਕੀਰਤੀ, ਅੁਸ ਵਿਚ ਮੰਗਦੇ ਹਨ ਸਹਾਇਤਾ ਇਨ੍ਹਾਂ ਤੋਣ,
ਇਨ੍ਹਾਂ ਲ਼ ਭਾਈ ਬੁਜ਼ਢੇ ਵਾਣੂ ਵਜ਼ਡਾ ਆਦਰ ਯੋਗ ਗੁਰਮੁਖ ਸਮਝਕੇ, ਕਿ ਮੇਰੀ ਮਦਦ
ਕਰੋ ਜੋ ਮੈਣ ਗੁਰੂ ਜਸ ਅੁਚਰਾਣ ਤੇ ਮੇਰੇ ਵਿਘਨਾਂ ਦਾ ਨਾਸ਼ ਹੋਵੇ।
ਭਾਈ ਸੰਤੋਖ ਸਿੰਘ ਜੀ ਇਹ ਆਵਾਹਨ ਨਾ ਕਰਦੇ ਤਾਂ ਕੋਈ ਥੁੜ ਨਹੀਣ ਸੀ ਰਹਿ ਜਾਣੀ।
ਭਾਈ ਨਦ ਲਾਲ ਜੀ ਤੇ ਭਾਈ ਗੁਰਦਾਸ ਜੀ ਨੇ ਐਸੀ ਰਵਸ਼ ਨਹੀਣ ਲਈ ਤੇ ਨਿਰਾ ਹੀ
ਸਿਜ਼ਧੇ ਅਪਣੇ ਸਤਿਗੁਰਾਣ ਦੇ ਨਿਰੋਲ ਯਸ਼ ਵਿਚ ਰਹੇ ਹਨ। ਪਰ ਜਿਵੇਣ ਅਸ਼ਘੋਸ਼ ਨੇ
ਨਿਰੋਲ ਬੁਧਮਤ ਵਿਚ ਯੋਗ ਮਾਰਗ ਦੇ ਖਾਲ ਜਾ ਗੁੰਦੇ ਸਨ ਤੇ ਬੁਧ ਮਤ ਦਾ
ਮਹਾਂਯਾਨਾ ਮਾਰਗ ਵਜ਼ਖਰਾ ਹੀ ਪੈਦਾ ਹੋ ਗਿਆ ਸੀ ਤਿਵੇਣ ਕਵਿ ਜੀ ਦੇ ਸਮੇਣ ਇਸ

Displaying Page 33 of 626 from Volume 1