Sri Gur Pratap Suraj Granth

Displaying Page 342 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੩੫੫

੪੪. ।ਯੁਜ਼ਧ ਫਤਹ। ਲੋਥ ਦੀ ਸੰਭਾਲ॥
੪੩ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੪੫
ਦੋਹਰਾ: ਬਿਧੀਚੰਦ ਤੇ ਪਰੇ ਸਿਖ, ਫਤੇ ਗੁਰੂ ਕੀ ਜਾਨਿ੧।
ਤਿਮਰ ਬਿਖੈ ਕਰਿ ਹੇਲ ਕੋ, ਮੇਲਿ ਦਿਯੋ ਘਮਸਾਨ ॥੧॥
ਚੌਪਈ: ਇਕਦਿਸ਼ਿ ਤੇ ਜੋਣ ਬਾਢਨਿ ਲਾਗੇ।
ਤਮ ਮਹਿ ਤੁਰਕ ਤ੍ਰਾਸ ਕਰਿ ਭਾਗੇ।
ਜਿਨ ਕੇ ਰਣ ਮਹਿ ਤੁਰਗ ਮਰੇ ਹੈਣ।
ਇਤ ਅੁਤ ਬਿਥਰੇ ਜਾਇ ਦੁਰੇ ਹੈਣ ॥੨॥
ਅਰਤਿ ਜਾਤਿ ਕੋ* ਭਾਗਤਿ ਜਾਤਿ।
ਪੀਛੇ ਸਿਜ਼ਖ ਖੜਗ ਕਰਿ ਘਾਤਿ।
ਜਾਤਿ ਪਿਛਾਰੀ ਕਾਟਤਿ ਜਬੈ।
ਗੁਰੂ ਦੁਹਾਈ ਬੋਲੇ ਤਬੈ ॥੩॥
ਸੁਨਤਿ ਸਿਜ਼ਖ ਪੀਛੇ ਹਟਿ ਆਏ।
ਨਹਿ ਮਾਰਨਿ ਹਿਤ ਹਾਥ ਅੁਠਾਏ+।
ਜਹਿ ਸਤਿਗੁਰੁ ਡੇਰੋ ਨਿਜ ਡਾਰਾ।
ਤਜੇ ਦਾਸ ਤਹਿ ਰਾਖਿ ਸੁਧਾਰਾ ॥੪॥
ਤਿਨਹੁ ਬਿਚਾਰ ਕੀਨਿ ਮਨ ਮਾਂਹੀ।
-ਤਿਮਰ ਭਯੋ ਗੁਰੁ ਆਗਮ ਨਾਂਹੀ-।
ਸੰਧਾ ਪਰੀ ਜਾਨਿ ਤਿਸ ਕਾਲਾ।
ਦੈ ਮਸ਼ਾਲਚੀ ਜਾਰਿ ਮਸਾਲਾਂ ॥੫॥
ਤੂਰਣ ਹੀ ਰਣ ਕੀ ਦਿਸ਼ ਆਏ।
ਖੋਜਨਿ ਲਗੇ ਨਹੀਣ ਗੁਰੁ ਪਾਏ।
ਬਿਧੀਚੰਦ ਜੁਗ ਦੇਖਿ ਮਸਾਲ।
ਹਯ ਧਵਾਇ ਆਯਸਿ ਤਤਕਾਲ ॥੬॥
ਗੁਰੁ ਸੁਧਿ ਬੂਝਤਿ ਆਪਸ ਮਾਂਹੀ।
ਸਕਲ ਕਹਤਿ ਦੇਖੇ ਹਮ ਨਾਂਹੀ।
ਚਿੰਤਾ ਅਧਿਕ ਸਭਿਨਿ ਕੇ ਹੋਈ।
ਖੋਜਨ ਲਗੇ ਖੇਤ ਸਭਿ ਕੋਈ ॥੭॥
ਇਤ ਅੁਤ ਮਹਿ ਬਿਚਰਤਿ ਅਸੁਵਾਰ।


੧ਬਿਧੀਚੰਦ ਤੋਣ ਪਰੇ (ਖਲੋਤੇ) ਸਿਜ਼ਖਾਂ ਨੇ ਗੁਰੂ ਜੀ ਦੀ ਫਤੇ (ਹੋਈ) ਜਾਣਕੇ।
*ਪਾ:-ਆਰਤਿ ਹੈ ਕਰਿ।
+ਇਹ ਸੂਰਮਗਤੀ ਤੇ ਦਇਆ ਦੀ ਅਵਧੀ ਹੈ ਕਿ ਭਜਦਿਆਣ ਲ਼ ਮਾਰਿਆ ਨਹੀਣ।

Displaying Page 342 of 459 from Volume 6