Sri Gur Pratap Suraj Granth

Displaying Page 343 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੩੫੬

੪੬. ।ਅੁਜ਼ਚ ਦੇ ਪੀਰਾਨ ਪੀਰ॥
੪੫ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੪੭
ਦੋਹਰਾ: ਪਸਰੀ ਸੈਨਾ ਤੁਰਕ ਕੀ, ਚਹੁ ਦਿਸ਼ ਮਹਿ ਪੁਰਿ ਗ੍ਰਾਮ।
ਦਸ ਹਗ਼ਾਰ ਪਹੁਚੋ ਇਤੇ, ਗੁਰ ਖੋਜਨਿ ਕੇ ਕਾਮ ॥੧॥
ਸੈਯਾ ਛੰਦ: ਨਬੀ ਨੀ ਾਂ ਤਿਸ ਹੀ ਦਲ ਮਹਿ
ਗੁਰ ਕੀ ਤਨਕ ਭਨਕ੧ ਸੁਨਿ ਕਾਨ।
ਖੋਜਤਿ ਪੁਰਿ ਮਹਿ ਇਤ ਅੁਤ ਘਰ ਫਿਰ
ਦੁਰ ਦੁਰ ਸਭਿ ਤੇ ਚਹਤਿ ਪਛਾਨ।
ਆਗੇ ਗੁਰ ਢਿਗ ਰਹੇ ਬਹੁਤ ਚਿਰ
ਬੇਚੇ ਆਨਿ ਮਹਾਨ ਕਿਕਾਨ੨।
ਕੁਛਕ ਚਾਕਰੀ ਭੀ ਤਬਿ ਕੀਨੀ
ਲੀਨਿ ਦਰਬ ਕੋ ਕਰਿ ਗੁਗ਼ਰਾਨ ॥੨॥
ਸਿਮਰਨ ਸਮੈਣ ਕਰੋ੩ ਸੋ ਮਨ ਮਹਿ
ਚਾਹੋ ਚਿਤ ਮਹਿ ਭਲੋ ਬਿਚਾਰ।
-ਹਮ ਤੇ ਸਰੈ ਸੇਵ ਸਤਿਗੁਰ ਕੀ
ਯਾਂ ਤੇ ਨੀਕੀ ਅਪਰ ਨ ਕਾਰ-।
ਸਦਨ ਗੁਲਾਬੇ ਕੇ ਤਬਿ ਆਏ
ਸੁਨਿ ਸ਼੍ਰੀ ਪ੍ਰਭੁ ਨੇ ਲੀਏ ਹਕਾਰ।
ਦਰਸ਼ਨ ਤੇ ਅਭਿਬੰਦਨ ਕਰਿ ਕੈ
ਬੈਠਿ ਗਏ ਢਿਗ ਕੀਨਿ ਅੁਚਾਰ ॥੩॥
ਹਮ ਰਾਵਰ ਕੇ ਚਾਕਰ ਤਿਮ ਹੀ
ਜਿਮ ਆਗੇ ਤੁਮ ਕਰਤੇ ਕਾਰ੪।
ਅਬਿ ਜੋ ਅੁਚਿਤ ਹੋਇ ਫੁਰਮਾਵਹੁ
ਕਰਹਿ ਸੁ ਹਮ ਨਹਿ ਕੋ ਤਕਰਾਰ੫।
ਸੁਨਿ ਗੁਰ ਭਨੋਣ ਰਹਹੁ ਢਿਗ ਹਮਰੇ,
ਗਮਨਹਿ ਸੰਗ ਚਲੋ ਹਿਤ ਧਾਰਿ।
ਜਬਿ ਹਮ ਖੁਸ਼ੀ ਦੇਹਿ ਤਬਿ ਹਟੀਅਹਿ,
ਕਾਰਜ ਇਹੀ ਦਿਵਸ ਦੋ ਚਾਰ ॥੪॥


੧ਥੋੜੀ ਜਿਹੀ ਕਂਸੋ।
੨ਘੋੜੇ।
੩ਸੋ ਸਮਾਂ ਯਾਦ ਕੀਤਾ।
੪ਆਪਦੀ ਸੇਵਾ ਜਿਵੇਣ ਅਜ਼ਗੇ ਕਰਦੇ ਰਹੇ ਸਾਂ।
੫ਮੁਰਾਦ ਹੈ ਕਿ ਕਿਸੇ ਗਜ਼ਲੋਣ ਇਨਕਾਰ ਨਹੀਣ।

Displaying Page 343 of 441 from Volume 18