Sri Gur Pratap Suraj Granth

Displaying Page 351 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੩੬੪

੪੯. ।ਬੁਜ਼ਧੂ ਸ਼ਾਹ। ਫਤੇਸ਼ਾਹ ਮਿਲਿਆ॥
੪੮ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੫੦
ਦੋਹਰਾ: ਨਿਕਟ ਪਹੁਚਿ ਸਤਿਗੁਰੂ ਕੇ,
ਪਦ ਅਰਬਿੰਦ ਨਿਹਾਰਿ।
ਹਾਥ ਬੰਦਿ ਬੰਦਨ ਕਰੀ,
ਬੈਠੇ ਸਭਾ ਮਝਾਰ ॥੧॥
ਚੌਪਈ: ਸ਼੍ਰੀ ਕਲਗੀਧਰ ਕੋ ਰੁ ਪਾਯੋ।
ਜੋ ਪ੍ਰਸੰਗ ਭਾ ਸਕਲ ਸੁਨਾਯੋ।
ਪ੍ਰਭੂ! ਆਪ ਤੁਮ ਅੰਤਰਯਾਮੀ।
ਸਭਿ ਘਟ ਕੇ ਮਾਲਿਕ ਜਗ ਸਾਮੀ ॥੨॥
ਕਰੀ ਕ੍ਰਿਪਾ ਤਿਨ ਤ੍ਰਾਸ ਮਿਟਾਯੋ।
ਸਭਿ ਪੁਰਿ ਕੇ ਧੀਰਜ ਅਬਿ ਆਯੋ।
ਕਹੋ ਆਪ ਕੋ ਜਬਹਿ ਸੁਨਾਇਵ।
ਬਨੋ ਮ੍ਰਿਦੁਲ ਅਰੁ ਮਿਲਨਿ ਅਲਾਇਵ ॥੩॥
ਹਰਖੋ ਅੁਰ ਕਹਿ ਹਮ ਅਨਸਾਰੇ।
ਆਸ਼ੈ ਲਖੇ ਬਿਨਾ ਭ੍ਰਮ ਧਾਰੇ-।
ਸੁਨੋ ਨਰਨਿ ਤੇ ਚਲੋ ਪਲਾਈ।
ਕਹਿ ਬਹਿਲੋ ਕੇ੧ ਧੀਰ ਅੁਪਾਈ ॥੪॥
ਤਅੂ ਨ ਠਹਿਰਤਿ ਜਾਨੋ ਪਰੈ।
ਅਨਤੈ੨ ਚਲਨਿ ਮਨੋਰਥ ਧਰੈ।
ਆਸ਼ੈ ਤਿਸ ਕੋ ਜਾਨੋ ਜਾਈ।
ਮਿਲਹਿ ਕਿਤਿਕ ਬਿਨ ਮਹਿ ਤੁਮ ਤਾਈਣ ॥੫॥
ਸਤਿਗੁਰ ਕਹੋ ਤ੍ਰਾਸ ਕੋਣ ਧਾਰਾ।
ਕਹਾਂ ਹਮਾਰੋ ਕਾਜ ਬਿਗਾਰਾ।
ਬਸਹਿ ਨਿਸ਼ੰਕ ਦੂਂ ਕੇ ਮਾਂਹੀ।
ਬਿਨ ਕਾਰਨ ਕੁਛ ਕੋ ਕਹਿ ਨਾਂਹੀ ॥੬॥
ਇਮ ਕਹਿ ਅਪਰ ਖਾਲ ਬਿਰਮਾਏ।
ਨਗਰ ਪਾਂਵਟੇ ਨਰ ਸਮੁਦਾਏ।
ਆਇ ਹਗ਼ਾਰਹੁ ਨਿਤ ਦਰਸੈ ਹੈਣ।
ਕਿਤਿਕ ਜਾਇ ਅਰੁ ਕਿਤਿਕ ਬਸੈ ਹੈਣ ॥੭॥


੧ਬਹਿਲੋ ਕੇ (ਗੁਰਦਾਸ ਨੇ)।
੨ਹੋਰਥੇ।

Displaying Page 351 of 372 from Volume 13