Sri Gur Pratap Suraj Granth

Displaying Page 378 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੯੩

ਦੇਗ ਚਲਾਵਤਿ ਭੋਜਨ ਦੇਤਿ।
ਨਹਿਣ ਸੰਚੈ ਕੁਛ ਰਖੈਣ ਨਿਕੇਤ੧ ॥੪੧॥
ਤਿਨ ਕੀ ਪੁਰੀ ਬਸਹਿਣ ਨਰ ਨਾਰੀ।
ਕਰਹਿਣ ਸਭਿਨਿ ਕੀ ਨਿਤ ਰਖਵਾਰੀ।
ਧਰਹੁ ਸ਼ਰਧਾ ਚਹਹੁ ਅਹਾਰੇ।
ਤੌ ਆਨਹਿਣ ਜੇਤਿਕ ਗੁਰਦਾਰੇ ॥੪੨॥
ਸੁਨਿ ਕੈ ਕਹੋ ਬੀਰਬਲ ਫੇਰ।
ਜੇਤਿਕ ਖਜ਼ਤ੍ਰੀ ਕੇ ਘਰ ਹੇਰਿ।
ਸਭਿ ਮਿਲ ਸੰਚਿ ਰਜਤਪਣ ਲਾਵਹਿਣ।
ਪੁਨ ਆਗੇ ਹਿਤ੨ ਨਾਮ ਲਿਖਾਵਹਿਣ ॥੪੩॥
ਕਰਹਿਣ ਬਹਾਨੇ ਅਨਿਕ ਪ੍ਰਕਾਰੇ।
ਇਹ ਨਹਿਣ ਮਿਟਹਿਣ ਲੇਹੁ ਅੁਰ ਧਾਰੇ੩।
ਜਿਸ ਕੇ ਗੁਰ ਤਿਸ ਕੇ ਬਨ ਰਹੋ।
ਹਮੈਣ ਸੁਨਾਵਨਿ ਹਿਤ ਕਿਮਿ ਕਹੋ ॥੪੪॥
ਕਾਰ੪ ਕਦੀਮੀ ਹਟਹਿ ਨ ਮੋਰੀ।
ਸਭਿ ਪਰ ਦੰਡ ਲਗੋ ਚਹੁਣ ਓਰੀ।
ਸੁਨਿ ਕੈ ਸਿਖ ਅਨਮਨ੫ ਹੁਇ ਆਏ।
ਸਤਿਗੁਰ ਨਿਕਟ ਬ੍ਰਿਤੰਤ ਸੁਨਾਏ ॥੪੫॥
ਇਹੁ ਦਿਜ ਹੰਕਾਰੀ ਨਹਿਣ ਜਾਨਹਿ।
-ਕਰ ਮੇਰੋ ਅਬ ਦੇਹੁ- ਬਖਾਨਹਿ।
ਨਾਂਹਿ ਤ ਬਲ ਕੋ ਕਰਹਿ, ਕੁਚਾਲੀ।
ਲਾਖਹੁਣ ਸੈਨਾ ਕੇ ਭਟ ਨਾਲੀ ॥੪੬॥
ਸੁਨਿ ਸ਼੍ਰੀ ਅਮਰ ਦਾਸ+ ਮੁਸਕਾਏ।
ਜਿਨਹੁਣ ਜਗਤ ਪ੍ਰਭੁਤਾ ਕਿਤ ਪਾਏ੬।
ਮਦ੭ ਕਰਿ ਅੰਧ ਹੋਤਿ ਮਤਿ ਬੌਰੇ।


੧ਘਰ ਵਿਚ।
੨ਅਜ਼ਗੇ ਵਾਸਤੇ।
੩ਇਹ (ਕਰ) ਨਹੀਣ ਹਟੇਗਾ ਰਿਦੇ ਵਿਚ ਧਾਰ ਲੌ।
੪ਕਾਰ = ਕੁਲ ਪ੍ਰੋਹਿਤ ਆਦਿਕਾਣ ਲਈ ਬਜ਼ਧੀ ਹੋਈ ਭੇਟ।
੫ਢਜ਼ਠੇ ਮਨ, ਚਿੰਤਾਤੁਰ।
+ਪਾ:-ਮੰਦ।
੬ਜਿਨ੍ਹਾਂ ਲ਼ ਜਗਤ ਦੀ ਵਡਿਆਈ ਕੁਛਕੁ ਮਿਲ ਗਈ ਹੋਵੇ।
੭ਹੰਕਾਰ।

Displaying Page 378 of 626 from Volume 1