Sri Gur Pratap Suraj Granth

Displaying Page 394 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੪੦੭

੫੩. ।ਮਜਲ਼ ਦੇ ਟਿਜ਼ਲੇ ਵਾਲੇ ਸੰਤ ਲ਼ ਅੁਪਦੇਸ਼॥
੫੨ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੫੪
ਦੋਹਰਾ: ਪਾਯੋ ਅਵਸਰ ਮਿਲਨਿ ਕੋ, ਗਮਨੇ ਹਗ਼ਰਤ ਪਾਸ।
ਅਧਿਕ ਅਦਬ ਤੇ ਬੰਦਗੀ, ਨਿਵ ਨਿਵ ਕਰਤਿ ਪ੍ਰਕਾਸ਼ ॥੧॥
ਚੌਪਈ: ਨਮ੍ਰੀ ਹੋਤਿ ਗਏ ਜਬਿ ਨੇਰੇ।
ਜਹਾਂਗੀਰ ਇਨ ਦਿਸ਼ਿ ਦ੍ਰਿਗ ਫੇਰੇ।
ਦੇਖਤਿ ਬੋਲੋ ਸ਼ਾਹੁ ਸੁਜਾਨ।
ਖਾਂ ਵਗ਼ੀਰ! ਢਿਗ ਆਅੁ ਬਖਾਨ੧ ॥੨॥
ਸ਼੍ਰੀ ਜਗ ਗੁਰੁ ਅਰਜਨ ਕੇ ਨਦ।
ਨਾਮ ਜਿਨਹੁ ਸ਼੍ਰੀ ਹਰਿ ਗੋਵਿੰਦ।
ਗੁਰਤਾ ਗਾਦੀ ਪਰ ਅਬਿ ਬੈਸੇ।
ਆਏ ਕਿਧੌਣ, ਨ ਕਹੁ ਸੁਧਿ ਕੈਸੇ? ॥੩॥
ਖਾਂ ਵਗ਼ੀਰ ਕਰ ਜੋਰਿ ਅਗਾਰੀ।
ਚਾਤੁਰਤਾ ਜੁਤਿ ਗਿਰਾ ਅੁਚਾਰੀ।
ਬਯ ਮਹਿ ਅਲਪ, ਬ੍ਰਿਜ਼ਧ ਬੁਧਿ ਮਾਂਹੀ।
ਡੀਲ ਬਿਲਦ ਔਰ ਅਸ ਨਾਂਹੀ੨ ॥੪॥
ਪ੍ਰਿਯ ਮੂਰਤਿ ਸੂਰਤਿ ਅਤਿ ਸੁੰਦਰ।
ਸਾਹਿਬ ਕਰਾਮਾਤ ਗੁਨ ਮੰਦਿਰ।
ਕਰੋ ਬਿਲੋਕਨਿ ਜਬਿ ਹਮ ਜਾਇ।
ਤੁਮਰੀ ਦਿਸ਼ਿ ਤੇ ਕਹੋ ਸੁਨਾਇ ॥੫॥
ਕ੍ਰਿਪਾ ਦ੍ਰਿਸ਼ਟਿ ਕੋ ਠਾਨਿ ਮਹਾਨਾ।
ਜਿਮ ਹਮ ਭਨੋ ਸੁਨੋ ਤਿਮ ਕਾਨਾ।
ਹੁਇ ਅਸਵਾਰ ਆਪ ਚਲਿ ਆਏ।
ਆਨਿ ਸੁ ਅੁਤਰੇ ਮਜਲ਼ ਥਾਂਏ ॥੬॥
ਸੁਨਤਿ ਸ਼ਾਹੁ ਬਹੁ ਭੋ ਪ੍ਰਸੰਨ।
ਕਹੋ ਵਗ਼ੀਰ ਖਾਨ ਕੋ ਧੰਨ।
ਮੁਝ ਢਿਗ ਕਰਤਿ ਹੁਤੇ ਨਰ ਚਾਰੀ੩।
-ਗੁਰੂ ਨ ਐਹੈਣ ਨਿਕਟ ਤੁਮਾਰੀ ॥੭॥
ਕਿੰਚਬੇਗ ਅਰੁ ਖਾਂਨ ਵਗ਼ੀਰ।


੧ਨੇੜੇ ਆਕੇ ਦਜ਼ਸ ਕਿ।
੨ਹੋਰ ਇਨ੍ਹਾਂ ਜੇਹਾ ਕੋਈ ਨਹੀਣ।
੩ਚੁਗਲੀ।

Displaying Page 394 of 501 from Volume 4