Sri Gur Pratap Suraj Granth

Displaying Page 399 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੧੪

ਕਰਿ ਬੰਦਨ ਕੋ ਚਲੇ ਅਦੋਸ਼ਾ੧।
ਲਵਪੁਰਿ ਅਪਨੇ ਗ੍ਰਹਿ ਮਹਿਣ ਗਏ।
ਅੁਠੇ ਪ੍ਰਾਤ ਤਹਿਣ ਜਾਵਤਿ ਭਏ ॥੧੩॥
ਸੁਨਿ ਅਕਬਰ ਨੇ ਸਰਬ ਹਕਾਰੇ।
ਦਿਜ ਖਜ਼ਤ੍ਰੀ ਪਹੁਣਚੇ ਤਬਿ ਸਾਰੇ।
ਅਪਰ ਲੋਕ ਅਰੁ ਸਭਿ ਅੁਮਰਾਵ।
ਮਿਲਿ ਇਕਠੇ ਹੋਏ ਤਿਸ ਥਾਂਵ ॥੧੪॥
ਸਭਿਨਿ ਸੰਗ ਅਕਬਰ ਨੇ ਕਹੋ।
ਕੌਨ ਖੋਟ ਇਨ ਮਹੁਣ ਤੁਮ ਲਹੋ?
ਜਿਸ ਪਰ ਕਰਿ ਪੁਕਾਰ ਸਭਿ ਆਏ।
ਅਪਨੋ ਧਰਮ ਕਹਹੁ ਸਮੁਝਾਏ ॥੧੫॥
ਦਿਜ ਖਜ਼ਤ੍ਰੀ ਪੰਡਿਤ ਬਿਚ ਕੇਈ।
ਮਤਸਰ ਅਗਨਿ ਜਰਤਿ ਹੈਣ ਜੇਈ।
ਸੋ ਬੋਲੇ ਇਨ ਖਜ਼ਤ੍ਰੀ ਜਾਤਿ।
ਅਪਨੋ ਪੰਥ ਕਰੋ* ਬਜ਼ਖਾਤ ॥੧੬॥
ਬੇਦ ਰੀਤ ਕੋ ਤਾਗਨ ਕਰੋ।
ਔਰੇ ਮਤ ਅਪਨੋ ਪਰਚੁਰੋ੨।
ਅਪਰ ਬਾਤ ਤੋ ਕਹਿਨੀ ਕਹਾਂ।
ਹਿੰਦੁਨਿ ਧਰਮ ਗਾਇਜ਼ਤ੍ਰੀ ਮਹਾਂ ॥੧੭॥
ਸੋ ਭੀ ਨਹਿਣ ਜਾਨਹਿਣ ਨਹਿਣ ਜਪੈਣ।
ਗੁਰਬਾਣੀ ਕੁਛ ਔਰਹਿ ਥਪੈਣ੩।
ਤਬਿ ਅਕਬਰ ਨੇ ਇਨ ਦਿਸ਼ ਦੇਖਾ।
ਗਾਇਤ੍ਰੀ ਤੁਮ ਧਰਮ ਵਿਸ਼ੇਖਾ ॥੧੮॥
ਸੋ ਭੀ ਪਠੀ ਨ ਤੁਮ ਨੇ ਕੈਸੇ।
ਹਿੰਦੁ ਧਰਮ ਖਜ਼ਤ੍ਰੀ ਕਿਮਿ ਹੈਸੇ?
ਰਾਮਦਾਸ ਗੁਰ ਬਚਨ ਸੰਭਾਰਾ।
ਭੁਜਾ ਦਾਹਿਨੀ ਦਿਸ਼ਾ ਨਿਹਾਰਾ ॥੧੯॥
ਸਭਿ ਬਿਜ਼ਦਾ ਪ੍ਰਾਪਤ ਭੀ ਐਸੇ।


੧ਭਾਵ ਸ਼੍ਰੀ (ਗੁਰੂ) ਰਾਮਦਾਸ ਜੀ।
*ਪਾ:-ਕਰਹਿ।
੨ਪ੍ਰਚਾਰਿਆ ਹੈ, ਜਾਰੀ ਕੀਤਾ ਹੈ।
੩ਬਖਾਂੀ ਹੈ।

Displaying Page 399 of 626 from Volume 1