Sri Gur Pratap Suraj Granth

Displaying Page 40 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੫੩

੬. ।ਦੋ ਸਗਾਈਆਣ ਕਜ਼ਠੀਆਣ ਹੋਣੀਆਣ॥
੫ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੭
ਦੋਹਰਾ: ਕਹਨਿ ਸੁਨਨਿ ਬਹੁ ਤਬਿ ਭਯੋ, ਠਹਿਰੋ ਅੰਤਿ ਮਤੰਤ।
ਨਹਿ ਨਾਤਾ ਹਮ ਲੇਇ ਹੈਣ, ਹੰਕਾਰੀ ਕੁਲਵੰਤ੧ ॥੧॥
ਚੌਪਈ: ਦਿਜ ਨਾਈ ਸੁਨਿ ਜੁਗਲ ਬਿਸੂਰਤਿ।
ਜਨੁ ਚਿੰਤਾ ਇਹ ਧਾਰੀ ਮੂਰਤਿ।
ਕਹਿ ਬਹੁ ਰਹੇ ਨਹੀਣ ਗੁਰੁ ਮਾਨੀ।
ਕਹਿਬੋ ਸੰਗਤਿ ਕੋ ਪ੍ਰਿਯ ਜਾਨੀ੨* ॥੨॥
ਜਬਿ ਸ਼੍ਰੀ ਅਰਜਨ ਏਵ ਅੁਚਾਰਾ।
ਹਮਹਿ ਮਿਲਹਿ ਕੋ ਨਿਰਹੰਕਾਰਾ।
ਡਜ਼ਲੇ ਕੀ ਵਾਸੀ ਸਿਜ਼ਖ ਬੈਸੇ।
ਸੁਨੋ ਬਖਾਨੋ ਸਤਿਗੁਰ ਜੈਸੇ ॥੩॥
ਸ੍ਰੀ ਗੁਰੁ ਅਮਰਦਾਸ ਕੇ ਪਾਸਿ।
ਭਾਈ ਪਾਰੋ ਭਯੋ ਪ੍ਰਕਾਸ਼।
ਜਨਮੋ ਤਿਸ ਕੇ ਬੰਸ ਮਝਾਰੇ।
ਨਾਮ ਨਰਾਇਂਦਾਸ ਅੁਚਾਰੇ ॥੪॥
ਕ੍ਰਿਪਾ ਦ੍ਰਿਸ਼ਟਿ ਸਿਜ਼ਖਨਿ ਦਿਸ਼ ਜਾਨੀ।
ਨਿਜ ਮਨ ਮਹਿ ਗਿਨਤੀ ਤਬਿ ਠਾਨੀ।
-ਸੁਤਾ ਸਪਤ ਸੰਮਤ ਕੀ ਮੇਰੀ।
ਨਾਤਾ ਦੇਅੁਣ ਜਿ ਨਹਿ ਗੁਰੁ ਫੇਰੀ ॥੫॥
ਨਿਰਹੰਕਾਰ ਗਰੀਬ ਜਿ ਹੋਇ।
ਦੇ ਨਾਤਾ ਹਮ ਲੈਹੈਣ ਸੋਇ।
ਇਮ ਸ੍ਰੀ ਗੁਰੁ ਨੇ ਬਾਕ ਬਖਾਨਾ।
ਸਫਲਹਿ ਸੋਇ ਹੋਇ ਨਹਿ ਹਾਨਾ ॥੬॥
ਕਹੌਣ ਅਬਹਿ ਬਿਚ ਸਕਲ ਸਮਾਜਾ।
ਸ਼੍ਰੀ ਸਤਿਗੁਰੁ ਰਾਖਹਿ ਮਮ ਲਾਜਾ।
ਇਸ ਜਗ ਮਹਿ ਤੌ ਅਹੈ ਸੁਹੇਲੀ੧।


੧ਕੁਲ ਵਾਲੇ ਹੰਕਾਰੀ ਦਾ।
੨ਪਿਆਰਾ ਜਾਣਿਆਣ।
*ਦਿਜ਼ਲੀ ਦੀ ਸੰਗਤਾਂ ਦਾ ਲਿਖਿਆ, ਤੇ ਦੀਵਾਨ ਵਿਚ ਜੁੜੀ ਸੰਗਤ ਦਾ ਆਖਿਆ ਸਤਿਗੁਰ ਜੀ ਨੇ ਨਹੀਣ
ਮੋੜਿਆ। ਜਾਣਦੇ ਸਨ ਕਿ ਇਕ ਰਾਜਸੀ ਆਦਮੀ ਨਾਲ ਵਿਗਾੜ ਸੁਖਦਾਈ ਨਹੀਣ ਪਰ ਮੋਈਆਣ ਸੁਰਤਾਂ ਵਿਚ
ਜਾਨਾਂ ਪਾਅੁਣ ਵਾਲੇ, ਮਰ ਮਿਟੀ ਪ੍ਰਜਾ ਲ਼ ਅਸੂਲ ਪ੍ਰਸਤੀ ਸਿਖਾਅੁਣ ਵਾਲੇ, ਸੰਗਤ ਲ਼ ਸਨਮਾਨਂ ਵਾਲੇ
ਸਤਿਗੁਰੂ ਨੇ ਸੰਗਤ ਦਾ ਕਿਹਾ ਪ੍ਰਵਾਨ ਕੀਤਾ ਤੇ ਕਿਸੇ ਤੌਖਲੇ ਤੇ ਭੈ ਤੋਣ ਭੈਭੀਤ ਨਹੀਣ ਹੋਏ।

Displaying Page 40 of 501 from Volume 4