Sri Gur Pratap Suraj Granth

Displaying Page 406 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੪੧੯

੫੩. ।ਲਲਾ ਬੇਗ ਬਜ਼ਧ॥
੫੨ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੫੪
ਦੋਹਰਾ: ਰੋਦਤਿ ਸ਼ੋਕਤਿ ਹੇਰਿ ਕਰਿ,
ਹੁਤੋ ਮੁਸਾਹਿਬ ਪਾਸ।
ਗੁਲ ਖਾਂ ਨਾਮ ਪਠਾਨ ਕੋ,
ਬੋਲੋ ਸੁਮਤਿ ਪ੍ਰਕਾਸ਼ ॥੧ ॥
ਭੁਜੰਗ ਛੰਦ: ਲਲਾਬੇਗ! ਸ਼ੋਕੰ ਨ ਕੀਜੈ ਸੁਜਾਨਾ।
ਸਮੋ ਜੰਗ ਕੋ ਜਾਨਿ ਲੀਜੈ ਮਹਾਨਾ।
ਫਤੇ ਹੋਇ ਕੈ ਹਾਰ ਏਕੋ ਸੁ ਪਾਵੈ।
ਲਰੈਣ ਬੀਰ ਸਾਰੇ ਇਹੀ ਰੀਤਿ ਭਾਵੈ ॥੨॥
ਤਜੈ ਜੰਗ ਜੋਧਾ ਬੁਰੀ ਬਾਤ ਹੋਵੈ।
ਦੁਹੂੰ ਲੋਕ ਕੋ ਮੋਦ, ਤਾਰੀਫ੧ ਖੋਵੈ।
ਬਡੇ ਆਪ ਦਾਨਾ ਕਹੈ ਕੌਨ ਸਾਨੋ?
ਭਲੀ ਬਾਤ ਜੇਤੀ ਸਭੈ ਬੁਜ਼ਧਿ ਜਾਨੋ ॥੩॥
ਰਚੀ ਆਪ ਮੌਲਾ ਬਨੈ ਅਜ਼ਗ੍ਰ ਸੋਈ।
ਸਹੈਣ ਸੀਸ ਸਾਰੇ ਨ ਮੋਰੈ ਸੁ ਕੋਈ।
ਕਹਾਂ ਹੋਤਿ ਰੋਏ ਮਿਟੈ ਨਾਂਹਿ ਕੈਸੇ।
ਲਰੋ ਅਜ਼ਗ੍ਰ ਹੈ ਚਢੇ ਆਪ ਜੈਸੇ ॥੪॥
ਹਜੋ੨ ਨ ਕਰੈਣ ਤੋਹਿ ਤਾਰੀਫ ਸਾਰੇ।
ਰਖੋ ਲਾਜ ਆਛੈ, ਕਰੋ ਨਾਂਹਿ ਟਾਰੇ।
ਗੁਲਖਾਨ ਕੇ ਬੈਨ ਜਾਨੇ ਸੁਜਾਨੇ੩।
ਲਲਾਬੇਗ ਨੇ ਸ਼ੋਕ ਤਾਗੋ ਮਹਾਂਨੇ ॥੫॥
ਕਰੋ ਅੁਤਸਾਹੰ ਰਿਦੈ ਧੀਰ ਧਾਰੇ।
ਗੁਰੂ ਸੰਗ ਚਾਹੈ -ਭਿਰੋਣ ਜੰਗ ਭਾਰੇ-।
ਹੁਤੋ ਫੈਗ਼ ਖਾਂ ਪਾਸ ਦੀਨੀ ਦਲੇਰੀ।
ਅਹੈਣ ਪ੍ਰਾਣ ਜੌ ਲੌ ਸੁਨੋ ਬਾਤ ਮੇਰੀ ॥੬॥
ਗੁਰੂ ਕੋ ਗਹੈਣ ਕੈ ਹਤੈਣ ਸ਼ਸਤ੍ਰ ਮਾਰੈਣ।
ਤਬੈ ਸ਼ਾਹੁ ਕੇ ਪਾਸ ਆਪਾ ਦਿਖਾਰੈਣ।
ਨਹੀਣ ਤੋ ਇਹਾਂ ਬੀਰ ਖੇਤੰ ਮਝਾਰਾ।


੧ਜਸ।
੨ਨਿਦਾ।
੩ਸਿਆਣਿਆਣ ਵਾਲੇ।

Displaying Page 406 of 473 from Volume 7