Sri Gur Pratap Suraj Granth

Displaying Page 428 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੪੪੧

੫੫. ।ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਿਜ਼ਖਾਂ ਦੇ ਪ੍ਰਸੰਗ॥
੫੪ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੫੬
ਦੋਹਰਾ: ਪਜ਼ਟੀ ਕੇ ਦੁਇ ਚੌਧਰੀ, ਢਿਜ਼ਲੋਣ ਲਾਲ ਲਗਾਹ੧।
ਕਰੀ ਆਨਿ ਕਰਿ ਬੰਦਨਾ, ਸ਼੍ਰੀ ਗੁਰੁ ਅਰਜਨ ਪਾਹਿ* ॥੧॥
ਚੌਪਈ: ਸ਼੍ਰੀ ਅੰਮ੍ਰਿਤਸਰ ਮਹਿਮਾ ਸੁਨੀ।
ਸ੍ਰੀ ਮੁਖ ਤੇ ਸਭਿ ਮਹਿ ਇਮ ਭਨੀ।
ਕਾਰ ਨਿਕਾਰਹਿ ਹੋਇ ਅੁਬਾਰ।
ਧਨ ਲਾਏ ਹੁਇ ਬੰਸ ਅੁਧਾਰਿ ॥੨॥
ਕਰਹਿ ਸੁਪਾਨ ਚਿਨਾਵਨਿ ਜੋਇ।
ਅਵਚਲਿ ਨੀਵ ਤਾਂਹਿ ਕੀ ਹੋਇ।
ਮਾਨ ਸਰੋਵਰ ਜਥਾ ਬਿਰਾਜਾ।
ਹਰਿਮੰਦਰ ਬਿਚ ਬਨਹਿ ਜਹਾਜਾ ॥੩॥
ਸ਼ਰਧਾ ਸਹਤ ਕਰਹਿ ਇਸ਼ਨਾਨ।
ਪਾਪ ਮਿਟਹਿ ਪ੍ਰਾਪਤ ਕਜ਼ਲਾਨ।
ਹਰਿਮੰਦਰ ਮਹਿ ਸ਼ਬਦ ਜੁ ਸੁਨਿ ਹੈ।
ਜਨਮ ਜਨਮ ਕੇ ਪਾਪਨਿ ਹਨਿ ਹੈ ॥੪॥
ਅੁਪਜੈ ਭਗਤਿ, ਗਾਨ ਕੋ ਪਾਵੈ।
ਆਵਨ ਜਾਨੋ ਜਗਤ ਮਿਟਾਵੈ।
ਸੁਨਿ ਕਰਿ ਲਗੇ ਕਾਰ ਕੋ ਕਰਨੇ।
ਖਨਹਿ ਪੋਟ੨ ਸਿਰ ਪਰ ਕਰਿ ਧਰਨੇ ॥੫॥
ਧਨ ਕੋ ਦੀਨ ਮਜੂਰ ਲਗਾਏ।
ਦਿਨ ਪ੍ਰਤਿ ਸ਼ਰਧਾ ਅੁਰ ਅਧਿਕਾਏ।
ਸੁਨਿ ਸੁਨਿ ਮਹਿਮਾ ਦੇਸ਼ ਬਿਦੇਸ਼।
ਸੰਗਤਿ ਸਹਤ ਮਸੰਦ ਵਿਸ਼ੇਸ਼ ॥੬॥
ਮਹਿਮਾ ਸਿਜ਼ਖਨ੩ ਗੁਰੂ ਸੁਨਾਵੈ।
ਸੁਨਿ ਸੁਨਿ ਦਾਸਨ ਕੇ ਮਨ ਭਾਵੈ।
ਸਬਦਨ ਬਿਖੈ ਮਹਾਤਮ ਕਹੈਣ।


੧ਲਾਲ ਤੇ ਲਗਾਹ ਦੋ ਨਾਮ ਹਨ। ਲਗਾਹਾ ਪਜ਼ਟੀ ਦੇ ਇਲਾਕੇ ਦਾ ਚੌਧਰੀ ਤੇ ਚੁਭਾਲ ਪਿੰਡ ਦਾ ਵਾਸੀ ਦਜ਼ਸੀਦਾ
ਹੈ।
*ਲਗਾਹਾ ਪਹਿਲੋਣ ਗੁਰੂ ਅਰਜਨ ਦੇਵ ਜੀ ਦੀ ਅਸੀਸ ਨਾਲ ਰੋਗ ਤੋਣ ਰਾਗ਼ੀ ਹੋਕੇ ਸਰਵਰੀਏ ਤੋਣ ਸਿਜ਼ਖ ਬਣਿਆਣ
ਸੀ।
੨ਪੰਡ।
੩ਸਿਜ਼ਖਾਂ ਲ਼।

Displaying Page 428 of 453 from Volume 2