Sri Gur Pratap Suraj Granth

Displaying Page 44 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੯

ਤੇ ਦਸਵਾਣ ਚੌਥੀ ਵਿਚ। ਇਸ ਤੋਣ ਇਹ ਬੀ ਸਮਝ ਪੈਣਦੀ ਹੈ ਕਿ ਸ਼੍ਰੀ ਗੁਰ ਨਾਨਕ
ਪ੍ਰਕਾਸ਼ ਤੇ ਸ਼੍ਰੀ ਗੁਰ ਪ੍ਰਤਾਪ ਸੂਰਜ ਲ਼ ਇਕੋ ਹੀ ਕਥਾ ਕਹਿ ਰਹੇ ਹਨ। ਗੁਣ ਜੋ ਗਿਂੇ
ਹਨ ਏਹ ਹਨ:-
੧. ਚਿਜ਼ਤ ਲ਼ ਟਿਕਾਅੁਣ ਵਾਲੀ। ੭. ਤ੍ਰੈ ਤਾਪ ਹਰਤਾ (ਦੁਖ ਨਾਸ਼ਕ)।
੨. ਨਿਤਧਨ ਦੀ ਦਾਤੀ। ੮. ਸੁਜ਼ਖਾਂ ਦੀ ਦਵਾਈ ਰੂਪ।
੩. ਕੀਰਤ (ਭਗਤੀ) ਦੀ ਦਾਤੀ। ੯. ਅਜਰ ਲ਼ ਪਚਾ ਦੇਣ ਵਾਲੀ।
੪. ਅਹੰ ਲ਼ ਸਾੜਨ ਵਾਲੀ। ੧੦. ਬ੍ਰਿੰਦ ਗੁਣਾਂ ਦੀ ਦਾਤੀ, ਵਿਸ਼ੇਸ਼
੫. ਸਤਿਗੁਰਾਣ ਵਿਚ ਸ਼ਰਧਾ ਦੀ ਦਾਤੀ। ਕਰਕੇ ਆਨਦਦਾਯ ਮੁਕਤੀ ਦੀ
੬. ਦਿਲ ਦੀ ਸ਼ੁਜ਼ਧੀ ਦੀ ਦਾਤੀ। ਦਾਤੀ।
ਏਹ ਦਸੇ ਗੁਣ ਦਸਾਂ ਗੁਰੂ ਸਾਹਿਬਾਣ ਵਿਚ ਹਨ ਤੇ ਅੁਨ੍ਹਾਂ ਦੀ ਕਥਾ ਇਨ੍ਹਾਂ ਦੀ ਦਾਤੀ
ਹੈ।
।ਖਾਲਸਾ-ਕਲਪ ਬ੍ਰਿਜ਼ਛ ਦੇ ਰੂਪਕ ਵਿਚ॥
ਕਬਿਜ਼ਤ: ਸ਼੍ਰੀ ਗੁਰੂ ਜਗਤ ਪਤਿ ਜਗਤ ਸਦਨ ਮਾਂਝ
ਹਿੰਦਵਾਨ ਅਜਰ ਬਿਰਾਜਬੇ ਕੀ ਲਾਲਸਾ।
ਸੂਰਤਂ ਬੀਜ ਤੇ ਅੰਕੂਰ ਭਯੋ ਮਹਾਂ ਜੁਜ਼ਧ
ਅੰਮ੍ਰਿਤ ਕੋ ਦੇਨਿ ਤੁਚਾ ਬ੍ਰਜ਼ਧਤਿ ਨਿਰਾਲਸਾ।
ਸਦ ਗੁਨ ਦਲ ਤੇ ਸਦਲ ਭਏ ਭੂਪ ਡਾਲ
ਭਜਨ ਕੁਸਮ ਫਲ ਗਾਨ ਤਤਕਾਲਸਾ।
ਪਰ ਮਤ ਕਾਲਸਾ ਦਰਿਜ਼ਦ੍ਰ ਖਲ ਦਾਲਸਾ
ਪ੍ਰਤਾਪ ਰਿਪੁ ਘਾਲਸਾ ਕਲਪਤਰੁ ਖਾਲਸਾ ॥੪੧॥
ਪਤਿ = ਮਾਲਕ (ਅ) ਪਤ = ਇਜ਼ਗ਼ਤ। ਸਦਨ = ਘਰ।
ਹਿੰਦਵਾਨ = ਹਿੰਦ ਦੇ ਓਹ ਵਾਸੀ ਜੋ ਹਿੰਦ ਲ਼ ਅਪਣਾ ਵਤਨ ਅਪਣੇ ਧਰਮ
ਅਸਥਾਨਾਂ ਦਾ ਥਾਅੁਣ ਮੰਨਦਾ ਤੇ ਪੁਰਾਤਂ ਸਦੇਸ਼ੀ ਸਜ਼ਤਤਾ ਦਾ ਮਾਂ ਰਖਦਾ ਹੈ। ਹਿੰਦੀ ਯਾ
ਹਿੰਦੂ।
ਅਜਰ = ਜਿਸਲ਼ ਬੁਢੇਪਾ ਨਾ ਆਵੇ। ਸਦਾ ਪ੍ਰਫੁਲਤ। ਮੁਰਾਦ ਹੈ ਜਿਸਦਾ ਤੇਜ,
ਪ੍ਰਤਾਪ ਤੇ ਹਸਤੀ ਸਦਾ ਰਹੇ। (ਅ) ਅਜਰ ਦਾ ਅਰਥ ਵਿਹੜਾ ਬੀ ਹੈ, ਅੁਹ ਬੀ ਏਥੇ ਲਾਅੁਣਦੇ
ਹਨ।
ਬਿਰਾਜਬੇ = ਵਸਾਅੁਣਾ। ਵਸਦੀ ਰਖਂਾ।
ਲਾਲਸਾ = ਇਜ਼ਛਾ, ਚਾਹਨਾ। ਤੁਚਾ-ਚਮੜਾ, ਛਾਲ।
ਬ੍ਰਿਜ਼ਛ ਦੇ ਮੁਜ਼ਢ ਅੁਤੇ ਜੋ ਛਾਲ ਹੁੰਦੀ ਹੈ ਅੁਸ ਲ਼ ਤੁਚਾ ਆਖਦੇ ਹਨ।
।ਸੰਸ: ਤਚ॥ ਬ੍ਰਜ਼ਧਤਿ = ਵਧਦਾ ਹੈ।
ਨਿਰਾਲਸਾ = ਨਿਰ+ਆਲਸਾ = ਆਲਸ ਤੋਣ ਹੀਂਤਾ। ਸ਼ੀਘ੍ਰਤਾ, ਛੇਤੀ।
ਸਦਗੁਣ = ਸ੍ਰੇਸ਼ਟ ਗੁਣ, ਦੈਵੀ ਗੁਣ, ਸਤਿ ਸੰਤੋਖ ਆਦੀ।
ਦਲ = ਪਜ਼ਤੇ। ਸਦਲ = ਸ+ਦਲ। ਸ = ਸਮੇਤ। ਫੌਜਾਣ ਸਮੇਤ।
ਦਲ = ਫੌਜ।

Displaying Page 44 of 626 from Volume 1