Sri Gur Pratap Suraj Granth

Displaying Page 448 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੬੩

ਅੰਤਰਿ ਕੋ ਸ਼ੁਭ ਪ੍ਰਗਟੋ ਜੋਅੂ ॥੧੨॥
ਧੂਮ੍ਰ ਬਰਨ ਕੁਛ ਤੇਜ ਨਿਵਾਰਾ।
ਸੁਪ੍ਰਕਾਸ਼ ਪੁਨ ਕੀਨਿ ਸੁਧਾਰਾ।
ਅੂਪਰ ਤੇ ਰਵਿ ਖੁਰਚੋ ਜੇਤੋ।
ਅਪਰ ਕਾਰ ਮਹਿਣ ਲਾਯਹੁ ਤੇਤੋ ॥੧੩॥
ਚਜ਼ਕ੍ਰ ਸੁਦਰਸ਼ਨ੧ ਤੇਜ ਬਿਸਾਲਾ।
ਬਿਸ਼ੁਕਰਮਾ ਕੀਨਸਿ ਤਿਸ ਕਾਲਾ।
ਲਛਮੀਪਤਿ੨ ਕੇ ਸੋ ਕਰ ਸੋਹੈ।
ਮਹਾਂ ਤੇਜ ਯਾਂ ਤੇ ਤਿਹ ਮੋਣ ਹੈ ॥੧੪॥
ਪੁਨ ਤ੍ਰਿਸੂਲ ਤਿਸ ਤੇ ਰਚਿ ਲੀਨੋ।
ਸੋ ਤ੍ਰਿਨੈਨ੩ ਕੇ ਕਰ ਮਹਿਣ ਦੀਨੋ।
ਇਜ਼ਤਾਦਿਕ ਕਛ ਔਰ ਬਨਾਵਾ।
ਇਮ ਪ੍ਰਸੰਗ ਇਹੁ ਰੁਚਿਰ ਸੁਨਾਵਾ* ॥੧੫॥
ਸੁਨਿ ਸੰਗਤ ਨੇ ਹਰਖ ਅੁਪਾਯਹੁ।
ਸਕਲ ਭੇਵ ਮਨ ਮਹਿਣ ਲਖਿ ਪਾਯਹੁ।
ਸ਼੍ਰੀ ਜਮਨਾ ਕੋ ਕਰਿ ਇਸ਼ਨਾਨਾ।
ਆਗੈ ਸਤਿਗੁਰ ਕੀਨਿ ਪਯਾਨਾ ॥੧੬॥
ਹੁਤੇ ਜਗਾਤੀ੪ ਸੇ ਚਲਿ ਆਏ।
ਦਰਸ਼ਨ ਕੀਨਿ ਅੁਰ ਮਹਿਣ ਹਰਖਾਏ।
ਲੋਕ ਹਗ਼ਾਰਹੁਣ ਬੰਦਨ ਕਰਤੇ।
ਮਹਿਮਾ ਦੀਰਘ ਆਣਖ ਨਿਹਰਤੇ ॥੧੭॥
ਤ੍ਰਾਸਤ ਭਏ ਜਗਾਤੀ ਹੇਰ।
ਨਹੀਣ ਜੇਜਵਾ੫ ਲੀਨਸਿ ਘੇਰਿ।
ਡਰ ਕਰਿ ਨਮੋ ਕਰੀ ਪਗ ਆਇ।
ਹਾਥ ਜੋਰਿ ਬੋਲੇ ਹਿਤ ਪਾਇ ॥੧੮॥


੧ਵਿਸ਼ਲ਼ ਦੇ ਹਜ਼ਥ ਵਾਲਾ ਚਜ਼ਕ੍ਰ ਸੁਦਰਸ਼ਨ।
੨ਵਿਸ਼ਲ਼।
੩ਸ਼ਿਵ।
*ਇਹ ਨਿਸਚਾ ਕਰਨ ਕਿ ਇਸ ਤਰ੍ਹਾਂ ਦੇ ਪ੍ਰਸੰਗ ਗੁਰੂ ਜੀ ਸਚ ਸਮਝਕੇ ਸਿਜ਼ਖਾਂ ਲ਼ ਸੁਣਾ ਰਹੇ ਹਨ, ਅੁਨ੍ਹਾਂ ਦੇ
ਅਪਣੇ ਕਥੇ ਗੁਰਬਾਣੀ ਵਿਚ ਅੰਕਤ ਅੁਪਦੇਸ਼ਾਂ ਦੇ ਅਨੁਕੂਲ ਨਹੀਣ ਹਨ। ਇਹ ਪੌਰਾਣਕ ਆਖਾਨਕਾ ਕਵਿ ਜੀ
ਅਪਣੇ ਪੜ੍ਹੇ ਸੁਣੇ ਪੁਰਾਣ ਦੀ ਵਾਕਫੀਅਤ ਤੋਣ ਪਾਠਕਾਣ ਦੀ ਕੇਵਲ ਵਾਕਫੀ ਵਧਾਅੁਣ ਲਈ ਦਜ਼ਸ ਰਹੇ ਹਨ।
੪ਮਸੂਲੀਏ।
੫ਮਸੂਲ।

Displaying Page 448 of 626 from Volume 1