Sri Gur Pratap Suraj Granth

Displaying Page 527 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੪੨

ਪਾਪਨਿ ਤੇ ਪੀੜਤਿ ਹਮ ਹੋਏ। ਕਰਿ ਕਰਿ ਦੋਸ਼ ਹਮਹੁ ਮਹਿਣ ਧੋਏ ॥੭॥
ਤੇ ਫਿਰ ਗੰਗਾ ਆਦਿਕਾਣ ਨੇ ਸਤਿਗੁਰੂ ਜੀ ਦੇ ਅਗੇ ਜੋਦੜੀ ਕੀਤੀ ਕਿ:-
ਹੇ ਸਤਿਗੁਰੁ ਤੁਮਰੇ ਪਗ ਪਾਵਨ। ਜਬ ਹਮ ਬਿਖੈ ਕਰਹੁਗੇ ਪਾਵਨ।
ਤਤਛਿਨ ਹਮ ਸਭਿ ਹੋਹਿਣ ਸੁਖਾਰੇ। ਆਵਹੁ ਤੂਰਨ ਕਰੁਨਾ ਧਾਰੇ ॥੮॥
ਤੀਰਥਾਂ ਦੀ ਇਹ ਅਰਦਾਸ ਸੁਣ:-
ਸਭ ਤੀਰਥ ਕੋ ਲਖਿ ਭਿਜ਼ਪ੍ਰਾਯ। ਭਏ ਤਾਗ ਸੰਗਤਿ ਸੰਗ ਲਾਯ।
ਇਹਨਾਂ ਵਾਕਾਣ ਤੋਣ ਸਪਸ਼ਟ ਹੈ ਕਿ ਗੰਗਾ ਆਦਿਕ ਤੀਰਥਾਂ ਨੇ ਸਤਿਗੁਰੂ ਜੀ ਲ਼ ਪਾਪ ਨਾਸ਼ਕ ਤੇ
ਅਘਹਾਰੀ ਜਾਣਕੇ ਆਪਣੇ ਪਾਪ ਬਖਸ਼ਾਅੁਣ ਲਈ ਅਰਦਾਸ ਕੀਤੀ ਕਿ ਹੇ
ਪਤਿਤਪਾਵਨ ਆਪਣੇ ਚਰਨ ਪਾਵਨ ਪਾਕੇ ਸਾਡੇ ਕਲੇਸ਼ ਹਰੋ। ਸੋ ਹੁਣ
ਵਿਚਾਰਨ ਵਾਲੀ ਗਜ਼ਲ ਹੈ ਕਿ ਅਜੇਹੇ ਸ਼ਕਤੀਵਾਨ ਸਤਿਗੁਰੂ ਜੀ ਲ਼
ਗੋਇੰਦਵਾਲ ਬਾਅੁਲੀ ਸਾਹਿਬ ਰਚਕੇ ਇਹਦੇ ਵਿਚ ਗੰਗਾ ਲਿਆਅੁਣ ਦੀ
ਕੋਈ ਥੁੜ ਨਹੀਣ ਸੀ। ਓਹ ਖੁਦ ਸਰਬ ਸ਼ਕਤੀਮਾਨ ਤੇ ਪਤਿਤਪਾਵਨ ਹਨ,
ਜਿਸ ਚੀਗ਼ ਲ਼ ਚਾਹੁਣ ਆਪਣੀ ਸ਼ਕਤੀ ਨਾਲ ਸੁਭਾਗ ਕਰ ਸਕਦੇ ਹਨ, ਸੋ
ਬਾਵਲੀ ਲ਼ ਅੁਨ੍ਹਾਂ ਨੇ ਆਪਣੀ ਸ਼ਕਤੀ ਨਾਲ ਕਰ ਦਿਜ਼ਤਾ ਸੀ। ਗੰਗਾ ਦੀ
ਮਹਾਨਤਾ ਅੁਸ ਮਿਜ਼ਤ੍ਰ ਦੇ ਜੀ ਵਿਚ ਸੀ। ਅੁਸ ਲ਼ ਇਹ ਗਜ਼ਲ ਦਜ਼ਸਂ ਤੋਣ
ਮੁਰਾਦ ਇਹ ਜਾਪਦੀ ਹੈ ਕਿ ਜੋ ਗੌਰਵਤਾ ਤੇਰੇ ਅੰਦਰ ਗੰਗਾ ਦੀ ਹੈ ਓਹ
ਏਥੇ ਸਚ ਮੁਚ ਮੌਜੂਦ ਹੈ, ਐਵੇਣ ਨਾਂ ਪੈਣਡੇ ਝਾਗ। ਫਿਰ ਜਦ ਅੁਸਦਾ ਮਨ
ਅੁਸਲ਼ ਓਥੇ ਲੈ ਹੀ ਗਿਆ ਤਾਂ ਕੌਤਕੀ ਸਤਿਗੁਰੂ ਜੀ ਨੇ ਲੋਟੇ ਦਾ ਕੌਤਕ
ਵਰਤਾਕੇ ਅੁਸਦਾ ਮਨ ਦਰੁਸਤੀ ਤੇ ਲੈ ਆਣਦਾ ਤੇ ਵਿਸ਼ਵਾਸ ਕਾਇਮ ਕਰ
ਦਿਜ਼ਤਾ। ਗੁਰੂ ਜੀ ਦੀ ਤੀਰਥਾਂ ਪਰ ਗੌਰਵਤਾ ਲ਼ ਕਵਿ ਜੀ ਆਪ ਮੰਨਦੇ
ਹਨ:-
ਤੀਨ ਲੋਕ ਕੇ ਤੀਰਥ ਜੇਈ। ਸ਼੍ਰੀ ਗੁਰ ਚਰਨ ਬਿਖੈ ਬਸੁਤੇਈ। (ਅੰਕ ੩੯ ਇਹੋ ਅੰਸੂ)

Displaying Page 527 of 626 from Volume 1