Sri Gur Pratap Suraj Granth

Displaying Page 552 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੬੭

ਭਗਤਿ ਰੂਪ ਹੁਇ ਰਹਤਿ ਅੁਦਾਰ।
ਲਾਖਹੁਣ ਲੋਕ ਸੁਮਤਿ ਕੋ ਪਾਇਣ।
ਸਿਜ਼ਖੀ ਮਾਰਗ ਕੋ ਪ੍ਰਗਟਾਇਣ ॥੧੪॥
ਦੁਰੇ ਰਹੈਣ ਪ੍ਰਭੁ ਕੇ ਅਵਤਾਰ।
ਹਟਿ++ ਅਬਿ ਮਿਲਹੁ ਭਰਮ ਨਿਰਵਾਰ।
ਸੁਨਿ ਸੁਪਨੇ ਮਹਿਣ ਬੰਦਨ ਕੀਨਿ।
ਜਾਗੋ ਪੁਨ ਅਚਰਜ ਮਨ ਲੀਨਿ ॥੧੫॥
ਦੋਹਰਾ: ਭਈ ਭੋਰ ਅੁਠਿ ਕਰਿ ਹਟੋ, ਦਰਸ਼ਨ ਗੁਰ ਕੀ ਪ੍ਰੀਤਿ।
ਆਯਹੁ ਗੋਇੰਦਵਾਲ ਮਹਿਣ, ਦਿਢ ਸ਼ਰਧਾ ਧਰਿ ਚੀਤਿ ॥੧੬॥
ਚੌਪਈ: ਪ੍ਰਥਮ ਦੇਗ ਮਹਿਣ ਅਚੋ ਅਹਾਰਾ।
ਪੁਨ ਗਮਨੋ ਜਹਿ ਸਤਿਗੁਰ ਦਾਰਾ।
ਜਿਸ ਕੇ ਰਿਦੈ ਪ੍ਰੇਮ ਬਹੁ ਜਾਗਾ।
ਜਾਗਨ ਲਗੇ ਭਾਲ ਕੇ ਭਾਗਾ ॥੧੭॥
ਦਰਸ਼ਨ ਕਰੋ ਜਾਇ ਕਰਿ ਜਬੈ।
ਪ੍ਰੇਮ ਅਧੀਨ ਪਰੋ ਪਦ ਤਬੈ।
ਸਤਿਗੁਰ ਨੇ ਬੂਝੋ ਦਿਜ! ਕਹੋ**।
ਕਿਤ ਤੇ ਆਇ ਦਰਸ ਕੋ ਲਹੋ? ॥੧੮॥
ਸੁਨਿ ਖੇਡੇ ਨੇ ਸਰਬ ਬ੍ਰਿਤਾਂਤ।
ਬਿਦਤ ਗੁਪਤ ਸਭਿ ਕਹਿ ਬਖਾਤ।
ਮਨ ਗਿਲਾਨ ਕਰਿ ਮੈ ਅੁਠਿ ਗਯੋ।
ਦਾਰੁਨ ਦਰਸ ਕਾਲਿਕਾ ਭਯੋ ॥੧੯॥
ਤੁਮਰੋ ਭੇਵ ਬਤਾਯੋ ਸਾਰੋ੧।
ਹਟਿ ਆਯੋ ਮੈਣ ਸ਼ਰਨ ਤੁਹਾਰੋ*।
ਅਬਿ ਮੇਰੇ ਪਰ ਜੇ ਤੁਮ ਦਯਾ।
ਸੁਪਨੇ ਮਹਿਣ ਦੇਵੀ ਕਹਿ ਦਯਾ ॥੨੦॥
ਕੁਪਤ ਰੂਪ ਤਬਿ ਹੇਰਨ ਕਰੋ।
ਸੁਨੇ ਬਾਕ ਜਿਸ ਕੇ ਮੈਣ ਮੁਰੋ।
ਸੋ ਸਰੂਪ ਜਗ ਮਾਤ ਮਹਾਂਬਰ।


++ਪਾ:-ਹੁਇ।
**ਪਾ:-ਕਹੋ।
੧(ਦੇਵੀ ਨੇ)।
*ਪਾ:-ਤੁਮਹਿ ਨਿਹਾਰੋ।

Displaying Page 552 of 626 from Volume 1