Sri Gur Pratap Suraj Granth

Displaying Page 65 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੮੦

ਬਾਜਨ੧ ਕੀ ਦਿਸ ਥੇ ਤਬ ਨੈਨ ॥੨੦॥
ਤਿਨ ਕਹੁ ਦੇਖਤਿ ਬਾਕ ਬਖਾਨਾ।
ਹਮਰੇ ਬਾਗ਼ ਹੁਤੇ ਇਸ ਥਾਨਾ।
ਲੇ ਗਮਨਤਿ੨ ਨਿਤਿ ਬ੍ਰਿਜ਼ਤ ਅਖੇਰੀ੩।
ਇਨਕੀ ਰੇਸ਼ਮ ਡੋਰ ਲਮੇਰੀ ॥੨੧॥
ਆਡੇ੪ ਇਨ ਬੈਠਨਿ ਕੇ ਜੋਇ।
ਸੋ ਲੁਟਿ ਗਏ ਨ ਦਿਖਿਯਤਿ ਕੋਇ।
ਆਡੇ ਡੋਰਾਣ ਦੇਹੁ ਮਣਗਾਇ।
ਜੇ ਤੁਮਰੇ ਕਹਿਬੇ ਮਹਿਣ ਆਇ ॥੨੨॥
ਸੁਨਤਿ ਖਾਨ ਬਿਗਸੋ ਬਿਸਮਾਯੋ।
-ਦੇਖਹੁ ਕਸ੫ ਮਨ ਕੁਛ ਨਹਿਣ ਲਾਯੋ।
ਲਾਖਹੁਣ ਕਾ ਧਨ ਘਰ ਤੇ ਗਯੋ।
ਰਿਦੇ ਬਿਕਾਰ ਨ ਤਿਸ ਤੇ ਭਯੋ ॥੨੩॥
ਦ੍ਰਿਸ਼ਟਿ ਅਗਾਰੀ ਜੋ ਨਹਿਣ ਪਾਈ।
ਸੋ ਲੁਟਿ ਗਈ ਰਿਦੇ ਇਮਿ ਆਈ।
ਅਪਰ ਵਸਤੁ ਕੀ ਸੁਧਿ ਨਹਿਣ ਜਾਨੀ।
ਬ੍ਰਿਜ਼ਤਿ ਸਮਾਨਿ੬ ਮਹਿਦ ਬ੍ਰਹਗਾਨੀ- ॥੨੪॥
ਮਹਿਮਾ ਮਹਾਂ ਜਾਨਿ ਕਰਿ ਖਾਨ।
ਬੰਦਿ ਪਾਨ ਜੁਗ੭* ਕਰਤਿ ਬਖਾਨ।
ਕ੍ਰਿਪਾ ਠਾਨਿ ਮੁਝ ਸਾਥ ਚਲੀਜੈ।
ਲਵਪੁਰਿ੮ ਕੇਤਿਕ ਦਿਵਸ ਬਸੀਜੈ ॥੨੫॥
ਜਬਿ ਇਜ਼ਛਾ ਪੁਨਿ ਹੁਇ ਹਟਿ ਆਵਹੁ।
ਕਦਮ ਆਪਨੇ ਮੁਝ ਘਰ ਪਾਵਹੁ।
ਇਜ਼ਤਾਦਿਕ ਬਹੁ ਬਿਨੈ ਅੁਚਾਰਿ।
ਲੇ ਸੰਗ ਚਲੋ ਹੋਇ ਅਸਵਾਰ ॥੨੬॥

੧ਬਾਗ਼ ਨਾਮੇ ਪੰਛੀ।
੨ਲੈ ਜਾਣਦੇ ਸੀ।
੩ਸ਼ਿਕਾਰ ਲ਼।
੪(ਬਾਗ਼ਾਂ ਦੇ ਬੈਠਂ ਦੇ) ਅਜ਼ਡੇ।
੫ਕਿਸੇ ਤਰ੍ਹਾਂ ਬੀ।
੬ਇਕ ਤੁਜ਼ਲ ਬ੍ਰਿਤੀ ਹੈ।
੭ਦੋਵੇਣ ਹਥ ਜੋੜਕੇ।
*ਪਾ:-ਕਰ।
੮ਲਾਹੌਰ।

Displaying Page 65 of 626 from Volume 1