Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੭੮
੧੦. ।ਗੌਰਾ ਜਨਮ, ਭਗਤੂ ਦੀ ਨਵੀਣ ਵਿਆਹੁਤਾ ਦਾ ਹਾਲ। ਜਜ਼ਸੇ ਦੀ ਬੋਲੀ॥
੯ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੧੧
ਦੋਹਰਾ: ਅਪਰ ਕਥਾ ਸੁਨਿ ਗੁਰਨਿ ਕੀ,
ਜੰਗਲ ਦੇਸ਼ ਮਝਾਰ।
ਭਗਤੂ ਕੇ ਸੁਤ ਦੋ ਭਏ,
ਬੀਰ ਬਲ ਧਾਰਿ੧ ॥੧॥
ਚੌਪਈ: ਜੇਸ਼ਟ ਪੁਜ਼ਤ੍ਰ ਗਰਭ ਜਬਿ ਆਯੋ।
ਨੌ ਮਾਸਨਿ ਕੋ ਬਾਸ ਬਿਤਾਯੋ।
ਸਮੈ ਪ੍ਰਸੂਤ ਹੋਨਿ ਕੋ ਭਯੋ।
ਟਿਕੋ ਗਰਭ ਮਹਿ ਜਨਮ ਨ ਲਿਯੋ ॥੨॥
ਜਨਨੀ ਕੋ ਸੰਕਟ ਬਡ ਹੋਵਾ।
ਕਰੇ ਅੁਪਾਇ ਨ ਕੋਣਹੂੰ ਖੋਵਾ।
ਤਬਿ ਸਗਰੇ ਸਿਖ ਮਿਲਿ ਸਮੁਦਾਏ।
ਪਹੁਚੇ ਥਿਰ ਭਗਤੂ ਜਿਸ ਥਾਏਣ ॥੩॥
ਕਰਾਮਾਤ ਕਾਮਲ ਤੁਮ ਅਹੋ।
ਘਰ ਸੰਕਟ ਕੋ ਕੋਣ ਨਹਿ ਲਹੇ।
ਸਿਜ਼ਖ ਸੈਣਕਰੇ ਤੁਮ ਤੇ ਜਾਚਿ।
ਚਾਹਤਿ ਹੈਣ ਦੁਖ ਤੇ ਨਿਤ ਬਾਚ ॥੪॥
ਸੁਨਿ ਭਾਈ ਸਭਿ ਭੇਤ ਬਤਾਯੋ।
ਅੰਤਰ ਅਰੋ ਕਸ਼ਟ ਅੁਪਜਾਯੋ।
ਦੁਹੁ ਲੋਕਨਿ ਕੋ ਰਾਜ ਅਨਦ।
ਜਾਚਤਿ ਸਾਹਸ੨ ਧਰੋ ਬਿਲਦ ॥੫॥
ਏਕ ਲੋਕ ਕੋ ਹਮ ਤਿਸ ਦੇਤਿ।
ਭੋਗਹੁ ਰਾਜ ਅਨਦ ਨਿਕੇਤ।
ਸਮੁਝਾਯੋ ਸਮੁਝਤਿ ਸੋਣ ਨਾਂਹੀ।
ਨਹਿ ਨਿਕਸਤਿ ਥਿਰ ਭਾ ਗ੍ਰਭ ਮਾਂਹੀ ॥੬॥
ਸੁਨਤਿ ਸਿਜ਼ਖ ਮਨ ਮਹਿ ਬਿਸਮਾਏ।
ਦੁਖ ਹਤਿਬੇ ਹਿਤ ਬਹੁਤ ਅਲਾਏ।
ਅੰਤਰ ਬਾਲਕ ਹਠ ਕਰਿ ਰਹੋ।
੧ਬਲੀ ਧਾਰੀ ਇਕੋ ਜਿਹੇ ਸੂਰਮੇ।
(ਅ) ਇਕ ਬੜਾ ਬੀਰ ਤੇ ਬਲ ਧਾਰੀ ਸੀ। (ਮੁਰਾਦ ਗੌਰੇ ਤੋਣ ਹੈ)।
੨ਹਠ।