Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੮੪
ਲੇ ਪ੍ਰਵਿਸ਼ੋ ਅੁਤੰਗ ਬਡ ਜਾਣਹਿ੧ ॥੪੪॥
ਅੂਚਹਿ ਖਰੇ ਹੋਇ ਦਿਖਾਰਾਯੋ।
ਨਿਜ ਘਰੁ ਅਰੁ ਸਭਿ ਨਗਰ ਸੁਹਾਯੋ।
ਸਭਿਨਿ ਬਿਲੋਕਤਿ ਬੋਲੇ ਬਾਨੀ।
ਭਾਈ ਰਾਮਕੁਇਰ ਬ੍ਰਹਗਾਨੀ ॥੪੫॥
ਦੋਹਰਾ: ਸੁਨਹੁ ਖਾਨ! ਰਾਮਦਾਸ ਕੇ, ਗ੍ਰਾਮ ਅੁਜਾਰੋ ਲੂਟ।
ਵਸਤੁ ਖਸੋਟੀ ਸਭਿਨਿ ਤੇ, ਗਨ ਮਨੁਜਨ੨ ਕਹੁ ਕੂਟ ॥੪੬॥
ਚੌਪਈ: ਸੋ ਸਗਰੀ ਤੁਮ ਨੇ ਫਿਰਵਾਈ੩।
ਹਮਰੋ ਗ੍ਰਾਮ ਬਸਹਿ ਪੁਨਿ ਆਈ।
ਤੁਮਰੋ ਨਗਰ ਜੁ ਬਸਹਿ ਬਿਲਦ।
ਅਰ ਅੂਚੇ ਘਰ ਸੈਲ ਮਨਿਦ੪ ॥੪੭॥
ਇਹ ਜਬਿ ਲੂਟੇ ਜਾਹਿਣ ਅੁਜਾਰੇ।
ਕੌਨ ਫਿਰਾਵਹਿ ਵਸਤੂ ਸਾਰੇ?
ਕਰਹਿ ਕੌਨ ਇਨ ਕੀ ਰਖਵਾਰੀ?
ਕਹਾਂ ਬਸਹਿ ਇਹੁ ਨਗਰੀ ਸਾਰੀ? ॥੪੮॥
ਸੁਨਤਿ ਖਾਨ ਕਹਿ ਇਹ ਕਾ ਆਪ?
ਦੇਤਿ ਮੋਹਿ ਅਰ ਪੁਰਿ ਕੋ ਸ੍ਰਾਪ।
੫ਹਮ ਤੋ ਸਹਿਜ ਸੁਭਾਇਕ ਬੂਝੇ੬?
ਤੁਮ ਕੋ ਸ੍ਰਾਪ ਕੁਤੋ ਇਹ ਸੂਝੇ ॥੪੯॥
-ਮਹਾਂ ਨਗਰ ਇਹ ਅੁਜਰੈ ਸਾਰਾ।
ਕਹਾਂ ਬਸਹਿ-, ਹਮ ਏਵ ਅੁਚਾਰਾ।
ਹਮਰੀ ਵਸਤੁ ਤੁਮਹਿਣ ਫਿਰਵਾਈ।
ਤੁਮਰੀ ਲੁਟੇ ਕਹਾਂ ਕਰ ਆਈ੭ ॥੫੦॥
ਸੁਨਤਿ ਖਾਨ ਪੁਨਿ ਤੂਸ਼ਨਿ ਰਹਿਓ*।
ਤ੍ਰਾਸ ਧਰੇ ਅੁਰ ਕੁਛ ਨਹਿਣ ਕਹਿਓ।
੧ਅੁਜ਼ਚੀ ਸੀ ਜੋ ਬੜੀ।
੨ਸਾਰੇ ਮਨੁਖਾਂ ਲ਼।
੩ਮੋੜਕੇ ਦਿਜ਼ਤੀਆਣ ਹਨ।
੪ਪਰਬਤ ਵਰਗੇ।
੫ਭਾਈ ਰਾਮਕੁਇਰ ਜੀ ਬੋਲੇ।
੬ਪੁਛਿਆ।
੭ਕਿਵੇਣ (ਤੈਲ਼) ਪ੍ਰਾਪਤ ਹੋਵੇਗੀ।
*ਪਾ:-ਗਯੋ।