Sri Gur Pratap Suraj Granth

Displaying Page 88 of 375 from Volume 14

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੧੦੦

੧੩. ।ਕੇਵਲ ਦੂਲਹੁ ਤੇ ਵਗ਼ੀਰ ਦੇ ਲਘਣ ਦੀ ਆਗਾ ਲੈਂੀ॥
੧੨ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੧੪
ਦੋਹਰਾ: ਭੀਮਚੰਦ ਸੁਧਿ ਗੁਰੂ ਕੀ,
ਕਰਤਿ ਪ੍ਰਤੀਖਨ ਚੀਤ।
ਗਮਨੋ ਸ਼ੀਘ੍ਰ ਢੁਕਾਅੁ ਹਿਤ,
ਮਿਲਹਿ ਅਨਿਕ ਨ੍ਰਿਪ ਮੀਤਿ੧ ॥੧॥
ਚੌਪਈ: ਅੁਤਰਿ ਤੁਰਗ ਤਤਕਾਲ ਵਗ਼ੀਰ।
ਪਹੁਚੋ ਚਲਿ ਗਿਰਪਤਿ ਕੇ ਤੀਰ।
ਮੁਸਕਾਵਤਿ ਮੁਖ ਨਿਕਟਿ ਬਿਠਾਰਾ।
੨ਕਹੋ ਕਹਾਂ ਸਤਿਗੁਰੂ ਅੁਚਾਰਾ? ॥੨॥
ਸੁਨਿ ਮੰਤ੍ਰੀ ਕਰ ਜੋਰਿ ਬਖਾਨਾ।
ਕਲੀਧਰ ਤੁਮਰੋ ਛਲ ਜਾਨਾ।
-ਅਪਨੋ ਅਰਥ੩ ਹੇਤੁ ਬਨ ਮੀਤਾ।
ਪੁਨ ਤਤਛਿਨ ਹੋਵਤਿ ਬਿਪਰੀਤਾ੪- ॥੩॥
ਸਾਹਿਬ ਕਰਾਮਾਤ ਗੁਰੁ ਪੂਰਾ।
ਕਿਮ ਪੁਜ ਸਕਹਿ ਤਿਨਹੁ ਢਿਗ ਕੂਰਾ।
ਕਹੀ ਜਾਇ ਕਰਿ ਅਧਿਕ ਪ੍ਰਸੰਸਾ।
ਸੁਨਿ ਕਰਿ ਸੋਢਿ ਬੰਸ ਅਵਤੰਸ਼ਾ ॥੪॥
ਕਪਟ ਸਮੇਤ ਜਾਨਿ ਨਹਿ ਮਾਨੀ।
ਭਰੀ ਬੀਰ ਰਸ ਗਿਰਾ ਬਖਾਨੀ।
-ਇਸ ਮਗ ਮਹਿ ਨਹਿ ਅੁਲਘਨ ਦੈ ਹੌਣ।
ਰੋਕਿ ਬਿਲੋਕਤਿ ਸ਼ੋਕ ਅੁਪੈ ਹੌਣ੫ ॥੫॥
ਜੇ ਗਿਰ ਪਤਿਨਿ ਬਿਖੈ ਬਲ ਭਾਰੀ।
ਦਲ ਸਕੇਲ ਚਲਿ ਆਅੁ ਅਗਾਰੀ।
ਬਿਗਰੇ ਰਹਹੁ ਅਨਦ ਪੁਰਿ ਜਬਿ ਕੇ੬।
ਲਰਿਬੇ ਤਾਰ ਅਹੈਣ ਹਮ ਤਬਿ ਕੇ ॥੬॥


੧(ਜੋ ਭੀਮਚੰਦ) ਜਾ ਰਿਹਾ ਸੀ ਅਨੇਕਾਣ ਰਾਜੇ ਮਿਜ਼ਤ੍ਰਾਣ ਲ਼ ਨਾਲ ਮਿਲਾ ਕੇ ਢੁਕਾਅੁ ਲਈ।
੨ਭੀਮਚੰਦ ਨੇ ਪੁਜ਼ਛਿਆ।
੩ਅਪਣੇ ਮਤਲਬ।
੪ਅੁਲਟ, ਵਿਰੋਧੀ।
੫ਰੋਕਾਣਗਾ ਤੇ ਦੇਖਦਿਆਣ ਦੇਖਦਿਆਣ ਸ਼ੋਕ ਅੁਪਾਦਿਆਣਗਾ, ਭਾਵ ਸ਼ਜ਼ਤ੍ਰ ਲ਼ ਨਾਸ਼ ਕਰਾਣਗਾ। (ਅ) (ਜੇ ਰਾਜੇ ਵਲੋਣ
ਮੈਣ ਆਪਣੀ ਇਸ ਗਲ ਵਿਚ ਰੋਕ =) ਅੜੀ ਵੇਖਾਂਗਾ ਤਾਂ ਸ਼ੋਕ ਅੁਪਾਵਾਣਗਾ।
੬ਜਦ ਅਨਦਪੁਰ (ਸੀ) ਤਦ ਦੇ ਵਿਗੜੇ ਰਹਿਦੇ ਹੋ।

Displaying Page 88 of 375 from Volume 14