Sri Gur Pratap Suraj Granth

Displaying Page 9 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੨੧

੨. ।ਸੰਗਤਾਂ ਦੇ ਮੇਲੇ ਤੇ ਚਾਅੁ, ਅੁਤਸਾਹ ਹੋਲੀ॥
੧ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੩
ਦੋਹਰਾ: ਮਾਸ ਬਿਤੇ ਕੇਤਿਕ ਜਬਹਿ, ਦਿਨਪ੍ਰਤਿ ਚਹਤਿ ਵਿਸ਼ੇਸ਼।
-ਬਿਦਤਹਿ ਦੇਵੀ ਚੰਡਕਾ, ਅੁਪਜਹਿ ਪੰਥ ਅਸ਼ੇਸ਼- ॥੧॥
ਚੌਪਈ: ਆਯੋ ਫਾਗੁਣ ਮਾਸ ਸੁਹਾਵਤਿ।
ਗਾਵਤਿ ਰਿਦੈ ਪ੍ਰਮੋਦ ਬਧਾਵਤਿ।
ਸਭਿ ਮਹਿ ਕਰਿ ਬਸੰਤ ਪਰਧਾਨ।
ਅਪਰ ਰਾਗ ਸਭਿ ਗਾਇ ਸੁਜਾਨ ॥੨॥
ਪੁਰਿ ਅਨਦ ਆਨਦ ਬਿਲਦੋ।
ਜਹਿ ਕਹਿ ਗਾਵਹਿ ਗੁਰ ਪਦ ਬੰਦੋ।
ਚਲਿ ਆਯਹੁ ਹੋਲੇ ਕਅੁ ਮੇਲਾ।
ਚਹੁ ਦਿਸ਼ਿ ਤੇ ਨਰ ਭਏ ਸਕੇਲਾ ॥੩॥
ਚਾਰਹੁ ਬਰਨ ਸਿਜ਼ਖ ਗੁਰ ਕੇਰੇ।
ਦਰਸ਼ਨ ਚਾਹਤਿ ਆਇ ਘਨੇਰੇ।
ਪੂਰਬ੧ ਜਗੰਨਾਥ ਲਗਿ ਸੰਗਤਿ।
ਅਪਰ ਟਾਪੂਅਨਿ ਕੀ ਮਿਲਿ ਪੰਗਤਿ ॥੪॥
ਦਜ਼ਖਂ ਮਹਿ ਦੁਵਾਰਕਾ ਤਾਂਈ।
ਪਹੁਚੇ ਸਿਜ਼ਖ ਆਨਿ ਸਮੁਦਾਈ।
ਪਸ਼ਚਮ ਬਲਖ ਬੁਖਾਰਾ ਆਦਿ।
ਆਵਹਿ ਸਿਜ਼ਖ ਧਰਹਿ ਅਹਿਲਾਦ ॥੫॥
ਤਿਮ ਹੀ ਅੁਜ਼ਤਰ ਦਿਸ਼ਾ ਬਹੀਰਾ।
ਆਇ ਕਮਾਅੂਣ ਅਰੁ ਕਸ਼ਮੀਰਾ।
ਕਹਿ ਲੌ ਦੇਸ਼ ਨਗਰ ਕੌ ਗਿਨੀਅਹਿ।
ਕਹਿ ਲੌ ਸੰਗਤਿ ਨਾਮ ਸੁ ਭਨੀਅਹਿ ॥੬॥
ਦਸਮੇ ਪਾਤਸ਼ਾਹੁ ਜਸੁ ਦੂਨਾ।
ਸੁਨਹਿ ਚਗੂੰਨ ਕਹੂੰ ਦਸ ਗੂਨਾ੨।
ਅੁਪਜਹਿ ਦਰਸ਼ਨ ਕੀ ਅਭਿਲਾਖਾ।
ਆਵਹਿ ਚਲੇ ਭਾਅੁ ਬਡ ਰਾਖਾ ॥੭॥
ਜਥਾ ਸ਼ਕਤਿ ਲੇ ਲੇ ਅੁਪਹਾਰ।
ਚਹੈਣ ਸੁ ਅਰਪਨਿ ਗੁਰ ਦਰਬਾਰ।


੧ਪੂਰਬ ਵਜ਼ਲੋਣ।
੨ਚੌਗੁਣਾਂ ਤੇ ਕਿਤੇ ਦਸ ਗੁਣਾਂ।

Displaying Page 9 of 448 from Volume 15