Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੧੦੫
ਚਿੰਤਾ ਬਸਿ ਹੁਇ ਲਿਖਿ ਬਹੁ ਬਾਰੀ*।
ਫਤੇ ਖੁਦਾਇ ਦੀਨਿ ਲਿਯ ਮਾਰੀ ॥੪੨॥
ਇਜ਼ਤਾਦਿਕ ਹਰਖਤਿ ਬਹੁ ਬਾਤ।
ਕਰਤਿ ਕਪੂਰੇ ਸੋਣ ਮਗ ਜਾਤਿ+।
ਜਲ ਸਥਾਨ ਪਿਖਿ ਘਾਲੋ ਡੇਰਾ।
ਬਿਨ ਜਾਨੇ ਜੜ ਮੁਦਤਿ ਬਡੇਰਾ ॥੪੩॥
ਇਤਿ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਐਨੇ ਮੁਕਤਸਰ ਪ੍ਰਸੰਗ ਬਰਨਨ
ਨਾਮ ਏਕਾਦਸ਼ਮੋਣ ਅੰਸ ॥੧੧॥
*ਇਥੋਣ ਤੇ ਹੋਰ ਐਸੀਆਣ ਪਿਜ਼ਛੇ ਆਈਆਣ ਥਾਵਾਣ ਤੋਣ ਸਪਸ਼ਟ ਹੋ ਰਿਹਾ ਹੈ ਕਿ ਮੁਜ਼ਢ ਤੋਣ ਸਾਰਾ ਫਸਾਦ
ਔਰੰਗਗ਼ੇਬ ਦਾ ਸੀ। ਕਦੇ ਰਾਜੇ ਤੇ ਤੁਰਕ, ਪਰ ਪੁਤਲੀ ਨਚਾਵਨਹਾਰ ਅੁਹੋ ਸੀ।
+ਚੌਧਰੀ ਕਪੂਰੇ ਨੇ ਨਵਾਬ ਦੇ ਇਸ ਨਿਸ਼ਚੇ ਲ਼ ਕਿ ਗੁਰੂ ਜੀ ਇਥੇ ਮਾਰੇ ਗਏ ਹਨ, ਹਿਲਾਅੁਣ ਦਾ ਜਤਨ
ਨਹੀਣ ਕੀਤਾ, ਕਿਅੁਣਕਿ ਅੁਸ ਦਾ ਪ੍ਰਯੋਜਨ ਅੁਸ ਲ਼ ਪਿਛੇ ਮੋੜ ਲਿਜਾਣ ਦਾ ਪੂਰਾ ਹੋ ਰਿਹਾ ਸੀ।