Sri Gur Pratap Suraj Granth

Displaying Page 99 of 409 from Volume 19

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੧੧੨

ਲਰਿ ਤੁਰਕਨਿ ਮਨ ਤਨ ਸਭਿ ਛਡੇ।
ਮਕ੍ਰ ਸੰਕਰਖਂ ਅਰਕੀ ਹੋਇ੧।
ਆਨ ਸ਼ਨਾਨਹਿ ਜੇ ਨਰ ਕੋਇ ॥੪੪॥
ਮਨੋਕਾਮਨਾ ਪ੍ਰਾਪਤਿ ਸੋਅੂ।
ਪਾਪ ਕਰੇ ਗਨ ਬਯ ਸਭਿ ਖੋਅੂ।
ਬੰਦਹਿ ਗੰਜ ਸ਼ਹੀਦਨ ਕੇਰਾ੨।
ਧਨ ਦੇਵਹਿ, ਨਿਤ ਵਧਹਿ ਵਧੇਰਾ ॥੪੫॥
ਅਬਿ ਤੇ ਨਾਮ ਮੁਕਤਿਸਰ ਹੋਇ।
ਖਿਦਰਾਣਾ ਇਸ ਕਹੈ ਨ ਕੋਇ।
ਇਸ ਥਲ ਮੁਕਤਿ ਭਏ ਸਿਖ ਚਾਲੀ।
ਜੋ ਨਿਸ਼ਪਾਪ ਘਾਲ ਬਹੁ ਘਾਲੀ ॥੪੬॥
ਯਾਂ ਤੇ ਨਾਮ ਮੁਕਤਿਸਰ ਹੋਵਾ।
ਜੋ ਮਜ਼ਜਹਿ ਤਿਨ ਹੀ ਅਘ ਖੋਵਾ।
ਅਸ ਮਹਿਮਾ ਸ਼੍ਰੀ ਮੁਖ ਤੇ ਕਹੀ।
ਸੋ ਅਬਿ ਪ੍ਰਗਟ ਜਗਤ ਮੈਣ ਸਹੀ ॥੪੭॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਐਨੇ ਮੁਕਤਿਸਰ ਪ੍ਰਸੰਗ ਬਰਨਨ
ਨਾਮ ਦਾਦਸ਼ਮੋਣ ਅੰਸੂ ॥੧੨॥


੧ਮਕਰ (ਰਾਸ਼ੀ ਵਿਚ) ਸੂਰਜ ਹੋਵੇ (ਅਰਥਾਤ) ਮਾਘ ਦੀ ਸੰਗ੍ਰਾਣਦ ਜਿਸ ਦਿਨ ਹੋਵੇ, ।ਮਕਰ=ਮਕਰ, ਰਾਸ਼ੀ।
ਅਰਕੀ=ਸੂਰਜ। ਸੰਕਰਖਂ ਤੋਣ ਮੁਰਾਦ ਸੰਕ੍ਰਣ=ਸੰਕ੍ਰਾਣਤ ਦੀ ਹੈ॥। (ਅ) (ਜਦੋਣ) ਮਕਰ (ਰਾਸ਼ੀ ਵਿਚ) ਸੂਰਜ
ਪਰਵੇਸ਼ ਕਰੇ। ।ਸੰਕਰਖਂ=ਭਲੀ ਪ੍ਰਕਾਰ ਖਿਜ਼ਚੇ ਜਾਣਾ ਭਾਵ ਪਰਵੇਸ਼ ਕਰਨਾ॥।
੨ਸ਼ਹੀਦਗੰਜ ਲ਼ ਜੋ ਨਮਸਕਾਰ ਕਰੇਗਾ।

Displaying Page 99 of 409 from Volume 19