Faridkot Wala Teeka

Displaying Page 1 of 4295 from Volume 0

ਪੰਨਾ ੧
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ

ਅਜੂਨੀ ਸੈਭੰ ਗੁਰ ਪ੍ਰਸਾਦਿ ॥
॥ ਜਪੁ ॥
ਬੇਦ ਸੂਪੁ ਅੁਪਦੇਸ ਮੈ ਓਣ ਕੇ ਆਦਿ ਮੈ ਏਕ ਅੰਗੁ ਨਹੀਣ ਕਹਾ ਈਹਾਂ ਕਹਾ ਹੈ ਤਿਸ ਕਾ
ਏਹਿ ਤਾਤਪਰਯੁ ਹੈ ਸੋ ਸਭ ਕੋ ਪ੍ਰਤੀਤ ਹੋ ਜਾਵੇ ਜੋ ਸਿਧਾਂਤ ਵਸਤੂ ਅਦੈਤ ਹੈ ਚਦੈਤ ਨਹੀਣ ਯਾਂ ਤੇ
ਜੀਵ ਈਸ ਏਕ ਰੂਪੁ ਹੈਣ ਭੇਦ ਵਾਦੀਯੋਣ ਕੇ ਮਤ ਵਤ ਦੋ ਨਹੀਣ ਕੇਈ ਕਿ ਏਕ ਅੰਗੁ ਆਦਿ ਮੈ ਕਹਿਨੇ
ਕਾ ਏਹਿ ਹੇਤੂ ਕਹਤੇ ਹੈਣ ਜੋ ਏਹਿ ਅੁਪਦੇਸੁ ਪੁਰਖ ਇਸਤ੍ਰੀ ਮਾਤ੍ਰ ਕੋ ਸਾਂਝਾ ਹੈ ਅਰੁ ਵੇਦ ਮੈ ਤੀਨ
ਵਰਣੋਣ ਕੇ ਪੁਰਖੋਣ ਬਿਨਾਂ ਨਿਖਲ ਵਰਣੋਣ ਕੀ ਇਸਤ੍ਰੀਆਣ ਅਰ ਪੁਰਖੋਣ ਕੋ ਓਣ ਕੇ ਮੁਖ ਸੇਣ ਅੁਚਾਰਨ
ਕਰਨ ਕੀ ਆਗਾ ਨਹੀਣ ਯਾਂ ਤੇ ਸਾਂਝਾ ਅੁਪਦੇਸੁ ਭੀ ਕਰਨਾ ਔਰ ਪੂਰਬ ਵੇਦ ਮੈ ਕਹੀ ਹੂਈ ਅਪਨੀ
ਆਗਾ ਭੀ ਸਹੀ ਰਖਨੀ ਏਹ ਵਿਚਾਰ ਕੇ ਪ੍ਰਮੇਸਰ ਨੇ ਓਣ ਕੇ ਆਦਿ ਮੈ ਪੜਦਾ ਰਖ ਦੀਆ ਹੈ ਜੋ
ਪੜਦੇ ਸੇਣ ਸਭੀ ਬੋਲੇਣ ਪੜਦੇ ਸੇਣ ਬੋਲਂੇ ਮੈ ਦੋਸ਼ੁ ਨਹੀਣ ਏਹੀ ਬਾਤ ਸਮਝ ਕੇ ਬਾਲਮੀਕ ਕੋ ਰਿਖੀਯੋਣ
ਨੇ ਰਾਮ ਮੰਤ੍ਰ ਕਾ ਅੁਲਟਾ ਮਰਾ ਅੁਪਦੇਸੁ ਕੀਆ ਥਾ ਪੜਦੇ ਕਾ ਅਰਥੁ ਏਹਿ ਹੈ ਜੋ ਪਹਿਲੇ ਪਾਠ ਸੇ
ਔਰ ਰੀਤਿ ਕਾ ਪਾਠੁ ਕਰ ਦੇਂਾ ਅਰਥੁ ਇਸ ਪਜ਼ਖ ਮੈ ਭੀ ਏਕ ਕਾ ਵਹੀ ਹੈ ਜੋ ਪੀਛੇ ਕਹਾ ਹੈ। ਓਣ
ਕਾ ਅਰਥੁ ਵਾਕਰਣ ਵਾਲੇ ਨਾਮੁ ਲੇਨੇ ਮਾਤ੍ਰ ਸੇਣ ਰਜ਼ਖਾ ਕਰਨੇ ਵਾਲਾ ਪਰਮੇਸਰੁ ਕਹਤੇ ਹੈਣ ਅਵ
ਧਾਤੁ ਸੇ ਬਨਾਵਤੇ ਤੈਣ ਅਵ ਕਾ ਅਰਥੁ ਰਖਯਾ ਹੋ ਯਾਂ ਤੇ ਰਖਯਾ ਕਰਨੇ ਵਾਲੇ ਕਾ ਨਾਮ ਓਣ ਕਹੇ ਹੈਣ
ਔਰ ਗ੍ਰੰਥੋਣ ਵਾਲੇ (ਅ) (ਅੁ) (ਮ) ਇਨ ਤੀਨ ਮਾਤ੍ਰਾ ਕੋ ਮੇਲ ਕੇ ਇਸ ਕੋ ਬਨਾਵੇਣ ਹੈਣ (ਅ) (ਅੁ)
ਕਾ ਓ ਮੰਮੇ ਕੀ ਬਿੰਦੀ ਹੋ ਕਰ ਓਣ ਬਨੇ ਹੈ ਅਕਾਰ ਅੁਕਾਰ ਮਕਾਰ ਇਨ ਤੀਨੋ ਕਾ ਨਾਮੁ ਮਾਤ੍ਰਾ ਹੈ
ਮਾਤ੍ਰਾ ਨਾਮੁ (ਅਵੈਵ) ਅੰਗ ਕਾ ਹੈ ਯਾਂ ਤੇ ਓਣ ਸਮੁਦਾਇ ਕੇ ਏਹ ਤੀਨ ਅਵੈਵ ਹੈਣ ਅਕਾਰ ਮਾਤ੍ਰਾ ਕਾ
ਅਰਥੁ ਵਿਰਾਟੁ ਈਸਰ ਔਰ ਵਿਸ ਜੀਵ ਹੈ ਸਥੂਲ ਸਰੀਰ ਕੇ ਔਰ ਜਾਗ੍ਰਤ ਅਵਸਥਾ ਕੇ ਸਾਮੀ ਜੀਵ
ਕਾ ਨਾਮੁ ਵਿਸ ਹੈ ਔਰ ਪੰਜ ਸਥੂਲ ਭੂਤੋਣ ਕੇ ਅੰਸ ਮਿਲਾ ਕਰ ਬਨੇ ਚਾਰ ਖਾਣੀ ਕੇ ਸਰੀਰ ਸਥੂਲ
ਸਰੀਰ ਕਹੀਏ ਹੈਣ ਜਿਸ ਕਾਲ ਮੈ ਦਸ ਇੰਦ੍ਰੇ ਤਥਾ ਚਾਰ ਅੰਤਹਕਰਣ ਔਰ ਚੌਦਾਂ ਇਨ ਕੇ ਵਿਖ
ਔਰ ਚੌਦਾਂ ਇੰਦ੍ਰੀਯੋਣ ਕੇ ਸਹਾਈ ਦੇਵਤਾ ਵਿਜ਼ਦਮਾਨ ਹੋਵੇਣ ਤਿਸ ਕਾਲ ਕਾ ਨਾਮੁ ਜਾਗ੍ਰਤ ਅਵਸਥਾ ਹੈ
ਜੋ ਪ੍ਰਸਿਜ਼ਧ ਜਾਗਂ ਸਮਾ ਹੈ ਇਸ ਜਾਗ੍ਰਤ ਅਵਸਥਾ ਔਰਸਥੂਲ ਸਰੀਰਕੇ ਅਭਿਮਾਨੀ ਕਾ ਨਾਮੁ ਵਿਸ
ਜੀਵ ਹੈ ਸੋ ਵਿਸ ਜੀਵ ਬਿਰਾਟ ਸਰੂਪੁ ਹੈ ਕਾਹੇਤੇ ਜੀਵੋਣ ਕੇ ਸਰੀਰੋਣ ਕਾ ਨਾਮੁ ਪਿੰਡੁ ਹੈ ਔਰ ਸਭ
ਪਿੰਡੋਣ ਕੇ ਸਮੁਦਾਇ ਕਾ ਨਾਮੁ ਬ੍ਰਹਮਾਣਡੁ ਹੈ ਜੈਸੇ ਭਿੰਨ ਭਿੰਨ ਜਾਤਿ ਵਾਲੇ ਅਨੇਕ ਬਿਰਛੋਣ ਕੇ
ਸਮੁਦਾਇ ਕਾ ਨਾਮੁ ਬਨੁ ਹੋਵੇ ਹੈ ਤੈਸੇ ਚਾਰ ਖਾਣੀ ਕੇ ਪਿੰਡ ਔਰ ਚੌਦਾਂ ਭਵਨੋਣ ਕਾ ਨਾਮੁ ਬ੍ਰਹਮਾਣਡ ਹੈ
ਔਰ ਬ੍ਰਹਮਾਣਡ ਕੇ ਸਾਮੀ ਈਸਰ ਕਾ ਨਾਮੁ ਵਿਰਾਟ ਹੈ ਪਿੰਡ ਕੇ ਸਾਮੀ ਜੀਵ ਕਾ ਨਾਮੁ ਵਿਸ ਹੈ ਔਰ
ਪਿੰਡ ਬ੍ਰਹਮਾਣਡ ਸੇ ਜੁਦਾ ਨਹੀਣ ਯਾਂ ਤੇ ਪਿੰਡ ਕਾ ਸਾਮੀ ਵਿਸ ਬ੍ਰਹਮਾਣਡ ਕੇ ਸਾਮੀ ਵਿਰਾਟ ਸੇ ਜੁਦਾ
ਨਹੀਣ ਦੋਨੋਣ ਏਕ ਰੂਪੁ ਹੈਣ ਇਨ ਕੇ ਏਕ ਰੂਪੁ ਹੋਨੇ ਮੈ ਬੀਜੁ ਏਹ ਹੈ ਜੋ ਪੀਛੇ ਏਕ ਅੰਕ ਕਾ ਅਰਥੁ
ਏਕ ਪਰਮਾਤਮਾ ਕਹਾ ਹੈ ਵਹੀ ਅਪਨੀ ਮਾਯਾ ਸਾਥ ਮਿਲ ਕਰ ਜੀਵ ਈਸ ਦੋ ਰੂਪ ਧਾਰ ਲੇਤਾ ਹੈ
ਜੈਸੇ ਏਕ ਹੀ ਅਕਾਸੁ ਘਟ ਮਠ ਮੈ ਮਿਲ ਕੇ ਦੋ ਰੂਪ ਹੋ ਜਾਤਾ ਹੈ ਸੋ ਦੋ ਰੂਪ ਭੀ ਤਬ ਪ੍ਰਯੰਤ ਰਹਿਤੇ
ਹੈਣ ਜਬ ਪ੍ਰਯੰਤ ਦੋ ਰੂਪ ਕਰਨੇ ਵਾਲੀਆਣ ਵਸਤੂ ਭਿੰਨ ਭਿੰਨ ਦੇਸੋਣ ਮੇਣ ਰਹਿਤੀ ਹੈਣ ਔਰ ਜਬ ਏਕ ਦੇਸ
ਮੈ ਹੋਵੇਣ ਤਬ ਵਹੁ ਏਕ ਰੂਪੁ ਹੋ ਜਾਤਾ ਹੈ ਜੈਸੇ ਜਬ ਘਟ ਕੋ ਮਠ ਮੈ ਰਜ਼ਖ ਦੇਵੇਣ ਤਬ ਦੋ ਰੂਪ ਕਰਨੇ
ਵਾਲੇ ਘਟ ਮਠ ਕੋ ਏਕ ਅਸਥਾਨ ਮੈ ਹੋਨੇ ਸੇ ਅਕਾਸੁ ਏਕ ਰੂਪੁ ਹੋ ਜਾਤਾ ਹੈ ਤੈਸੇ ਪਿੰਡ ਬ੍ਰਹਮਾਣਡ
ਕੋ ਏਕ ਰੂਪੁ ਹੋ ਕਰ ਏਕ ਦੇਸ ਮੈ ਹੋਨੇ ਸੇਣ ਤਿਨ ਕੇ ਸਾਮੀ ਵਿਸ ਔਰ ਵਿਰਾਟ ਭੀ ਏਕ ਰੂਪੁ ਹੋ
ਜਾਤੇ ਹੈਣ ਇਸ ਰੀਤਿ ਸੇ ਅਸਥੂਲ ਸਰੀਰ ਔਰ ਜਾਗ੍ਰਤ ਅਵਸਥਾ ਕਾ ਸਾਮੀ ਵਿਸ ਜੀਵਨ ਵਿਰਾਟ
ਸਰੂਪੁ ਹੈ ਐਸੇ ਓਣ ਕੀ ਪਹਿਲੀ ਮਾਤ੍ਰਾ ਕਾ ਅਰਥੁ ਗਾਨ ਕੀ ਇਜ਼ਛਾ ਵਾਲਾ ਪੁਰਖੁ ਚਿਤਵੇ ਅਕਾਰ ਸੇ

Displaying Page 1 of 4295 from Volume 0