Faridkot Wala Teeka

Displaying Page 1794 of 4295 from Volume 0

ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ
ੴ ਸਤਿਗੁਰ ਪ੍ਰਸਾਦਿ ॥
ਅਲਾਹਣੀਆਣ ਨਾਮ ਤਿਸ ਕਾ ਹੈ ਜੋ ਮਰੇ ਹੂਏ ਪੁਰਸੋਣ ਕੇ ਗੁਣ ਕਹ ਕਰ ਰੋਂਾ ਹੈ ਅਰਥਾਤ
ਵੈਰਾਗ ਮ ਸਬਦ ਅੁਚਾਰਨ ਕਰਤੇ ਹੈਣ।
ਜੈਸੇ ਕਹਿਆ ਹੈ॥ ਪੇਈਅੜਾ ਬਲ ਪੇਈਅੜਾ ਅੰਬੀਰ ਕਾ ਮਰਨਾ ਸੁਰਗ ਬਿਬਾਨ ਮਾ॥ ਤੈਲ਼
ਹਰਿ ਹਰਿ ਕਰਤੇ ਲੇ ਚਲੇ ਸਿਵ ਸਿਵ ਕਰਤ ਬਿਹਾਰਮਾ॥ ਪੁਤਿ ਜੇ ਪੋਤੇ ਆਪਨੇ ਹੋਰ ਰੋਵੈ ਸਭ
ਪਰਵਾਰਮਾ॥ ਘੰਟੇ ਵਜੇ ਰੁਂਝੁਂੇ ਸੰਖਾਣ ਕੇ ਘਨਘੋਰ ਮਾ॥ ਜਾਇ ਅੁਤਾਰਾ ਗੰਗ ਸਿਰ ਅੰਬਾ ਠੰਡੀ
ਛਾਅੁ ਮਾ॥ ਚੰਦਨ ਚੀਰੀ ਕਾਠੀਆ ਤੁਲਸੀ ਲਾਂਬੂ ਦੇਵ ਮਾ॥ ਤੈਲ਼ ਖੜੇ ਅੁਡੀਕਨ ਦੇਵਤੇ ਤੂੰ ਸੁਰਗਾ
ਪਰ ਮੇ ਆਵ ਮਾ॥ ਰੋਵਨ ਸਭੇ ਗੋਪੀਆਣ ਮੋਹੀਆ ਜਾਦੋ ਰਾਵ ਮਾ॥ ਇਤਾਦਿ ਅਲਾਹਣੀਆਣ ਹੈਣ ਇਸ
ਜਗਾ ਗੁਰੂ ਜੀ ਨੇ ''ਧੰਨ ਸਿਚੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੇ ਲਾਇਆ''॥ ਇਤਾਦਿ॥
ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥
ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ ॥
ਵਹੁ ਸੰਸਾਰ ਕੇ (ਸਿਰੰਦਾ) ਰਚਨੇ ਹਾਰਾ ਸਚਾ ਪਾਤਸਾਹ ਅਕਾਲ ਪੁਰਖ ਧੰਨ ਹੈ ਜਿਸਨੇ
ਸਾਰੇ ਸੰਸਾਰ ਕੋ ਧੰਧੇ ਮੇਣ ਲਗਾਇਆ ਹੈ ਜਬ ਜੀਵਣੇ ਕੀ ਅਵਧੀ ਰੂਪੀ ਮੁਹਲਤਿ ਪੁਨੀ ਤਬ ਭਰੀ
ਹੂਈ (ਪਾਈ) ਪੜੋਪੀ ਕੀ ਤਰਹਿ ਭਾਵ ਜੈਸੇ ਪੜੋਪੀ ਆਦਿ ਦਾਂੇ ਮਾਪਨੇ ਕਾ ਭਾਂਡਾ ਭਰ ਕਰ ਮੂਧਾ
ਕਰਾ ਤਅੁ ਅੁਸ ਮੇਣ ਦਾਂਾ ਕੋਈ ਨਹੀਣ ਰਹਤਾ ਹੈ ਤੈਸੇ ਜਬ ਸਾਸ ਨਹੀਣ ਰਹਤਾ ਤਬ (ਜਾਨੀਅੜਾ)
ਪਾਰਾ ਪ੍ਰਾਣੀ ਪਕੜ ਕਰ ਅਰ ਗਲੇ ਮੇਣ ਸੰਗਲ (ਘਤਿ) ਪਾਇਕਰ ਜਮ ਮਾਰਗ ਮੇਣ ਚਲਾਇਆ
ਗਇਆ ਭਾਵ ਜਮਦੂਤੋਣ ਨੇ ਤੋਰ ਲੀਆ ॥
ਪੰਨਾ ੫੭੯
ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ॥
ਕਾਂਇਆ ਹੰਸ ਥੀਆ ਵੇਛੋੜਾ ਜਾਣ ਦਿਨ ਪੁੰਨੇ ਮੇਰੀ ਮਾਏ ॥
ਸੋ ਹੇ ਮੇਰੀ (ਮਾਏ) ਭਾਈ ਜਬ ਦਿਨ ਪੂਰੇ ਹੋ ਗਏ ਤਬ ਲਿਖਿਆ ਹੂਆ ਆਇਆ ਕਾਂਯਾਂ ਸੇ
(ਹੰਸ) ਜੀਵ ਕਾ ਬਿਛੋੜਾ ਹੋਇ ਗਾ ਔਰ ਜੀਵ ਸੰਗਲ ਪਾਕੇ (ਚਲਾਇਆ) ਤੋਰ ਲੀਆ ਤਬ ਜਿਤਨੇ
(ਸਬਾਏ) ਸਭ (ਬੀਰ) ਭਾਈ ਥੇ ਰੁਦਨ ਕਰਤੇ ਭਏ॥
ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ ॥
ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥੧॥
ਜੈਸਾ ਪੂਰਬ ਲਿਖਾ ਥਾ ਤਿਸ ਕੇ ਅਨੁਸਾਰ ਅਬ ਫਲ ਪਾਇਆ ਹੈ ਅਰ ਜੈਸਾ ਅਬ
ਕਮਾਇਆ ਜਾਵੈਗਾ ਤੈਸਾ ਆਗੇ ਕੋ ਫਲ ਹੋਗਾ ਰਚਨੇ ਵਾਲਾ ਸਚਾ ਪਾਤਸਾਹ ਪਰਮੇਸਰ ਧੰਨ ਹੈ
ਜਿਸਨੇ ਜਗਤ ਕੋ ਰਚਕੇ ਬਿਵਹਾਰ ਮੇਣ ਲਗਾਇਆ ਹੈ॥੧॥
ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥
ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ ॥
ਹੇ ਮੇਰੇ ਭਾਈਹੋ ਸਭਨੋਣ ਕਾ ਇਸੀ ਪ੍ਰਕਾਰ ਇਸ ਸੰਸਾਰ ਸੇ (ਪਇਆਣਾ) ਜਾਣਾ ਹੋਇਗਾ ਤਾਂ
ਤੇ ਸਾਹਿਬ ਕਾ ਸਿਮਰਨ ਕਰੋ (ਏਥੈ) ਇਸ ਲੋਕ ਮੇਣ ਝੂਠਾ ਧੰਧਾ ਚਾਰ ਦਿਨ ਹੈ ਆਗੇ ਪ੍ਰੋਲਕ ਮੇਣ
(ਸਰਪਰ) ਨਿਸਚੈ ਜਾਨਾ ਹੈ॥
ਆਗੈ ਸਰਪਰ ਜਾਣਾ ਜਿਅੁ ਮਿਹਮਾਣਾ ਕਾਹੇ ਗਾਰਬੁ ਕੀਜੈ ॥
ਜਿਤੁ ਸੇਵਿਐ ਦਰਗਹ ਸੁਖੁ ਪਾਈਐ ਨਾਮੁ ਤਿਸੈ ਕਾ ਲੀਜੈ ॥

Displaying Page 1794 of 4295 from Volume 0