Faridkot Wala Teeka
ਪੰਨਾ ੯੪
ਰਾਗੁ ਮਾਝ ਚਅੁਪਦੇ ਘਰੁ ੧ ਮਹਲਾ ੪
ਸਤਿਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਹਰਿ ਹਰਿ ਨਾਮੁ ਮੈ ਹਰਿ ਮਨਿ ਭਾਇਆ ॥
ਮੰਗਲਾਚਰਨ ਕਾ ਅਰਥੁ ਪ੍ਰਥਮ ਜਪੁਜੀ ਸਾਹਿਬ ਕੇ ਆਦਿ ਮੈਣ ਕਰਿ ਆਏ ਹੈਣ॥ ਕਿਸੀ
ਸਮ ਮੈਣ ਸ੍ਰੀ ਗੁਰੂ ਰਾਮ ਦਾਸ ਜੀ ਕੇ ਦਰਸਨ ਕੋ ਸੰਤ ਜਨ ਆਏ ਪ੍ਰਸ਼ਨ ਕੀਏ ਇਨ ਸਾਤ ਸ਼ਬਦੋਣ ਕੇ
ਪ੍ਰਸ਼ਨ ਕਰਤਾ ਤੋ ਭਿੰਨ ਭਿੰਨ ਹੈਣ ਔਰ ਭਿੰਨ ਭਿੰਨ ਕਾਲ ਮੈਣ ਹੀ ਪ੍ਰਸ਼ਨ ਕੀਏ ਹੈਣ ਪਰੰਤੂ ਆਸ
ਸਭਕੇ ਪ੍ਰਸ਼ਨੋਣ ਕਾ ਏਕ ਹੈ ਯਾਂ ਤੇ ਇਨਕੀ ਅੁਥਾਨਕਾ ਏਕ ਹੈ ਔਰ ਸ਼ਬਦ ਕ੍ਰਮ ਪੂਰਬਕ ਸਾਤ ਹੈਣ॥
ਪ੍ਰਸ਼ਨ: ਹੈ ਭਗਵਨ ਆਪ ਅਪਨੀ ਦਸਾ ਕਥਨ ਕਰੀਏ॥ ਤਿਸ ਪਰ ਸ੍ਰੀ ਗੁਰੂ ਜੀ ਕਹਤੇ ਹੈਣ॥
ਵਡਭਾਗੀ ਹਰਿ ਨਾਮੁ ਧਿਆਇਆ ॥
ਹੇ ਭਾਈ ਹਰੀ ਜੋ ਭਗਤ ਜਨੋਣ ਕੇ ਸਰਬ ਦੁਖੋਣ ਕੇ (ਹਰਿ) ਨਾਸ ਕਰਨੇ ਵਾਲਾ ਹੈ ਤਿਸ ਕਾ
ਜੋ ਹਰਿ ਨਾਮੁ ਹੈ ਸੋ ਵਾ ਹਰਿ ਮੈਣ ਮੇਰੇ ਮਨ ਕੋ ਭਾਇਆ ਹੈ॥
ਗੁਰਿ ਪੂਰੈ ਹਰਿ ਨਾਮ ਸਿਧਿ ਪਾਈ ਕੋ ਵਿਰਲਾ ਗੁਰਮਤਿ ਚਲੈ ਜੀਅੁ ॥੧॥
ਵਜ਼ਡੇ ਭਾਗੋਣ ਸੇ ਮੈਨੇ ਹਰਿ ਨਾਮ ਕੋ ਧਿਆਇਆ ਹੈ॥
ਮੈ ਹਰਿ ਹਰਿ ਖਰਚੁ ਲਇਆ ਬੰਨਿ ਪਲੈ ॥
ਪੂਰਨ ਗੁਰੋਣ ਸੇ ਮੈਨੇ ਹਰਿ ਨਾਮ ਕੀ ਸਿਧੀ ਪਾਈ ਹੈ ਭਾਵ ਨਾਮ ਕੀ ਪ੍ਰਾਪਤੀ ਹੂਈ ਹੈ ਪਰੰਤੂ
ਹੇ ਭਾਈ ਕੋਈ ਵਿਰਲਾ ਪੁਰਸ ਹੀ ਐਸੇ ਗੁਰੋਣ ਕੀ (ਮਤਿ) ਸਿਖਾ ਕੇ ਅਨੁਸਾਰ ਚਲਤਾ ਹੈ॥੧॥
ਮੇਰਾ ਪ੍ਰਾਣ ਸਖਾਈ ਸਦਾ ਨਾਲਿ ਚਲੈ ॥
ਮੈਨੇ ਹਰਿ ਹਰਿ ਨਾਮ ਰੂਪ ਪਲੇ ਮੈਣ ਬਾਂਧ ਲੀਆ ਹੈ ਭਾਵ ਏਹਿ ਕਿ ਪਰਲੋਕ ਕੇ ਵਾਸਤੇ
ਸੰਗ੍ਰਹ ਕੀਆ ਹੈ॥
ਗੁਰਿ ਪੂਰੈ ਹਰਿ ਨਾਮੁ ਦਿੜਾਇਆ ਹਰਿ ਨਿਹਚਲੁ ਹਰਿ ਧਨੁ ਪਲੈ ਜੀਅੁ ॥੨॥
ਮੇਰਾ ਸਦਾ ਸਹਾਇਕ ਹੈ ਅਰ ਪ੍ਰਾਣ ਰੂਪ ਹੈ ਔਰ ਪ੍ਰਲੋਕ ਮੈਣ ਸਾਥ ਚਲੇਗਾ॥
ਹਰਿ ਹਰਿ ਸਜਂੁ ਮੇਰਾ ਪ੍ਰੀਤਮੁ ਰਾਇਆ ॥
ਹੇ ਭਾਈ ਪੂਰੇ ਗੁਰੋਣ ਨੇ ਹਰਿ ਨਾਮ (ਦ੍ਰਿੜਾਇਆ) ਨਿਹਚੇ ਕਰਾਇਆ ਹੈ ਸੋ ਹਰਿ ਹਰਿ ਧਨੁ
ਅਚਲੁ ਮੇਰੇ ਰਿਦੇ ਰੂਪੀ ਪਲੇ ਮੈਣ ਪ੍ਰਾਪਤਿ ਭਯਾ ਹੈ। ਜੀਅੁ ਪਦੁ ਸੰਬੋਧਨ ਹੈ॥
ਕੋਈ ਆਣਿ ਮਿਲਾਵੈ ਮੇਰੇ ਪ੍ਰਾਣ ਜੀਵਾਇਆ ॥
ਹੇ ਭਾਈ ਪੂਰਬ ਕਾਲ ਮੈਣ ਐਸੀ ਅੁਮੰਗ ਭਈ ਕਿ ਹਰੀ ਰਾਜਾ ਮੇਰਾ ਮਨ ਕਾ ਸਜਨ ਔਰ
ਤਨ ਕਾ ਪਾਰਾ ਹੈ॥
ਹਅੁ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਅੁ ॥੩॥
ਜੋ ਕੋਈ ਮੁਝ ਕੋ ਹਰੀ ਆਣ ਕਰਕੇ ਮਿਲਾਵੇ ਸੋ ਮੇਰੇ ਪ੍ਰਾਣੋਣ ਕੋ ਜੀਵਤੇ ਕਰੇ॥
ਸਤਿਗੁਰੁ ਮਿਤ੍ਰ ਮੇਰਾ ਬਾਲ ਸਖਾਈ ॥
ਪ੍ਰੀਤਮ ਗੁਰੋਣ ਕੇ ਦੇਖੇ ਬਿਨਾਣ ਮੈਣ ਰਹਿ ਨਹੀਣ ਸਕਤਾ ਯਾਂ ਤੇ ਪ੍ਰੇਮ ਕਰਕੇ ਨੇਤ੍ਰੋਣ ਸੇ ਨੀਰ ਕੇ
(ਵਹੇ) ਵਾਹੇ ਅਰਥਾਤ ਨਾਲੇ ਵਗੇ ਚਲੇ ਜਾਤੇ ਹੈਣ॥੩॥
ਹਅੁ ਰਹਿ ਨ ਸਕਾ ਬਿਨੁ ਦੇਖੇ ਮੇਰੀ ਮਾਈ ॥