Faridkot Wala Teeka

Displaying Page 4179 of 4295 from Volume 0

ਪੰਨਾ ੧੩੯੧
ਸਵਈਏ ਮਹਲੇ ਦੂਜੇ ਕੇ ੨
ੴ ਸਤਿਗੁਰ ਪ੍ਰਸਾਦਿ ॥
ਅਬ ਸੋਈ ਵੇਦ ਭਜ਼ਟੋਣ ਕੇ ਰੂਪ ਸੇ ਸ੍ਰੀ ਗੁਰੂ ਅੰਗਦ ਸਾਹਿਬ ਦੂਸਰੀ ਪਾਤਿਸ਼ਾਹੀ ਜੀ ਕਾ
ਸੁਜਸੁ ਅੁਚਾਰਨ ਕਰਤੇ ਹੈਣ॥
ਸੋਈ ਪੁਰਖੁ ਧੰਨੁ ਕਰਤਾ ਕਾਰਣ ਕਰਤਾਰੁ ਕਰਣ ਸਮਰਥੋ ॥
ਸਰਬ ਜਗਤ ਕੇ ਕਾਰਣ ਜੋ ਮਹਤਤ ਆਦੀ ਹੈਣ ਤਿਨੋਣ ਕਾ ਕਰਤਾ ਜੋ ਬ੍ਰਹਮਾ ਤਿਨ
ਬ੍ਰਹਮਾਦਿਕ ਈਸਰੋਣ ਕੇ ਕਰਨ ਕੋ ਸਮਰਥ ਸੋਈ ਕਰਤਾ ਪੁਰਖ ਧੰਨ ਹੈ॥
ਸਤਿਗੁਰੂ ਧੰਨੁ ਨਾਨਕੁ ਮਸਤਕਿ ਤੁਮ ਧਰਿਓ ਜਿਨਿ ਹਥੋ ॥
ਸੋ ਸਰੂਪ ਸ੍ਰੀ ਸਤਿਗੁਰੂ ਨਾਨਕ ਸਾਹਿਬ ਜੀ ਧੰਨਿਤਾ ਜੋਗ ਭਏ ਹੈਣ ਜਿਨੋਣ ਨੇ ਤੁਮਾਰੇ
ਮਸਤਕ ਪਰ ਹਜ਼ਥ ਧਾਰਨ ਕੀਆ ਹੈ॥
ਤ ਧਰਿਓ ਮਸਤਕਿ ਹਥੁ ਸਹਜਿ ਅਮਿਅੁ ਵੁਠਅੁ ਛਜਿ ਸੁਰਿ ਨਰ ਗਂ ਮੁਨਿ ਬੋਹਿਯ
ਅਗਾਜਿ ॥
ਤਿਸ ਸ੍ਰੀ ਸਤਿਗੁਰ ਜੀ ਨੇ ਜਬ ਤੁਮਾਰੇ ਮਸਤਕ ਪਰ ਹਜ਼ਥ ਧਰਿਆ ਤਬ ਸਹਜੇ ਹੀ ਅੁਪਦੇਸ
ਅੰਮ੍ਰਿਤ (ਵੁਠਅੁ) ਬਰਸਾਵਣਾ ਕੀਆ ਆਪ ਸੇ (ਛਜ) ਸੋਭਤੇ ਭਏ ਹੋ ਪੁਨਾ ਤਿਸੀ ਨਾਮ ਅੰਮ੍ਰਿਤ ਤੇ
(ਸੁਰਿ) ਦੇਵਤੇ (ਨਰ) ਮਨੁਖ ਔ ਮੁਨੀ ਜੋ (ਗਂ) ਸਮੂਹ ਹੈ ਸੋ ਸਭੀ (ਅਗਾਜਿ) ਪ੍ਰਗਟ ਜਸਰੂਪ
(ਬੋਹਿਯ) ਸੁੰਗਧੀ ਵਾ ਗੌਰਵਤਾ ਸੰਜੁਕਤ ਹੂਏ ਹੈਣ॥
ਮਾਰਿਓ ਕੰਟਕੁ ਕਾਲੁ ਗਰਜਿ ਧਾਵਤੁ ਲੀਓ ਬਰਜਿ ਪੰਚ ਭੂਤ ਏਕ ਘਰਿ ਰਾਖਿ ਲੇ
ਸਮਜਿ ॥
ਕਾਲ ਰੂਪੀ (ਕੰਟਕੁ) ਦੁਖਦਾਇਕ ਸ਼ਤ੍ਰ ਕੋ ਤੁਮਨੇ ਗਰਜ ਕਰਕੇ ਮਾਰ ਲੀਆ ਹੈ ਔ ਮਨ ਕੋ
ਸੰਕਲਪੋਣ ਮੈਣ ਧਾਵਣੇ ਸੇ ਬਰਜ ਲੀਆ ਹੈ ਔ ਕਾਮਾਦੀ ਪੰਚ ਭੂਤ ਜੋ (ਸਮਜਿ) ਸੰ+ਅਜ=ਭਲੀ
ਪ੍ਰਕਾਰ ਅਜੀਤ ਥੇ ਤਿਨ ਕੋ ਏਕ ਰਿਦੇ ਘਰ ਮੈਣ ਰਾਖ ਲੀਆ ਭਾਵ ਰੋਕ ਲੀਆ ਹੈ॥
ਜਗੁ ਜੀਤਅੁ ਗੁਰ ਦੁਆਰਿ ਖੇਲਹਿ ਸਮਤ ਸਾਰਿ ਰਥੁ ਅੁਨਮਨਿ ਲਿਵ ਰਾਖਿ ਨਿਰੰਕਾਰਿ

ਗੁਰੋਣ ਦਾਰੇ ਅੁਪਦੇਸ਼ ਲੇ ਕਰ ਜਗਤ ਕੋ ਤੁਮਨੇ ਜੀਤ ਲੀਆ ਹੈ ਤਿਸੀ ਤੇ ਆਪ ਸਮਤਾ ਰੂਪੀ
(ਸਾਰ) ਬਾਜੀ ਖੇਲ ਰਹੇ ਹੈਣ ਕਿਅੁਣਕਿ (ਅੁਨਮਨਿ) ਤੁਰੀਆ ਸਰੂਪ ਨਿਰੰਕਾਰ ਮੈਣ ਮਨ ਕੀ ਬ੍ਰਿਤੀ
(ਰਥੁ) ਭਾਵ ਪ੍ਰਵਾਹ ਆਪਨੇ ਰਾਖਿਆ ਹੈ॥
ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ
॥੧॥
ਸ੍ਰੀ ਕਲ ਸਹਾਰ ਜੀ ਕਹਤੇ ਹੈਣ ਮੁਰਾਰੀ ਰੂਪ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਹੈਣ ਤਿਨੋਣ ਕੋ
ਸ੍ਰੀ ਲਹਿਂਾ ਜੀ (ਪਰਸ) ਮਿਲ ਕਰਕੇ ਸਪਤ ਦੀਪੋਣ ਕੇ ਬੀਚ ਸਰਬ ਜਗਤ ਕੇ ਗੁਰੂ ਸ੍ਰੀ ਗੁਰੂ ਅੰਗਦ
ਸਹਿਬ ਜੀ ਭਏ ਹੈਣ ਤਾਂ ਤੇ ਹੇ ਮਨ ਐਸੇ ਸਤਿਗੁਰੋਣ ਕੀ ਕੀਰਤੀ ਕੋ ਕਹੁ ਭਾਵ ਅੁਚਾਰਨ ਕਰ॥੧॥
ਜਾ ਕੀ ਦ੍ਰਿਸਟਿ ਅੰਮ੍ਰਿਤ ਧਾਰ ਕਾਲੁਖ ਖਨਿ ਅੁਤਾਰ ਤਿਮਰ ਅਗਾਨ ਜਾਹਿ ਦਰਸ
ਦੁਆਰ ॥

Displaying Page 4179 of 4295 from Volume 0