Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੧੪
ਰਾਸ਼ਿ ਦਸਵੀਣ ਚਜ਼ਲੀ
ੴ ਸਤਿਗੁਰ ਪ੍ਰਸਾਦਿ ॥
ਸ਼੍ਰੀ ਵਾਹਿਗੁਰੂ ਜੀ ਕੀ ਫਤੇ ॥
ਅਥ ਦਸਮਿ ਰਾਸ਼ਿ ਕਥਨ ॥
ਅਰਥ: ਹੁਣ ਦਸਵੀਣ ਰਾਸ ਦਾ ਕਥਨ ਕਰਦੇ ਹਾਂ।
ਅੰਸੂ ੧. ।ਮੰਗਲ। ਸ਼੍ਰੀ ਹਰਿਰਾਇ ਕਰਤਾਰਪੁਰਿ ਆਗਵਨ॥
ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੨
੧. ਇਸ਼ ਦੇਵ-ਸ਼੍ਰੀ ਅਕਾਲ ਪੁਰਖ-ਮੰਗਲ।
ਦੋਹਰਾ: ਸਤਿ ਚਿੰਤ ਅਨਦ ਪ੍ਰਮਾਤਮਾ, ਸਭਿ ਜੀਵਨ ਕੋ ਜੀਵ।
ਸਦਾ ਸ਼ਾਂਤਿ, ਨਭ ਸਮ ਰਵੋ, ਸਰਬ ਸ਼ਕਤਿ ਕੋ ਸੀਵ ॥੧ ॥
ਸਤਿ ਚਿਤ ਅਨਦ = ਅਰਥਾਂ ਲਈ ਦੇਖੋ ਰਾਸ ੧ ਅੰਸੂ ੧ ਅੰਕ ੫ ਦੇ
ਪਦ ਅਰਥ। ਸ਼ਾਂਤਿ = ਜਿਸ ਅੁਜ਼ਤੇ ਕਿਸੇ ਹੋਰ ਦਾ ਕੋਈ
ਪ੍ਰਭਾਵ ਨਾ ਪੈ ਸਕੇ। ਜਿਸ ਵਿਚ ਕੋਈ ਵਿਕਾਰ ਆਦਿ ਨਾ
ਅੁਪਜੇ। ਅਡੋਲ। ਨਭ = ਅਕਾਸ਼। ਸੀਵ = ਹਜ਼ਦ, ਅਵਧੀ।
ਅਰਥ: ਸਤਿ ਚਿਤ ਆਨਦ (ਸਰੂਪ ਜੋ) ਪ੍ਰਮਾਤਮਾ ਹੈ ਸੋ ਸਦਾ ਸ਼ਾਂਤਿ ਹੈ (ਫਿਰ ਅੁਹ ਸਾਰੇ
ਅਕਾਸ਼ ਵਤ ਰਵ ਰਿਹਾ ਹੈ (ਤੇ ਨਿਰਾ ਵਾਪਕ ਹੀ ਨਹੀਣ, ਪਰ) ਸਾਰੀਆਣ ਸ਼ਕਤੀਆਣ
ਦੀ ਹਜ਼ਦ ਹੈ ਤੇ ਸਾਰੇ ਜੀਵਾਣ ਲ਼ ਜੀਵਨ (ਦਾਨ ਕਰ ਰਿਹਾ ਹੈ)।
ਭਾਵ: ਜਿਵੇਣ ਪਿਜ਼ਛੇਣ ਰਾਸ ੬ ਅੰਸੂ ੧ ਅੰਕ ਦੇ ਮੰਗਲ ਵਿਚ ਵਰਣਿਤ ਹੋਇਆ ਹੈ ਕਿ
ਪ੍ਰਮਾਤਮਾਂ ਸਤਿ ਚਿਤ ਆਨਦ ਸਰੂਪ ਹੈ ਅੁਹ ਕਿਸੇ ਜੋਸ਼, ਵਿਕਾਰ, ਖੋਭ ਕਿਸੇ ਦੂਸਰੇ
ਦੇ ਅਸਰ ਹੇਠ ਆਅੁਣ ਤੋਣ ਪਰੇ ਸਦਾ ਅਡੋਲ ਹੈ। ਫਿਰ ਵਾਪਕ ਹੈ ਅਕਾਸ਼ ਵਾਣੂ,
ਪਰ ਅਕਾਸ਼ ਵਾਣੂ ਸ਼ੁਨ ਨਹੀਣ, ਸ਼ਕਤੀਮਾਨ ਹੈ, ਪਰ ਸੁਜ਼ਤੀਆਣ ਸ਼ਕਤੀਆਣ ਦਾ ਧਾਰਨ
ਹਾਰ ਨਹੀਣ, ਸਗੋਣ ਸਭ ਗ਼ਿੰਦਗੀ ਦਾ ਜੀਵਨ ਦਾਤਾ ਹੋ ਕੇ ਅੁਨ੍ਹਾਂ ਸ਼ਕਤੀਆਣ ਲ਼ ਵਰਤ
ਰਿਹਾ ਹੈ। ਜੀਵਨ ਦਾਤਾ ਬੀ ਹੈ ਜੀਵਨ ਦਾ ਆਧਾਰ ਬੀ ਹੈ। ਪਾਲਦਾ ਹੈ, ਰਜ਼ਖਦਾ ਹੈ,
ਇਸ ਕਰਕੇ ਸਭ ਸ਼ਕਤੀਆਣ ਦਾ ਮਾਲਿਕ ਤੇ ਵਰਤਨਹਾਰ ਕਿਹਾ ਹੈ। ਭਾਵ ਇਹ ਹੈ
ਕਿ ਪਾਕੀ ਨਾਈ ਪਾਕ ਬੀ ਹੈ ਤੇ ਫਿਰ ਕਰਤਾ ਤੇ ਕਾਦਿਰੁ ਬੀ ਹੈ।
੨. ਕਵਿ-ਸੰਕੇਤ ਮਿਰਯਾਦਾ ਦਾ ਮੰਗਲ।
ਕਬਿਜ਼ਤ: ਚੰਦ੍ਰਮਾ ਬਦਨ, ਸ਼ੁਭ ਮਜ਼ਤਿ ਕੀ ਸਦਨ ਸਦ,
ਬਿਸਦ ਰਦਨ ਕੀ ਦਿਪਤਿ ਦੁਤਿ ਦਾਮਨੀ।
ਬਾਨੁ ਦੰਡ ਪਾਂੀ ਤੀਨ ਲੋਕ ਮੈਣ ਸੁਜਾਨ ਜਾਣੀ,
ਸਭੈ ਮਨ ਭਾਂੀ ਮਹਾਰਾਣੀ ਅਭਿਰਾਮਨੀ।
ਪੁੰਜ ਗੁਨਖਾਂੀ, ਗਨ ਬਿਘਨ ਪਰਾਣੀ ਗਾਂੀ,
ਅਰੁਂ ਬਰਣ ਪਾਂੀ, ਸਲਿਤਾ ਪ੍ਰਗਾਮਨੀ।
ਮਹਾਂ ਮੋਦ ਮਾਂੀ, ਬਾਣੀ ਰੂਪ ਹੈ ਸਮਾਂੀ ਜਗ,
ਬੰਦਨਾ ਸੰਤੋਖ ਸਿੰਘ ਰਾਣੀ ਦਿਨ ਜਾਮਨੀ ॥੨॥