Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੫
ਤਨਵੈ = ਜਿਸ ਦੇ ਅੰਗ ਸੁਹਲ, ਕੋਮਲ ਤੇ ਪਤਲੇ ਹੋਣ। ਸੁਬਕ ਤੇ ਸੁਹਲ ।ਸੰਸ:
ਤਨੀ॥
(ਅ) ਤਨ ਵੈ ਤਰਨੀ = ਅੁਹ ਜਿਸ ਦਾ ਤਨ (ਤਰਨੀ =) ਸਦਾ ਜੁਆਨ ਹੈ।
(ੲ) ਤਨ = ਸ਼ਰੀਰ+ਵੈ = (ਬਯ) ਆਯੂ, ਅੁਮਰਾ। ਤਰਨੀ = ਜੁਆਨ। ਤਨਵੈ
ਤਰਨੀ = ਸਰੀਰ ਵਲੋਣ ਜੁਆਨ ਅੁਮਰਾ ਦੀ ਹੈ। ਦੇਖੋ ਐਨ ੨ ਅੰ: ੩੬ ਅੰਕ ੨ ਬਯ ਤਨ
ਤਰਨੀ।
ਤਰਨੀ-ਜੁਆਨ। ੧੬ ਤੋਣ ੩੦ ਵਰਹੇ ਦੀ ਵਿਚਲੀ ਅੁਮਰਾ ਦੀ ਜੁਬਾ ਇਸਤ੍ਰੀ।
(ਅ) ਸਦਾ ਜੁਆਨ।
ਅਰਥ: (ਹੇ) ਬਾਣੀ! (ਤੂੰ) ਬਿਘਨਾ (ਰੂਪੀ) ਸਮੁੰਦਰ ਦੀ ਬੇੜੀ ਹੈਣ, (ਤਦੋਣ ਤਾਂ ਕਵੀਆਣ ਦੀ
ਪਤ ਦੀ ਬੜੀ ਰਜ਼ਖਕ ਵਰਣਨ ਕੀਤੀ ਗਈ ਹੈਣ।
(ਤੂੰ) ਸ਼ਰਨ ਆਏ (ਵਿਜ਼ਦਾ ਅਭਿਲਾਖੀ ਲ਼) ਸੁਖ ਦੇਣ ਵਾਲੀ (ਤੇ ਅੁਸਦੀ) ਪ੍ਰਤਿਪਾਲਾ ਕਰਨ
ਵਾਲੀ ਹੈਣ, (ਫਿਰ ਇਜ਼ਡੀ ਦਾਤੀ ਹੋਕੇ ਤੂੰ ਐਤਨੀ ਗੰਭੀਰ ਹੈਣ ਕਿ) ਹਾਥੀ ਨੇ (ਤੇਰੀ)
ਚਾਲ ਦੀ ਬਰਜ਼ਬਰੀ ਕੀਹ ਕਰ (ਸਜ਼ਕਂੀ) ਹੈ।
(ਤੇਰੇ) ਹਜ਼ਥ ਵਿਚ ਕਵਲ ਹੈ, ਸੁੰਦਰਤਾ ਦੀ ਤੂੰ ਅਵਧੀ ਹੈਣ (ਐਤਨੀ ਕਿ) ਰਤੀ ਦੀ ਸਾਰੀ
ਪ੍ਰਭੁਤਾ (ਤੂੰ) ਹਰ ਲੈਂ ਵਾਲੀ ਹੈਣ।
ਹੇ ਸ਼ੋਭਾ ਵਾਲੀ! (ਤੇਰੇ) ਅੰਗ ਸੁਹਲ ਤੇ ਪਤਲੇ ਹਨ, ਅਜ਼ਖ ਹਰਨੀ ਵਾਣਗ (ਸੁੰਦਰ) ਹੈ, (ਤੇ,
ਤੂੰ) ਸਦਾ ਜੁਆਨ ਹੈਣ, ਅਰ ਬੁਜ਼ਧੀ ਦਾ ਦਾਤੀ ਹੈਣ।
ਭਾਵ: ਇਸ ਵਿਚ ਕਵਿ ਜੀ ਨੇ ਸਰਸਤੀ ਦੇ ਸਰੀਰ ਦੀ ਸੁੰਦਰਤਾ ਤੇ ਮਨ ਦੇ ਗੁਣਾਂ, ਦੋਹਾਂ
ਸ਼ੈਆਣ ਦੀ ਸਿਫਤ ਕੀਤੀ ਹੈ:-
-੧. ਮਨ ਯਾ ਸੁਭਾਵ ਦੇ ਸ਼ੁਭ ਗੁਣ:-
-੧. (ਅ) ਵਿਘਨਾਂ ਦੇ ਨਾਸ਼ ਕਰਨ ਵਾਲੀ।
(ਅ) ਇਜ਼ਗ਼ਤ ਦੀ ਰਜ਼ਖਕ।
(ੲ) ਸ਼ਰਨਾਗਤ ਦੀ ਪ੍ਰਤਿਪਾਲਕ।
੨. ਬੁਜ਼ਧੀ ਦੀ ਦਾਤੀ।
੨. ਸਰੀਰ ਦੀ ਸੁੰਦਰਤਾ:-
(ਅ) ਹਰਨੀ ਵਰਗੀਆਣ ਅਜ਼ਖਾਂ,
(ਅ) ਅੰਗ ਸੁਹਲ ਤੇ ਸੁਬਕ,
(ੲ) ਸਦਾ ਜੁਆਨ,
(ਸ) ਰਤੀ ਨਾਲੋਣ ਸੁੰਦਰ।
੩. ਸਾਂਝੇ ਭਾਵ:-
(ਅ) ਹਾਥੀ ਵਰਗੀ ਚਾਲ
ਤੋਣ ਸਰੀਰ ਦੀ ਚਾਲ ਦੀ ਮਸਤਾਨੀ ਤੇ ਲਟਕਵੀਣ ਸੁੰਦਰਤਾ ਮੁਰਾਦ ਹੈ।
ਹਾਥੀ ਦੀ ਚਾਲ ਤੋਣ ਮੁਰਾਦ ਮਨ ਤੇ ਸੁਭਾਵ ਦੀ ਗੰਭੀਰਤਾ ਦੀ ਹੈ।
(ਅ) ਹਜ਼ਥ ਵਿਚ ਕਮਲ:-
ਸ੍ਰੀਰਕ ਸ਼ੋਭਾ ਲ਼ ਵਧਾਅੁਣਦਾ ਹੈ।
ਹਥ ਵਿਚ ਕਮਲ-ਇਸ ਗਜ਼ਲ ਦਾ ਚਿੰਨ੍ਹ ਹੈ ਕਿ ਜਗਤ ਲਈ ਮੇਰੇ ਪਾਸ ਸੁਖ
ਤੇ ਸੁਆਦ ਹੈ। ਕਾਵਰਸਾਂ ਦੀ ਸੁੰਦਰਤਾ ਅਰ ਵਿਸਮਯ ਭਾਵਾਣ ਦੀ ਦਾਤੀ ਹਾਂ।