Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੧੭
ਗੁਰੁ ਚਰਿਜ਼ਤ੍ਰ ਕੀਨੋ, ਸਮਝਜ਼ਯੈ।
ਜੋਣ ਜੋਣ ਭਏ ਕਹੋ ਸਭਿ ਕਥਾ।
ਗੁਰੂ ਪ੍ਰਸੰਗ ਸੁਨਾਵਹੁ ਜਥਾ ॥੪੦॥
ਸੁਨੀ ਖਾਲਸੇ ਕੀ ਇਮਿ ਬਾਨੀ।
ਸ਼੍ਰੀ ਗੁਰਬਖਸ਼ ਸਿੰਘ ਮਨ ਮਾਨੀ੧।
ਕਥਾ ਸੁਨਾਵਨਿ ਲਾਗੋ ਸੋਈ।
ਨੌ ਸਤਿਗੁਰ ਕੀ ਜਿਮਿ ਜਿਮਿ ਹੋਈ ॥੪੧॥
ਦੋਹਰਾ: ਸੁਨਤਿ ਭਯੋ ਤਬਿ ਖਾਲਸਾ, ਸ਼੍ਰੀ ਗੁਰੁ ਜਸੁ ਕੋ ਸ਼੍ਰੌਨ੨।
ਪਠਹਿ ਸੁਨਹਿ ਮਨ ਮਹਿਣ ਗੁਨਹਿ, ਪੁਰਹਿ ਕਾਮਨਾ ਤੌਨ੩ ॥੪੨॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਗੁਰ ਪਰਨਾਲੀ ਪ੍ਰਸੰਗ
ਬਰਨਨ ਨਾਮ ਅਸ਼ਟਮੋ ਅੰਸੂ ॥੮॥
੧ਮੰਨ ਲਈ।
੨ਕੰਨੀਣ।
੩ਅੁਸ ਦੀ।