Sri Gur Pratap Suraj Granth

Displaying Page 118 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੧੩੧

੧੮. ।ਸ਼ਕਰ ਗੰਗ ਲਗਣ ਦੀ ਕਥਾ॥
੧੭ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੧੯
ਦੋਹਰਾ: ਧੰਨ ਗੁਰੂ ਪੂਰਨ ਪ੍ਰਭੂ, ਨਰ ਕਹਿ ਆਪਸ ਮਾਂਹਿ।
ਰਾਮਚੰਦ ਕੇ ਪੌਰ ਜਿਮ, ਮ੍ਰਿਤਕ ਬਿਜ਼ਪ੍ਰ ਸੁਤ ਜਾਹਿ੧* ॥੧॥
ਚੌਪਈ: ਸੁਨੀ ਕਥਾ ਮਹਿ੨ ਦਿਜ ਲੇ ਗਯੋ।
ਅਧਿਕ ਬ੍ਰਿਲਾਪ ਰਾਮ ਦਰ ਕਿਯੋ।
ਤਬਿ ਰਘੁਬਰ ਬਹੁ ਕਰੇ ਅੁਪਾਇ।
ਜਿਮ ਨਾਰਦ ਮੁਨਿ ਦਿਯੇ ਬਤਾਇ ॥੨॥
ਜੋਣ ਕੋਣ ਕਰਿ ਦਿਜ ਪੁਜ਼ਤ੍ਰ ਜਿਵਾਯੋ*।
ਰਾਮ ਚੰਦ ਨਿਜ ਨੇਮ ਨਿਬਾਹੋ।
ਸੋ ਗਤਿ ਭਈ ਗੁਰੂ ਦਰਬਾਰ।
ਦਿਜ ਸੰਕਟ ਤੇ ਲੀਨਿ ਅੁਬਾਰਿ ॥੩॥
ਇਮ ਸੰਬਾਦ ਕਰੈਣ ਨਰ ਨਾਰੀ।
ਗੁਰ ਕੀਰਤਿ ਕੋ ਕਰੈਣ ਅੁਚਾਰੀ।
ਸਭਾ ਬਿਖੈ ਜਬਿ ਸੁਧ ਚਲਿ ਗਈ।
ਬਿਜ਼ਪ੍ਰ ਪੁਜ਼ਤ੍ਰ ਜੀਵੋ ਸੁਧ ਭਈ ॥੪॥
ਸੁਨੋ ਅਚਾਨਕ ਸ਼੍ਰੀ ਹਰਿਰਾਇ।
ਬੁਝੋ ਸ਼ੀਘ੍ਰ ਕਹੋ ਜਬਿ ਆਇ।
ਕਿਹ ਸਿਖ ਅਪਨਿ ਆਰਬਲ ਦੀਨਿ?
ਪਰਅੁਪਕਾਰ ਕਿਨਹੁ ਅਸ ਕੀਨਿ? ॥੫॥
ਸੁਨਤਿ ਸਭਾਸਦ ਬਿਸਮੈ ਭਏ।
ਚਪਲ ਬਿਲੋਚਨ ਇਤ ਅੁਤ ਕਿਏ।
ਨਿਜ ਨਿਜ ਨਿਕਟਿ ਪਿਖਹਿ ਸਭਿ ਬੈਸੇ।

੧ਜੀਵਿਆ ਸੀ।
*ਪਾ:-ਜਾਹਿ = ਗਿਆ ਸੀ।
੨ਕਥਾ ਵਿਚ ਅਸਾਂ ਸੁਣਿਆਣ ਸੀ ਕਿ.......।
*ਵਾਲਮੀਕੀ ਰਾਮਾਇਂ ਵਿਚ ਲਿਖਿਆ ਹੈ ਕਿ ਜਦ ਸ਼੍ਰੀ ਰਾਮ ਚੰਦ੍ਰ ਜੀ ਬਨਬਾਸ ਕਜ਼ਟ ਵਾਪਸ ਆ ਤਖਤ ਤੇ
ਬੈਠੇ ਤਾਂ ਇਕ ਦਿਨ ਇਕ ਬ੍ਰਾਹਮਣ ਨੇ ਆਪਣੇ ਮੁਰਦਾ ਪੁਜ਼ਤ੍ਰ ਲ਼ ਅੁਠਾ ਕੇ ਇਨ੍ਹਾਂ ਅਜ਼ਗੇ ਲਿਆ ਰਖਿਆ ਤੇ
ਕਿਹਾ ਕਿ ਇਹ ਲੜਕਾ ਸਾਡੇ ਵੇਖਦੇ ਨਹੀਣ ਮਰਨਾ ਚਾਹੀਦਾ ਸੀ, ਕਿਅੁਣਕਿ ਮੈਣ ਤੇ ਮੇਰੀ ਇਸਤ੍ਰੀ ਨੇ ਕੋਈ
ਅਜਿਹਾ ਪਾਪ ਨਹੀਣ ਕੀਤਾ ਜਿਸ ਤੋਣ ਪੁਜ਼ਤ੍ਰ ਦੇ ਮਰਨ ਦਾ ਸਜ਼ਲ ਵੇਖਦੇ। ਸ਼੍ਰੀ ਰਾਮਚੰਦ੍ਰ ਜੀ ਲੜਕੇ ਦੀ ਮੌਤ ਦਾ
ਕਾਰਨ ਲਭਦੇ ਇਕ ਜੰਗਲ ਵਿਚ ਗਏ ਅੁਥੇ ਸ਼ੰਬੂਕ ਨਾਮ ਦਾ ਇਕ ਮਨੁਖ ਪੁਜ਼ਠਾ ਲਟਕ ਤਪ ਕਰ ਰਿਹਾ ਸੀ।
ਰਾਮ ਚੰਦਰ ਜੀ ਨੇ ਇਹ ਮਾਲੂਮ ਕਰਕੇ ਕਿ ਇਹ ਸ਼ੂਦਰ ਹੋਕੇ ਤਪ ਕਰ ਰਿਹਾ ਹੈ, ਜਿਸ ਦਾ ਕਿ ਇਸ ਲ਼
ਵੇਦ ਨੇ ਅਧਿਕਾਰ ਨਹੀਣ ਦਿਜ਼ਤਾ, ਅੁਸ ਦਾ ਸਿਰ ਤਲਵਾਰ ਨਾਲ ਕਜ਼ਟ ਦਿਜ਼ਤਾ। ਜਿਸ ਤੋਣ ਬ੍ਰਹਮਣ ਦਾ ਲੜਕਾ
ਜੀਅੁ ਪਿਆ। ਚੇਤੇ ਰਹੇ ਇਸ ਰਾਮਾਇਂ ਦੀ ਕਥਾ ਦੇ ਲੇਖਕ ਆਪਣੇ ਲਿਖੇ ਦੇ ਆਪ ਗ਼ਿੰਮੇਵਾਰ ਹੈਨ,
ਗੁਰਮਤ ਵਿਚ ਹਰਿ ਅੂਚ ਨੀਚ ਲ਼ ਭਜਨ ਬੰਦਗੀ ਦਾ ਸਮ ਅਧਿਕਾਰ ਹੈ।

Displaying Page 118 of 376 from Volume 10