Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੪੦
੧੧. ।ਭਾਈ ਜੀਵਾ, ਗੁਜ਼ਜਰ ਲੁਹਾਰ, ਨਾਈ ਧਿੰਾ, ਪਾਰੋ ਜੁਲਕਾ ਪ੍ਰਸੰਗ॥
੧੦ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੧੨
ਦੋਹਰਾ: ਅਬਿ ਸ਼੍ਰੀ ਗੁਰ ਅੰਗਦ ਨਿਕਟਿ,
ਸਿਜ਼ਖ ਭਏ ਜੋ ਆਇ।
ਕਹੋਣ ਕਥਾ ਨਿਰਧਾਰ ਕਰਿ੧,
ਸੁਨਹੁ ਸੰਤ ਚਿਤ ਲਾਇ ॥੧॥
ਚੌਪਈ: ਸੇਵਕ ਰਹੈ ਪਾਸ ਇਕ ਜੀਵਾ।
ਸੇਵਹਿ ਸ਼ਰਧਾ ਧਰੇ ਸਦੀਵਾ।
ਦਧਿ੨ ਸੋਣ ਖਿਚਰੀ ਕਰਿ ਕੈ ਤਾਰਿ।
ਲਾਇ ਅਚਾਵਤਿ੩ ਅਪਰ ਅਹਾਰ੪+ ॥੨॥
ਇਕ ਦਿਨ ਘਟੀ ਚਾਰ ਦਿਨ ਰਹੋ।
ਗੁਰ ਸੋਣ ਹਾਥ ਜੋਰ ਬਚ ਕਹੋ।
ਆਜ ਚਲਤਿ ਹੈ ਬਾਯੁ ਅੰਧੇਰੀ।
ਹਟਹਿ ਨਹੀਣ ਨਿਰਨੈ ਕਰਿ ਹੇਰੀ ॥੩॥
ਬਡੀ ਨਿਸਾ ਬੀਤੇ ਹਟਿ++ ਜਾਇ।
ਅਬ ਤੌ ਬਹਿਤ ਮਹਾਂ ਰਜ ਛਾਇ੫।
ਬਾਕ ਆਪ ਕੋ ਹੋਵੈ ਜਬੈ।
ਮਿਟਹਿ ਅੰਧੇਰੀ ਰਜ੬ ਸੋਣ ਸਬੈ ॥੪॥
ਕਰਿ ਲੇਵੋਣ ਮੈਣ ਤੁਰਤ ਅਹਾਰਾ।
ਤੁਮਹਿ ਅਚਾਵੌਣ ਬਿਬਿਧਿ ਪ੍ਰਕਾਰਾ।
ਬਹੁਰੋ ਚਲਹਿ ਜਥਾ ਅਬਿ ਅਹੈ।
ਸ਼੍ਰੀ ਅੰਗਦ ਸੁਨਿ ਤਿਸ ਤੇ ਕਹੈਣ ॥੫॥
ਐਸੋ ਨਹੀਣ ਮਨੋਰਥ ਕਰੀਅਹਿ।
ਜਿਸ ਤੇ ਮਹਾਂ ਦੋਸ਼ ਸਿਰ ਧਰੀਅਹਿ।
ਪਰਮੇਸੁਰ ਜੋ ਬਾਯੁ ਬਹਾਈ।
੧ਨਿਰਨੈ ਕਰਕੇ।
੨ਦਹੀਣ।
੩ਖੁਲਾਅੁਣਦਾ।
੪ਭਾਵ ਖਿਚੜੀ ਤੋਣ ਵਜ਼ਖਰੇ ਹੋਰ ਖਾਂੇ।
ਅਜ਼ਗੇ ਅੰਗ ਪੰਜ ਵਿਚ ਬਿਬਿਧ ਪ੍ਰਕਾਰਾ ਲਿਖਿਆ ਹੈ।
+ਪਾ:-ਅਪਰ ਅਪਾਰ। ਭਾਵ ਸ਼੍ਰੀ ਗੁਰੂ ਜੀ ਲ਼।
++ਪਾ:-ਮਿਟ।
੫ਬਹੁਤ ਮਿਜ਼ਟੀ ਛਾ ਰਹੀ ਹੈ।
੬ਧੂੜੀ।