Sri Gur Pratap Suraj Granth

Displaying Page 125 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੧੩੮

੧੯. ।ਰਾਮਰਾਇ ਬਾਬਤ ਧੀਰਮਲ ਦਾ ਗੁਰੂ ਜੀ ਲ਼ ਕਹਿਂਾ॥
੧੮ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੨੦
ਦੋਹਰਾ: ਰਾਮਰਾਇ ਪਾਤੀ ਲਿਖੀ, ਧੀਰਮਜ਼ਲ ਕੇ ਸਾਥ।
ਅਪਨੀ ਮਹਿਮਾ ਬਹੁਤ ਬਿਧਿ, ਜਿਮ ਬੀਤੀ ਸਭਿ ਗਾਥ ॥੧॥
ਚੌਪਈ: ਸੁਨਿ ਤਾਯਾ ਜੀ! ਇਹ ਬਿਪਰੀਤ।
ਜੋਣ ਮੈਣ ਕਰੀ ਲਖਹੁ ਸ਼ੁਭ ਰੀਤਿ।
ਦਿਜ਼ਲੀ ਪੁਰਿ ਮਹਿ ਅਵਰੰਗ੧ ਤੀਰ।
ਮਿਲਨਿ ਹੇਤੁ ਕਿਸਹੁ ਨ ਧਰਿ ਧੀਰ੨ ॥੨॥
ਠਟਕ ਰਹੇ ਲਖਿ ਕ੍ਰਰ ਬਡੇਰਾ।
ਮਾਨਹਿ ਗੁਰ ਨ ਸਾਧ ਕਿਸ ਬੇਰਾ੩।
ਅਗ਼ਮਤ ਜੁਤਿ ਕੇਤੇ ਮਰਿਵਾਏ।
ਬਿਦਤਿ ਸਭਿਨਿ ਮਹਿ ਨਹਿ ਗੁਪਤਾਏ ॥੩॥
ਅਲਪ ਆਰਬਲ ਤਿਸ ਦਿਨ ਮੇਰੀ।
ਆਇਸੁ ਮਾਨੀ ਗੁਰ ਪਿਤ ਕੇਰੀ।
ਬਿਨ ਸੰਸੈ ਤਾਰੀ ਕਰਿ ਲੀਨਿ।
ਸਤਿਗੁਰ ਬਚ ਪਰ ਨਿਸ਼ਚਾ ਕੀਨਿ ॥੪॥
ਮਰਨਿ ਆਦਿ ਕੋ ਭਯ ਨਿਰਵਾਰਾ।
ਹੁਕਮ ਮਾਨਿ ਮਾਰਗ ਪਗ ਡਾਰਾ।
ਪਹੁਚੋ ਜਾਇ ਤੁਰਕ ਪੁਰਿ ਬੀਚ।
ਜਹਾਂ ਸੰਤ ਦ੍ਰੋਹੀ ਮਤਿ ਨੀਚ ॥੫॥
ਪੂਰਬ ਕੀਨਹਿ ਕਪਟ ਬਡੇਰਾ।
ਛਾਂਗ੪ ਜਿਵਾਵਨਿ ਕੋ ਤਬਿ ਪ੍ਰੇਰਾ।
ਖਾਲ ਅਸਥਿ ਮੈਣ ਸਾਂਭ ਸੁ ਧਰੇ।
ਕਾਗ਼ੀ ਸਦਨ ਪਠਨਿ ਪਗ ਕਰੇ ॥੬॥
ਭਈ ਭੋਰ ਹਠ ਕੀਨਿ ਬਿਸਾਲਾ।
-ਛਾਂਗ ਜਿਵਾਇ ਦੇਹੁ ਇਸ ਕਾਲਾ-।
ਅਸਥੀ ਚਰਮ ਨਹੀਣ ਜੇ ਰਾਖੌਣ।
ਕਹਾਂ ਜਿਵਾਵਨਿ ਪੁਨ ਅਭਿਲਾਖੌਣ ॥੭॥
ਬਿਗਰ ਸੁ ਪਰਤਿ* ਤੁਰਕ ਮਦ ਮਜ਼ਤਾ।

੧ਔਰੰਗਗ਼ੇਬ।
੨ਕਿਸੇ ਨੇ ਧੀਰਜ ਨਹੀਣ ਸੀ ਧਾਰਿਆ ਔਰੰਗਗ਼ੇਬ ਲ਼ ਜਾ ਕੇ ਮਿਲਂ ਦਾ (ਗੁਰੂ ਜੀ ਵਲੋਣ)।
੩ਗੁਰੂ ਤੇ ਸਾਧ ਲ਼ ਕਿਸੇ ਵੇਲੇ ਨਹੀਣ ਇਹ ਮੰਨਦਾ।
੪ਬਕਰਾ।

Displaying Page 125 of 376 from Volume 10