Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੪੧
ਇਸ ਤੇ ਬਹੁ ਕਾਰਜ ਨਿਬਹਾਈ੧ ॥੬॥
ਸਰਿਤਾਪਤਿ੨ ਮਹਿਣ ਅਨਿਕ ਜਹਾਜ।
ਨਰਨਿ ਹਗ਼ਾਰਹੁਣ ਲਾਦਿ ਸਮਾਜ੩।
ਬਹੁ ਬਿਵਹਾਰ ਕਰਹਿਣ ਹਿਤ ਰੋਗ਼ੀ।
ਦੀਪਨਿ ਗਮਨਹਿਣ੪, ਲਾਹਾ ਖੋਜੀ ॥੭॥
ਬਹੁਤ ਦਿਵਸ ਕੇ ਟਿਕਿ ਸੋ ਰਹੇ।
ਅਬਿ ਚਲਾਇ ਬਾਯੂ ਇਹੁ ਲਹੇ*+।
ਹਿਤ ਅਹਾਰ ਕੇ ਕਰਹਿਣ ਕਮਾਈ।
ਤਿਸ ਮਿਸ੫ ਦੇਤਿ ਤਿਨਹੁਣ ਜਗਰਾਈ੬ ॥੮॥
ਧਰਤੀ ਜਹਾਂ ਤਾਂਬ੍ਰ੭ ਕੀ ਅਹੈ।
ਲਾਖਹੁਣ ਬਿਸੀਅਰਿ੮ ਤਿਸ ਥਲ ਰਹੈਣ।
ਤਿਨ ਹਿਤ ਧੂਲ੯ ਜਾਇ ਤਿਸ ਦੇਸ਼।
ਨਿਜ ਕੁੰਡਲ੧੦ ਮਹਿਣ ਲੇਤ ਅਸ਼ੇਸ਼੧੧ ॥੯॥
ਤਿਸ ਕੋ ਖਾਇ ਨਿਬਾਹੈਣ ਕਾਲ੧੨।
ਆਪੋ ਅਪਨੀ ਲੇਤਿ ਸੰਭਾਲ।
ਲਾਖਹੁਣ ਅਹੈਣ ਛੁਧਾਤੁਰ੧੩ ਸੇਈ।
ਪ੍ਰਭੁ ਪਹੁਣਚਾਇ ਪਾਲਿ ਹੈ ਤੇਈ੧੪ ॥੧੦॥
ਇਸ ਤੇ ਆਦਿਕ ਕਾਜ ਬਿਸਾਲ੧੫।
ਕਰਹਿ ਪ੍ਰਮੇਸੁਰ ਬਾਯੂ ਨਾਲ।
੧ਸਰਨੇ ਹਨ।
੨ਸਮੁੰਦਰ।
੩ਸਮਿਜ਼ਗ੍ਰੀ।
੪ਟਾਪੂਆਣ ਲ਼ ਜਾਣਦੇ ਹਨ।
*+ਪਹਿਲੇ ਸਮੇਣ ਜਹਾਜ ਇਕ ਖਾਸ ਰੁ ਅੁਜ਼ਤੇ ਹਵਾ ਦੇ ਚਜ਼ਲ ਪੈਂ ਨਾਲ ਹੀ ਚਜ਼ਲਿਆ ਕਰਦੇ ਸਨ।
੫ਇਸ ਬਹਾਨੇ।
੬ਈਸ਼ਵਰ।
੭ਤਾਂਬੇ।
੮ਸਜ਼ਪ।
੯ਧੂੜ।
੧੦ਲਪੇਟ (ਅ) ਮੁਖ।
੧੧ਸਾਰੀ।
੧੨ਝਜ਼ਟ ਲਘਾਅੁਣਦੇ ਹਨ।
੧੩ਭੁਜ਼ਖ ਨਾਲ ਦੁਖੀ।
੧੪ਅੁਨ੍ਹਾਂ ਲ਼।
੧੫ਬੜੇ ਕੰਮ।