Sri Gur Pratap Suraj Granth

Displaying Page 134 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੧੪੬

੧੬. ।ਧਾਨ ਸਿੰਘ ਲ਼ ਵਰ। ਸ਼ਨਾਨ ਫਲ। ਭਵਿਜ਼ਖ॥
੧੫ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੧੭
ਦੋਹਰਾ: *ਧਾਨ ਸਿੰਘ ਗੁਰ ਸ਼ਬਦ ਪਰ, ਦੀਨਾ ਸਭਿ ਘਰਿ ਬੇਚਿ੧।
ਪਾਸ ਹੀ ਬੈਠਾ ਪੂਛਿਆ, ਕਹੁ ਸਿਜ਼ਖਾ ਤੂੰ ਚੇਤ੨ ॥੧॥
ਧਾਨ ਸਿੰਘ ਗੁਰ ਸ਼ਬਦ ਸੁਨਿ, ਬੋਲਾ ਬਚਨ ਰਸਾਲ।
ਮੇਰੀ ਸਿਜ਼ਖੀ ਦ੍ਰਿੜ ਭਈ, ਸਤਿਗੁਰ ਹੋਇ ਕ੍ਰਿਪਾਲ੩ ॥੨॥
ਜਾਣ ਦਿਨ੪ ਸੌਦਾ ਹਮ ਕਿਯਾ, ਸੁਨੀਏ ਸ਼੍ਰੀ ਪ੍ਰਭੁ ਦਾਲ।
ਹਰਿਗੁਪਾਲ ਬੇਚਤਿ ਭਯੋ, ਮੋ ਕੋ ਕਿਯੋ ਨਿਹਾਲ ॥੩॥
ਚੌਪਈ: ਸਪਤਿ ਦਿਵਸ ਪੀਛੇ ਮੈਣ ਗਯੋ।
ਖੇਤ ਬਿਖੈ ਹਲ ਜੋਰਤਿ ਭਯੋ।
ਕਾਢੋ ਬਾਹਤਿ ਜਬਿ ਸੀਆਰ੫।
ਧਨ ਪ੍ਰਾਪਤਿ ਮੁਝ ਕਈ ਹਗ਼ਾਰ ॥੪॥
ਹਿਰਦੇ ਹਰਖੋ ਲੀਨ ਖਗ਼ਾਨਾ।
ਗੁਰ ਮਹਿਮਾ ਪਰ ਮਨ ਠਹਿਰਾਨਾ।
ਘਰਿ ਮੈਣ ਆਇ ਕਰਾਹ ਗੁਰ ਦੀਨਾ।
ਭੋਜਨ ਸਿਜ਼ਖ+ ਅਤਿਜ਼ਥਨਿ ਕੀਨਾ ॥੫॥
++ਗੁਰ ਦਸੌਣਧ ਗੁਰ ਕੇ ਘਰਿ ਆਨਾ।
ਗੁਰ ਸਨਮੁਖ ਧਨ ਕੀਨ ਬਿਡਾਨਾ।
-ਤੁਮਰੀ ਵਸਤੁ ਕਹੋ ਸੋ ਕਰੌਣ।
ਖਰਚੌਣ ਕੈ ਕਿਹਠਾਂ ਧਨ ਧਰੌਣ ॥੬॥

*ਇਹ ਸੌ ਸਾਖੀ ਦੀ ੮੦ਵੀਣ ਸਾਖੀ ਹੈ।
੧ਵੇਚ ਦਿਤਾ ਸੀ (ਬਚਨ ਖਰੀਦਂ ਵੇਲੇ)।
੨ਚਿਤ ਦੀ ਗਲ ਦਜ਼ਸ।
੩ਜਦੋਣ ਆਪ ਕ੍ਰਿਪਾਲ ਹੋਏ ਤਦੋਣ ਮੇਰੀ ਸਿਜ਼ਖੀ ਦ੍ਰਿੜ ਹੋਈ ਸੀ।
੪(ਪਰ) ਜਿਸ ਦਿਨ........।
੫ਵਾਹੁੰਦਿਆਣ ਜਦ ਸਿਆੜ ਕਜ਼ਢਿਆ।
+ਪਾ:-ਬਿਜ਼ਪ੍ਰ।
++ਇਨ੍ਹਾਂ ਤੁਕਾਣ ਦਾ ਭਾਵ ਏਥੇ ਸੰਸੇ ਵਾਲਾ ਹੈ। ਪਰੰਤੂ ਸੌ ਸਾਖੀ ਦੇ ਪਾਠ ਤੋਣ ਅਰਥ ਸਪਜ਼ਸ਼ਟ ਹੋ ਜਾਣਦਾ ਹੈ ਜੋ
ਐਅੁਣ ਹੈ:-ਗੁਰ ਕੀ ਦਸਵੀਣ ਗੁਰ ਗ੍ਰਿਹ ਆਣੀ। ਗੁਰ ਸਨਮੁਖ ਧਨ ਕੀਨ ਵਿਡਾਂੀ। ਤੁਮਾਰੀ ਵਸਤ ਕਹੋ ਸੋ
ਕਰਾਣ। ਤੁਮ ਗੁਰ ਆਪਣੀ ਰਸਨ ਅੁਚਰਾ। ਤੁਮਰਾ ਸੌਦਾ ਨਫਾ ਇਹ ਆਵਾ। ਗੁਰ ਦਸਵੰਧ ਤੁਹਿ ਦੀਨ
ਚੜ੍ਹਾਵਾ। ਮਸਤਕ ਟੇਕ ਗਇਆ ਮੈਣ ਤਬ ਹੀ। ਅੁਚਿਤ ਕਰਮ ਧਨ ਸੋ ਤਬ ਕਰਿ ਹੀ। ਜਿਸਦਾ ਅਰਥ ਇਅੁਣ
ਹੈ:-ਗੁਰੂ ਦਾ ਦਸਵੰਧ ਮੈਣ ਗੁਰਾਣ ਦੇ ਘਰ ਲੈ ਆਣਦਾ। ਇਹ ਦੇਕੇ ਬਾਕੀ ਦੀ ਵੰਡ ਵਿਚ ਰਿਹਾ ਬੀ ਮੈਣ ਗੁਰਾਣ ਦੇ
ਸਨਮੁਖ ਕਰ ਦਿਜ਼ਤਾ ਤੇ ਆਖਿਆ ਹੈ-ਹੇ ਗੁਰੋ ਏਹ ਤੁਹਾਡੀ ਵਸਤੁ ਹੈ ਜਿਵੇਣ ਕਹੋ ਇਸ ਨਾਲ ਕਰਾਣ। ਹੇ ਗੁਰੋ
ਤੁਸਾਂ ਤਦੋਣ ਆਪਣੀ ਰਸਨਾਂ ਤੋਣ ਅੁਚਾਰਿਆ ਸੀ ਕਿ ਇਹ ਧਨ ਤੇਰੇ (ਗੁਪਾਲ ਨਾਲ ਕੀਤੇ) ਸੌਦੇ ਦਾ ਨਫਾ
ਆਇਆ ਹੈ, ਗੁਰੂ ਦਸਵੰਧ ਤੂੰ ਚੜ੍ਹਾ ਹੀ ਦਿਜ਼ਤਾ ਹੈ। (ਸੋ ਮੈਣ ਬਚਨ ਮੰਨ ਕੇ ਬਾਕੀ ਧਨ ਲੈਕੇ) ਆਪ ਲ਼
ਮਜ਼ਥਾ ਟੇਕਕੇ ਤਦੋਣ ਚਲਾ ਗਿਆ ਤੇ ਅੁਸ ਧਨ ਨਾਲ ਮੁਨਾਸਬ ਕੰਮ ਕਰਦਾ ਰਿਹਾ ਹਾਂ।

Displaying Page 134 of 498 from Volume 17