Sri Gur Pratap Suraj Granth

Displaying Page 134 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੧੪੭

੧੭. ।ਸ਼ਹੀਦਾਂ ਦਾ ਸਸਕਾਰ। ਝਬਾਲ ਪੁਜ਼ਜੇ॥
੧੬ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੧੮
ਦੋਹਰਾ: ਭਯੋ ਦੁਪਹਿਰਾ ਲਰਤਿ ਬਹੁ,
ਰਾਤਿ ਜਾਮ ਤੇ ਜੰਗ।
ਤੀਨ ਪਹਿਰ ਮਹਿ ਹਨਿ ਦਈ,
ਸੈਨਾ ਸਹਤ ਤੁਰੰਗ ॥੧॥
ਚੌਪਈ: ਬਿਚਰੇ ਸਤਿਗੁਰੁ ਰਣ ਥਲ ਹੇਰਾ।
ਸ਼੍ਰੋਂ ਮਾਸ ਤੇ ਭੀਮ ਘਨੇਰਾ।
ਲੋਥਹਿ ਪਰ ਲੋਥੈਣ ਬਹੁ ਪਰੀ।
ਸਹਤ ਹਯਨਿ ਬਡਿ ਸੈਨਾ ਮਰੀ ॥੨॥
ਇਤਿ ਅੁਤਿ ਫਿਰਿ ਸਭਿ ਦੇਖਤਿ ਭਏ।
ਬਹੁ ਲੋਹਗੜ ਕੋ ਗੁਰ ਗਏ।
ਤਹਾਂ ਸਿਜ਼ਖ ਜੇ ਮਰੇ ਨਿਹਾਰੇ।
ਬਿਧੀਚੰਦ ਸੋਣ ਬਾਕ ਅੁਚਾਰੇ ॥੩॥
ਹਯ ਦਿਹੁ ਬੰਧਿ ਲੇਹੁ ਨਰ ਸੰਗਿ।
ਮਰੇ ਸਿਜ਼ਖ ਭਟ ਕਰਿ ਕਰਿ ਜੰਗ।
ਸਭਿਹਿਨਿ ਕੀ ਲਿਹੁ ਲੋਥ ਅੁਠਾਈ।
ਇਕ ਥਲ ਕਰਹੁ ਮ੍ਰਿਤਕ ਸਮੁਦਾਈ ॥੪॥
ਹੁਕਮ ਪਾਇ ਬਿਧੀਏ ਤਤਕਾਲ।
ਲੇ ਮਾਨਵ ਗਨ ਅਪਨੇ ਨਾਲਿ।
ਜਹਿ ਕਹਿ ਤੇ ਸਿਖ ਅਪਨੇ ਭਾਲੇ।
ਮਰੇ ਮਿਲੇ ਗਨ ਤੁਰਕ ਬਿਸਾਲੇ ॥੫॥
ਜਿਸ ਥਲ ਗੁਰੁ ਕੇ ਮਹਿਲ ਬਿਲਦ।
ਤਹਿ ਇਕਠੀ ਕਰਿ ਲੋਥੈਣ ਬ੍ਰਿੰਦ।
ਹੇਤ ਬਾਹ ਕੋ ਕਾਸ਼ਟ ਪਰੋ।
ਸੋ ਸਭਿ ਲੇ ਕਰਿ ਤਿਸ ਥਲ ਧਰੋ ॥੬॥
ਆਪਿ ਗੁਰੂ ਬੈਠੇ ਤਿਸ ਥਾਨ।
ਆਨਿ ਆਨਿ ਧਰਿ ਮ੍ਰਿਤਕ ਮਹਾਨ।
ਮੋਹਨ ਸਹਤ ਗੁਪਾਲਾ ਦੋਇ।
ਸਿਸਕਤਿ੧ ਪਰੇ, ਅੁਠਾਏ ਸੋਇ ॥੭॥
ਸਤਿਗੁਰੁ ਕੇ ਢਿਗ ਲੇ ਕਰਿ ਆਏ।


੧ਸਹਿਕਦੇ।

Displaying Page 134 of 459 from Volume 6