Sri Gur Pratap Suraj Granth

Displaying Page 154 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੬੯

ਪੌਢਿ ਰਹੇ ਜਿਨ ਕੀਰਤਿ ਪਾਵਨ।
ਬਿਜ਼ਦਾ ਪਠੋ ਸੁ ਬਿਜ਼ਪ੍ਰ ਬਿਸ਼ੇਾ।
ਸਾਮੁੰਦ੍ਰਿਕ੧ ਭੀ ਤਿਸਨੇ ਦੇਖਾ ॥੧੬॥
ਸੁੰਦਰ ਪਦ ਅਰਬਿੰਦ ਨਿਹਾਰਾ੨।
ਜਿਨ ਕੇ ਹੁਤੋ+ ਸੁ ਪਦਮ ਅਕਾਰਾ੩।
ਪਿਖੋ ਦੂਰ ਤੇ ਪੁਨ ਢਿਗ ਆਯੋ।
ਨੀਕੀ ਰੀਤਿ ਬਹੁਰ ਦਰਸਾਯੋ ॥੧੭॥
ਰਿਦੇ ਬਿਚਾਰਹਿ ਤਰਕ੪ ਅਨੇਕਾ।
-ਇਹ ਅੁਜ਼ਤਮ ਲਛਨ ਪਗ ਏਕਾ।
ਸ੍ਰੀਪਤਿ ਬਿਸ਼ਨੁ ਭਏ ਅਵਤਾਰਾ੫।
ਕਿਧੌਣ ਚਜ਼ਕ੍ਰਵਰਤੀ ਨ੍ਰਿਪ ਭਾਰਾ ॥੧੮॥
ਇਨ ਦੋਇਨ ਬਿਨ ਅਪਰ ਨ ਕੋਅੂ।
ਪਦਮ ਰੇਖ ਇਮਿ ਧਾਰਹਿ ਦੋਅੂ-।
ਪੌਢੇ ਸੁਪਤ ਰਹੇ ਤਹਿਣ ਜਾਵਦਿ।
ਰਹੋ ਬਿਚਾਰਤਿ ਦਿਜਬਰ ਤਾਵਦਿ ॥੧੯॥
ਨਿਸਾਨੀ ਛੰਦ: ਜਾਗਿ ਅੁਠੇ ਸ਼੍ਰੀ ਅਮਰ ਜੀ, ਚਲਿਬੇ੬ ਕਰਿ ਤਾਰੀ।
ਬਿਜ਼ਪ੍ਰ ਨਿਕਟ ਬੈਠਤਿ ਭੋ, ਦੇਖਤਿ ਹਿਤ ਧਾਰੀ।
ਲਗੇ ਦੇਨਿ ਤਬ ਦਜ਼ਛਨਾ੭, ਦਿਜ ਜੂ! ਇਹ ਲੀਜੈ।


੧ਸਰੀਰ ਦੇ ਚਿਨ੍ਹਾਂ ਤੋਣ ਮਨੁਖ ਦੇ ਸ਼ੁਭ ਅਸ਼ੁਭ ਦੀ ਵਿਚਾਰ ਦਜ਼ਸਂ ਵਾਲੀ ਵਿਦਾ।
੨ਚਰਨ ਕਮਲ ਤਜ਼ਕਿਆ।
+ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼੍ਰੀ ਗੁਰੂ ਅਮਰ ਦਾਸ ਸਾਹਿਬ ਜੀ ਦੇ ਸਜੇ ਹਜ਼ਥ ਵਿਚ ਭੀ ਕੰਵਲ ਦਾ ਚਿੰਨ੍ਹ
ਲਿਖਿਆ ਹੈ, ਯਥਾ-
ਬਾਰਿਜੁ ਕਰਿ ਦਾਹਿਂੈ ਸਿਧਿ ਸਨਮੁਖ ਮੁਖੁ ਜੋਵੈ ॥ (ਸਵ ਮ੩ ਕੇ)
ਇਸੇ ਤਰ੍ਹਾਂ ਪੰਚਮ ਸਤਿਗੁਰੂ ਜੀ ਭੀ ਅੁਚਾਰਦੇ ਹਨ
ਮੇਰੇ ਹਾਥਿ ਪਦਮੁ ਆਗਨਿ ਸੁਖ ਬਾਸਨਾ॥
(ਫੁਨਹੇ ਮ ੫)
ਇਥੇ ਚਰਨਾਂ ਵਿਚ ਭੀ ਪਦਮ ਕਿਹਾ ਹੈ ਸੋ ਪ੍ਰਤੀਤ ਹੁੰਦਾ ਹੈ ਕਿ ਸ਼੍ਰੀ ਗੁਰੂ ਅਮਰ ਦੇਵ ਜੀ ਦੇ ਸਫਲ
ਸ਼ਰੀਰ ਵਿਚ ਦੋਨੋਣ ਥਾਂ ਪਦਮ ਸੀ, ਇਸੇ ਲਈ ਆਪ ਗੁਰ ਅਵਤਾਰ ਹੈਨ।
ਸ੍ਰੀ ਕ੍ਰਿਸ਼ਨ ਜੀ ਦੇ ਕੇਵਲ ਚਰਨਾਂ ਵਿਚ ਹੀ ਪਦਮ ਸੀ ਯਥਾ-
ਚਰਣ ਕਮਲ ਵਿਚ ਪਦਮ ਹੈ ਝਿਲਮਿਲ ਝਲਕੇ ਵਾਣਗੀ ਤਾਰੇ।
ਵਾਰ ਭਾ ਗੁ ੧੦-੨੩
੩ਜਿਨ੍ਹਾਂ ਦੇ (ਚਰਨਾਂ ਵਿਚ) ਕਵਲ ਦਾ ਚਿੰਨ੍ਹ ਸੀ।
੪ਦਲੀਲਾਂ।
੫ਵਿਸ਼ਲ਼ ਦਾ ਅਵਤਾਰ ਹੈਨ ਏਹ।
੬ਚਲਂੇ।
੭ਭੇਟ।

Displaying Page 154 of 626 from Volume 1