Sri Gur Pratap Suraj Granth

Displaying Page 158 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੧੭੧

੨੪. ।ਧੁੰਧੂ ਬਜ਼ਧ ਕਥਾ॥
੨੩ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੨੫
ਦੋਹਰਾ: ਸੁਨਤਿ ਕੁਲਾਹਲ ਕਰਨ ਮਹਿ੧,
ਜਾਗੋ ਅਸੁਰ ਸੁਚੇਤ।
ਸੈਲ ਸਸ਼ਿੰ੍ਰਗ ਅੁਤੰਗ ਜੋਣ,
ਸਭਿ ਅਵਨੀ ਜਨੁ ਕੇਤ੨ ॥੧॥
ਚੌਪਈ: ਇਸ ਪ੍ਰਕਾਰ ਠਾਂਢੋ ਬਡ ਦੈਤ।
੩ਅੁਤਸਾਹੀ, ਪ੍ਰਾਕ੍ਰਮਿ, ਸੁਰ ਜੈਤ੧।
ਇਤ ਤੇ ਨ੍ਰਿਪਤਿ ਸਥਿਤਿ ਭਾ ਸੰਦਨ।
ਜਗ ਕੰਟਕ ਕੋ੪ ਚਹਿਤਿ ਨਿਕੰਦਨ ॥੨॥
ਸੁਤ ਗਨ ਸਹਤ ਬਾਹਨੀ ਸਾਰੀ।
ਸ਼ਸਤ੍ਰ ਅਸਤ੍ਰ ਧਾਰੇ ਤਨ ਭਾਰੀ।
ਦੈਤ ਬਧਨਿ ਕੀ ਕਾਣਖਾਵਾਨ੫।
ਛੋਰਨਿ ਕਰੇ ਮਹਾਂ ਖਰ ਬਾਨ ॥੩॥
ਦੇਖਤਿ ਧੁੰਧੁ ਬਦਨ ਮੁਸਕਾਨੋ।
ਦਾਰੁਨ ਮਹਿਦੈ ਬਾਕ ਬਖਾਨੋ੬।
ਭੋ ਭੋ ਭੂਪ! ਕਵਨ ਤੂੰ ਅਹੈਣ?
ਮਮ ਪ੍ਰਾਕ੍ਰਮ ਕੋ ਤੂੰ ਨਹਿ ਲਹੈਣ? ॥੪॥
ਏਕ ਗ੍ਰਾਸ ਭੀ ਹੋਇ ਨ ਮੇਰਾ।
ਕਾ ਤੂੰ ਠਾਢੋ ਮੂੜ੍ਹ ਬਡੇਰਾ।
ਸੁਪਤਿ ਸ਼ੇਰ ਕੋਣ ਆਨਿ ਜਗਾਵਾ।
ਮੈਣ ਸਗਰੋ ਸੁਰ ਕਟਕ ਪਲਾਵਾ ॥੫॥
ਕੋ ਨਹਿ ਅਟਕੋ ਮੋਹਿ ਅਗਾਰੀ।
ਮਮ ਡਰ ਤੀਨ ਲੋਕ ਮਹਿ ਭਾਰੀ।
ਤੈਣ ਕੈਸੇ ਕਰਿ ਜਾਨੋ ਨਾਂਹੀ।


੧ਕੰਨਾਂ ਵਿਚ।
੨ਅੁਜ਼ਚੀ ਚੋਟੀ ਸਹਤ ਪਹਾੜ, ਜਿਵੇਣ ਸਾਰੀ ਪ੍ਰਿਥਵੀ ਦਾ ਮਾਨੋ ਝੰਡਾ ਰੂਪ ਹੁੰਦਾ ਹੈ। (ਇਸ ਤਰ੍ਹਾਂ ਦਾ ਅੁਜ਼ਚਾ
ਅੁਹ ਦੈਣਤ ਸੀ।)।
(ਅ) ਪਹਾੜ ਵਰਗੇ ਦੈਣਤ ਦੇ ਸਿੰਗ ਬੀ ਅਰਥ ਲਾਅੁਣਦੇ ਹਨ।
(ੲ) ਸਾਰੀ ਪ੍ਰਿਥਵੀ ਵਿਚ ਮਾਨੋਣ ਝੰਡਾ ਹੈ।
੩ਅੁਤਸ਼ਾਹ ਵਾਲਾ, ਬਲੀ, ਦੇਵਤਿਆਣ ਦੇ ਜਿਜ਼ਤਂ ਵਾਲਾ।
੪ਭਾਵ ਦੈਣਤ ਲ਼।
੫ਇਜ਼ਛਾਵਾਨ।
੬ਬੜਾ ਭਿਆਨਕ ਵਾਕ ਅੁਚਾਰਿਓਸ।

Displaying Page 158 of 376 from Volume 10