Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੮੨
੧੬. ।ਸ੍ਰੀ ਅਮਰਦਾਸ ਜੀ ਦੇ ਸੇਵਾ ਕਰਨ ਦਾ ਪ੍ਰਸੰਗ॥
੧੫ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੧੭
ਦੋਹਰਾ: ਕਿਤਿਕ ਦੋਸ ਬੀਤੇ ਜਬੈ, ਚਿਤ ਮਹਿਣ ਚਿਤਵਨ ਕੀਨ।
-ਸੇਵਾ ਚਹੀਯੇ ਗੁਰੂ ਕੀ, ਜਿਸ ਤੇ ਹੋਇਣ ਪ੍ਰਸੀਨ੧ ॥੧॥
ਸੈਯਾ ਛੰਦ: ਬੇ ਪਰਵਾਹ ਗੁਰੂ ਹੈ ਜਜ਼ਦਪਿ੨
ਚਿਜ਼ਤ ਮੈਣ ਜਿਨ ਕੇ ਚਾਹ ਨ ਕੋਇ।
ਤਦਪਿ ਦਾਸ ਨਿਜ ਧਰਮ ਬਿਚਾਰਹਿ
ਸੇਵਾ ਕਰਹਿ ਭਾਅੁ ਮਨ ਭੋਇ੩।
ਪ੍ਰਿਥਮ ਜੁਗਨ ਮਹਿਣ ਤਪ ਕੋ ਤਾਪਹਿਣ
ਛੁਧਾ ਪਿਪਾਸਾ ਸਹਿ ਕਰਿ ਸੋਇ।
ਪੰਚਾਗਨਿ ਤਾਪਹਿਣ੪, ਜਲ ਪੈਠਹਿਣ੫,
ਬਰਖਾ ਸਹਹਿਣ, ਨਗਨ ਤਨ ਹੋਇ ॥੨॥
ਏਕ ਚਰਨ ਪਰ ਠਾਂਢੇ ਹੋਵਤਿ,
ਅੂਰਧਿ ਬਾਹੂ੬ ਕਿਤੇ ਰਹੰਤਿ।
ਕੈ ਲਟਕਤਿ ਹੈਣ ਅੂਪਰ ਪਦ ਕਰਿ,
ਚਹੈਣ ਪ੍ਰਸੰਨ ਹੋਹਿ ਭਗਵੰਤਿ।
ਸੋ ਤਪ ਫਲ ਅਬ ਕਲੀ ਕਾਲ ਮਹਿਣ
ਸਤਿ ਸੰਗਤਿ ਸੇਵਨ ਕਰਿਯੰਤਿ।
ਜਲ ਢੋਵਨਿ ਅਰ ਲਕਰੀ ਲਾਵਨਿ,
ਕਰਨ ਬੀਜਨੋ੭ ਪ੍ਰਭੁ ਸਿਮਰੰਤਿ੮ ॥੩॥
ਚਰਨ ਪਖਾਰਨਿ ਅੰਨਿ ਪਕਾਵਨਿ
ਇਜ਼ਤਾਦਿ ਜੇਤਿਕ ਹੈਣ ਆਨਿ।
ਮਿਲਿ ਸਤਿਸੰਗ ਕਰਨ ਜੋ ਸੇਵਾ
ਅਧਿਕ ਤਪਨ੯ ਫਲ ਹੋਹਿ ਮਹਾਨ-।
ਇਮਿ ਬਿਚਾਰਿ ਸ਼੍ਰੀ ਅਮਰ ਕਰੋ ਅੁਰ
੧ਪ੍ਰਸੰਨ ਹੋਣ।
੨ਭਾਵੇਣ।
੩ਪ੍ਰੇਮ ਮਿਲੇ ਮਨ ਨਾਲ।
੪ਪੰਜ ਧੂਂੀਆਣ ਤਾਅੁਣਦੇ।
੫ਜਲ ਪ੍ਰਵੇਸ਼ ਕਰਦੇ।
੬ਅੁਜ਼ਪਰ ਲ਼ ਕਰਕੇ ਬਾਹਾਂ।
੭ਪਜ਼ਖਾ ਝਜ਼ਲਂਾ।
੮ਸਿਮਰਦਿਆਣ।
੯ਤਪਾਂ ਤੋਣ ਬੀ।