Sri Gur Pratap Suraj Granth

Displaying Page 176 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੯੧

ਕਿਸ ਮਹਿਣ ਸਮਰਥ ਜਾਨ ਸਕਹਿ ਕੋ
ਸੁਰ ਨਰ ਬਿਸਮਤਿ ਸੁਮਤਿ ਬਡੇਰ++ ॥੨੮॥
ਬਰਖ ਇਕਾਦਸ਼ ਸੇਵਾ ਕੀਨਸਿ
ਦਿਏ ਰੁਮਾਲ ਇਕਾਦਸ਼ ਪਾਨਿ।
ਸੋ ਸਗਰੇ ਸਿਰ ਪਰ ਕਰਿ ਬਾਣਧਨਿ
ਰਸਰੀ੧ ਸੰਗ ਸੁ ਦ੍ਰਿੜਤਾ ਠਾਨਿ।
ਬਡੋ ਮੁਕਟ ਤਿਨ ਕੋ ਤਬ ਹੋਯਹੁ
ਦਿਨ ਪ੍ਰਤਿ ਭੀਗਹਿ ਨੀਰ ਮਹਾਨ।
ਬਹੁ ਪਪੀਲਕਾ੨ ਬਾਸਾ ਕੀਨਸ
ਅਪਰ ਜੀਵ ਅੁਪਜੇ ਤਿਸ ਥਾਨ* ॥੨੯॥
ਜਬਿ ਕੇ ਦਏ ਸੀਸ ਪਰ ਬਾਣਧੇ
ਬਹੁਰ ਨ ਤਰੇ ਅੁਤਾਰਨਿ ਕੀਨਿ।
ਕਰਤਿ ਰਹਤਿ ਦਿਨ ਪ੍ਰਤਿ ਦ੍ਰਿੜ ਤਿਨ ਕੋ
ਰੈਨ ਦਿਵਸ ਮਨ ਪ੍ਰੇਮ ਪ੍ਰਬੀਨਿ।
ਅਪਰ ਬਾਸਨਾ ਰਹੀ ਨ ਕੋਅੂ
ਚਰਨ ਕਮਲ ਸਿਮਰਤਿ ਹੁਇ ਲੀਨ।
ਕਹਨਿ ਸੁਨਨ ਕਿਹ ਸੋਣ ਨ+ ਕਰਹਿਣ ਕਬਿ,
ਇਕ ਸੇਵਾ ਕੇ ਤਤਪਰ ਭੀਨਿ੩ ॥੩੦॥
ਬਰਖ ਦਾਦਸ਼ੋ ਸੇਵਤਿ ਆਯਹੁ
ਜੀਰਣ ਚੀਰ ਸਰੀਰ ਸੁ ਛਾਦਿ੪।
ਪਗ ਮਹਿਣ ਭਈ ਬਿਵਾਈ੫ ਫਟ ਕਰਿ,
ਖਾਨ ਪਾਨ ਕੋ ਚਹੈ ਨ ਸਾਦਿ।
ਜਲ ਸੋਣ ਭੀਜ ਹਾਤ ਤਿਸ ਬਿਧਿ ਭੇ,


++ਪਾ:-ਘਨੇਰ।
੧ਰਜ਼ਸੀ।
੨ਕੀੜੀਆਣ।
*ਹਰ ਸਾਲ ਡੇਢ ਗਜ ਰੁਮਾਲ ਤੇ ਕਿਰਮ ਚਜ਼ਲਂ ਦੀ ਸਾਖੀ ਮਹਿਣਮਾਂ ਪ੍ਰਕਾਸ਼ ਵਿਚ ਹੈ, ਓਥੇ ਲਿਖਿਆ ਹੈ ਕਿ
ਬਾਰਾਣ ਬਰਸ ਓਹੀ ਬਸਤਰ ਵਰਤਦੇ ਰਹੇ ਜੋ ਪਹਿਨੇ ਸੇਵਾ ਵਿਚ ਆਏ ਸੇ। ਇਹ ਕਿਰਮ ਚਲਂ ਵਾਲੀ ਗਜ਼ਲ
ਬੀ ਅੁਨ੍ਹਾਂ ਹੀ ਨਿਦਕ ਲੋਕਾਣ ਦੀ ਚਲਾਈ ਹੋਈ ਜਾਪਦੀ ਹੈ। ਭਜ਼ਟਾਂ ਨੇ ਸਵਈਆਣ ਵਿਚ ਤੀਸਰੇ ਸਤਿਗੁਰਾਣ ਦੀ
ਸੇਵਾ ਦਾ ਗ਼ਿਕਰ ਕੀਤਾ ਹੈ, ਪਰ ਇਹ ਬਾਤ ਸਪਸ਼ਟ ਯਾ ਇਸ਼ਾਰੇ ਨਾਲ ਬੀ ਨਹੀਣ ਦਿਜ਼ਤੀ ਹੈ।
+ਪਾ:-ਸ੍ਰੋਨ।
੩ਭਿਜ਼ਜੇ ਹੋਏ।
੪ਢਕਿਆ ਹੈ।
੫ਬਿਆਈ।

Displaying Page 176 of 626 from Volume 1