Sri Gur Pratap Suraj Granth

Displaying Page 181 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੧੯੩

੧੭. ।ਸਿਜ਼ਖੀ ਪਰਖਂ ਦੇ ਤਾਅੁ ਤੇ ਕਸਵਜ਼ਟੀਆਣ॥
੧੬ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੧੮
ਦੋਹਰਾ: ਭਯੋ ਮੇਲ ਜਬਿ ਅਨਦਪੁਰਿ, ਚਹੁਦਿਸ਼ਿ ਤੇ ਸਿਖ ਆਇ।
ਭਈ ਭੀਰ ਦੀਰਘ ਤਹਾਂ, ਦਰਸ ਚਾਹਿ ਅਧਿਕਾਇ ॥੧॥
ਚੌਪਈ: ਤਬਹਿ ਮੇਵਰੋ ਗੁਰ ਢਿਗ ਗਯੋ।
ਥਿਰ ਹੈ ਅਰਗ਼ ਗੁਗ਼ਾਰਤਿ ਭਯੋ।
ਮਹਾਰਾਜ! ਸੰਗਤਿ ਸਮੁਦਾਈ।
ਸੁਨਿ ਆਇਸੁ ਚਹੁਦਿਸ਼ਿ ਤੇ ਆਈ ॥੨॥
ਬਾਣਛਤਿ ਦਰਸ਼ਨ ਚੰਦ ਤੁਹਾਰੋ।
ਜਿਮ ਚਕੋਰ ਤਿਮ ਮਿਲੇ ਹਗ਼ਾਰੋਣ।
ਸਾਗਰ ਸਮ ਅੁਮਡੇ ਗਨ ਆਏ।
ਚਹੁਦਿਸ਼ਿ ਪੁਰਿ ਕੇ ਡੇਰੇ ਪਾਏ ॥੩॥
ਸੁਨਿ ਕਲੀਧਰ ਹੁਕਮ ਬਖਾਨਾ।
ਜਹਾਂ ਦਮਦਮਾ ਅੂਚ ਮਹਾਨਾ।
ਤਿਸ ਕੇ ਨਿਕਟ ਅੁਤੰਗ੧ ਸਥਾਨਾ।
ਤਹਾਂ ਸੁਧਾਰਹੁ ਬਹੁ ਮੈਦਾਨਾ ॥੪॥
ਪੁਨ ਸ਼ਮਿਯਾਨੇ ਤਹਾਂ ਲਗਾਵਹੁ।
ਤੰਬੂ ਰੁਚਿਰ ਕਨਾਤ ਤਨਾਵਹੁ।
ਸੁਨਤਿ ਮੇਵਰੋ ਬਾਹਿਰ ਆਯੋ।
ਸਭਿ ਕੋ ਹੁਕਮ ਹਗ਼ੂਰ ਸੁਨਾਯੋ ॥੫॥
ਤੂਰਨ ਦਾਸ ਸੰਭਾਰਨਿ ਕੀਨੇ।
ਹੁਇ ਆਇਸੁ ਅਨੁਸਾਰਿ ਪ੍ਰਬੀਨੇ।
ਲਗਿ ਨਰ ਗਨ ਸੋ ਥਾਇ ਸੁਧਾਰੀ।
ਬਿਖਮ ਹੁਤੀ ਕੀਨੀ ਸਮ ਸਾਰੀ ॥੬॥
ਪੁਨ ਤੰਬੂ ਇਕ ਰੁਚਿਰ ਲਗਾਯੋ।
ਬਹੁਤ ਦਰਬ ਜਿਸ ਅੂਪਰ ਲਾਯੋ।
ਦੀਰਘ ਚਹੁਦਿਸ਼ਿ ਤਨੀ ਕਨਾਤ।
ਲਾਲ ਰੰਗ ਕੀ ਸ਼ੁਭਤਿ ਬਨਾਤ ॥੭॥
ਤਾਂਨਿ ਚਾਨਂੀ ਲਗਿ ਚਹੁੰ ਓਰ।
ਰੇਸ਼ਮ ਗ਼ਰੀ ਲਗੀ ਜਿਸ ਡੋਰ।
ਕਲਸ ਚੋਬ ਕੰਚਨ ਕੇ ਬਨੇ।


੧ਅੁਜ਼ਚਾ।

Displaying Page 181 of 448 from Volume 15