Sri Gur Pratap Suraj Granth

Displaying Page 187 of 405 from Volume 8

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੨੦੦

੨੮. ।ਅਸਮਾਨ ਖਾਨ ਬਜ਼ਧ॥
੨੭ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੨੯
ਦੋਹਰਾ: ਪੈਣਦਖਾਨ ਜਬਿ ਦੀਨ ਹੈ,
ਕੀਨਸਿ ਬਾਕ ਬਖਾਨ।
ਸ਼੍ਰੀ ਗੁਰ ਤੁਮਰੇ ਹਾਥ ਕੀ,
ਮਿਸਰੀ੧ ਕਲਮਾ ਜਾਨ ॥੧॥
ਚੌਪਈ: ਸੁਨਤਿ ਸਨੇਹ ਰਿਦੈ ਹੁਇ ਆਯੋ।
ਪਤਿਪਾਰੋ* ਪੁਰਬ, ਅਪਨਾਯੋ।
ਨਿਜ ਕਰ ਗ੍ਰਾਸ ਪਾਇ ਮੁਖ ਮਾਂਹੀ।
ਅੁਜ਼ਤਮ ਵਸਤੁ ਦੇਤਿ ਨਿਤ ਜਾਣਹੀ ॥੨॥
ਭਾਂਤਿ ਭਾਂਤਿ ਪੋਸ਼ਿਸ਼ ਪਹਿਰਾਇ।
ਭਾਂਤਿ ਭਾਂਤਿ ਕੇ ਅਸਨ ਅਚਾਇ।
ਪੁਨਹਿ ਬਿਲੋਕਿ ਜਿਸਹਿ ਹਰਖਾਵੈਣ।
ਦਾਨ ਮਾਨ ਦੇ ਨਿਤ ਤ੍ਰਿਪਤਾਵੈਣ ॥੩॥
ਤਿਸ ਕੀ ਦਸ਼ਾ ਦੇਖਿ ਦਖਵਾਰੀ।
ਕਮਲ ਬਿਲੋਚਨਿ ਤੇ ਤਜਿ ਵਾਰੀ੨।
ਬਦਨ ਸੇਦ ਜਿਸ ਕੇ ਬਹੁ ਹੋਵਾ।
ਤਰਫਤਿ ਪਰੋ ਘਾਮ੩ ਮਹਿ ਜੋਵਾ ॥੪॥
ਸਿਪਰ ਸਾਥ ਕੀਨਸਿ ਤਬਿ ਛਾਯਾ।
ਹੋਤ ਬਦਨ ਪਰ ਘਾਮ੨ ਮਿਟਾਯਾ।
ਦੇਖਤਿ ਖਰੇ ਅਸ਼੍ਰ ਦਿਗ ਝਰੈਣ।
ਪੈਣਦਖਾਨ ਕੇ ਮੁਖ ਪਰ ਪਰੈਣ ॥੫॥
ਜਿਸ ਕਾਸ਼ਟ ਕੋ ਪਾਰ ਬਧਾਵੈ੪।


੧ਤਲਵਾਰ।
ਮਿਸਰ ਇਜ਼ਕ ਦੇਸ਼ ਹੈ, ਮਿਸਰੀ = ਜਮਾਈ ਖੰਡ, ਤਲਵਾਰ ਤੇ ਕਲਮ ਤ੍ਰੈਏ ਮਿਸਰ ਨਾਲ ਸਬੰਧਤ
ਹੋਣ ਕਰਕੇ ਮਿਸਰੀ ਕਹਿਲਾਅੁਣਦੀਆਣ ਹਨ। ਮਿਸਰ ਅਰਬੀ ਪਦ ਹੈ। ਤੇਰੇ ਹਜ਼ਥ ਦੀ ਮਿਸਰੀ (= ਤਲਵਾਰ) ਲ਼
ਮੈਣ ਕਲਮਾਂ ਜਾਣਿਆਣ ਹੈ, ਇਸ ਵਿਚ ਧਨੀ ਇਹ ਹੈ, ਕਲਮਾ ਸਾਰੇ ਦੁਖਾਂ ਦਾ ਨਾਸ਼ਕ ਮੁਸਲਮਾਨਾਂ ਵਿਚ ਜਿਵੇਣ
ਮੰਨੀਦਾ ਹੈ, ਤਿਵੇਣ ਮਿਸਰੀ ਹਕੀਮਾਂ ਨੇ ਸਾਰੇ ਰੋਗਾਂ ਲ਼ ਸ਼ਾਂਤ ਕਾਰਕ ਮੰਨੀ ਹੈ, ਸੋ ਮੈਣ ਤੇਰੀ ਤਲਵਾਰ ਲ਼
ਦੁਖਨਾਸ਼ਕ ਤੇ ਮਿਜ਼ਠੀ ਕਰਕੇ ਮੰਨਿਆਣ ਹੈ। ਭਾਵ ਆਪਦੇ ਹਜ਼ਥੋਣ ਮਰਨਾ ਹੀ ਮੇਰਾ ਅੁਧਾਰ ਹੈ, ਕਲਮੇਣ ਨੇ ਮੇਰਾ
ਕੁਛ ਨਹੀਣ ਸਾਰਨਾ।
*ਪਾ:-ਬਪੁ ਧਾਰੋ।
੨ਜਲ।
੩ਧੁਜ਼ਪੇ।
੪ਜਿਵੇਣ ਕਾਠ ਲ਼ ਪਾਲ ਕੇ ਵਧਾਂਵਦਾ ਹੈ (ਜਲ)।

Displaying Page 187 of 405 from Volume 8