Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੨੦੩
੨੯. ।ਮਾਖੋ ਦੈਣਤ॥
੨੮ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੩੦
ਦੋਹਰਾ: ਸਤਿਗੁਰ ਰਿਦੈ ਬਿਚਾਰਿ ਕਰਿ,
ਪਿਖਿ ਪੁਰਿ ਕੀ ਦਿਸ਼ਿ ਦੌਨ੧।
ਹੁਤੇ ਮਸੰਦਨਿ ਸਹਿਤ ਥਿਤ,
ਚਢਿ ਕਰਿ ਅੂਚੇ ਭੌਨ ॥੧॥
ਚੌਪਈ: ੨ਇਕ ਦਿਸ਼ਿ ਧਾਰ ਫੈਲ ਜੁਤਿ ਸੈਲ।
ਹਰਿਤ ਤਰੋਵਰੁ ਸੁੰਦਰ ਸੈਲ੪।
ਦਿਖੀਅਤਿ ਗਿਰਵਰ ਤੁੰਗ ਨਜੀਕਾ।
ਜਹਾਂ ਬਾਸ ਸ਼੍ਰੀ ਦੇਵੀ ਜੀ ਕਾ* ॥੨॥
ਦੁਤਿਯ ਦਿਸ਼ਾ ਦ੍ਰਿਗ ਫੇਰਤਿ ਹੇਰਾ।
ਸਤੁਜ਼ਦ੍ਰਵ ਕੇਰ ਪ੍ਰਵਾਹ ਬਡੇਰਾ।
ਹੋਤਿ ਅਨਦ ਪਿਖੇ ਅਭਿਰਾਮੂ।
ਯਾਂ ਤੇ ਧਰਿ ਅਨਦਪੁਰਿ ਨਾਮੂ ॥੩॥
ਜਿਸ ਦਿਨ ਧਰੋ ਸੁ ਨਾਮ ਗੁਸਾਈਣ।
ਤਿਸ ਤੇ ਨਿਸਾ ਭਈ ਜਬਿ ਆਈ।
ਖਾਨ ਪਾਨ ਕਰਿ ਪੌਢਨਿ ਕੀਨਾ।
ਤਿਮਰ ਦਸੋ ਦਿਸ਼ਿ ਛਾਯੋ ਪੀਨਾ ॥੪॥
ਤਬਿ ਇਕ ਦਾਨਵ ਆਵਨਿ ਚਹੋ।
ਬਹੁ ਦੁਰਗੰਧਤਿ ਬਾਯੂ ਬਹੋ।
ਜਬਿ ਬਦਬੋਇ ਗੁਰੂ ਕੌ ਆਈ।
ਮੁਖ ਤੇ ਬਸਨ ਠਾਨਿ੩ ਸਹਿਸਾਈ ॥੫॥
ਕਰੋ ਬਿਲੋਕਨਿ ਜਿਸ ਦਿਸ਼ਿ ਪੌਰ।
ਦਾਰੁਨ ਬੇਖ ਕਰੋ ਤਿਸ ਠੌਰ।
ਮਹਾਂ ਭਯਾਨਕ ਰੂਪ ਦਿਖਾਵਾ।
ਜਿਹ ਕੇ ਪਿਖੇ ਤ੍ਰਾਸ ਨਰ ਪਾਵਾ ॥੬॥
੧ਪੁਰ ਦੀ ਦੋਹਾਂ ਤਰਫਾਂ ਵਜ਼ਲ ਦੇਖਿਆ।
੨ਇਕ ਪਾਸੇ ਪਹਾੜ ਸ਼੍ਰੇਣੀ ਪਜ਼ਥਰਾਣ ਸਂੇ ਫੈਲ ਰਹੀ ਹੈ (ਅੁਪਰ ਅੁਸਦੇ) ਹਰੋ ਬਿਜ਼ਛਾਂ ਦਾ ਸੁਹਣਾ ਨਗ਼ਾਰਾ ਹੈ।
।ਧਾਰ = ਪਾਂੀ ਦੀ ਰੌਅ। ਇਕ ਪਹਾੜੀ ਸ਼੍ਰੇਣੀ ਲ਼ ਦੂਜੀ ਪਹਾੜ ਸ਼੍ਰੇਣੀ ਤੋਣ ਪਾਂੀ ਦੀ ਰੌਅ ਹੀ ਨਿਖੇੜਦੀ ਹੈ,
ਇਸ ਕਰਕੇ ਪਹਾੜ ਸ਼ੇਂੀ ਦਾ ਨਾਅੁਣ ਧਾਰ ਪੈ ਗਿਆ ਹੈ॥
*ਇਹ ਗਜ਼ਲ ਗੁਰੂ ਜੀ ਪਰ ਕੋਈ ਅਸਰ ਨਹੀਣ ਰਜ਼ਖਦੀ ਸੀ, ਜਦਕਿ ਛੇਵੀਣ ਪਾਤਸ਼ਾਹੀ ਦੇ ਸਮੇਣ ਦੇ ਹਾਲ
ਦਬਿਸਤਾਨ ਮਗ਼ਾਹਬ ਵਾਲੇ ਨੇ ਲਿਖੇ ਹਨ ਤੇ ਦਜ਼ਸਿਆ ਹੈ ਕਿ ਕੀਕੂੰ ਸਿਖ ਦੇਵੀ ਪੂਜਨ ਲ਼ ਮੌਲ ਨਾਲ ਦੇਖਦੇ
ਸਨ। ਤੇ ਕਵੀ ਜੀ ਐਅੁਣ ਲਿਖ ਰਹੇ ਹਨ ਜਿਵੇਣ ਓਥੇ ਮੰਦਰ ਸੀ ਜੋ ਵਾਸਤਵ ਵਿਜ਼ਚ ਕੋਈ ਨਹੀਣ ਸੀ।
੩ਪਜ਼ਲਾ ਲੈ ਕੇ।