Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੦੮
ਹਮਰੋ ਪਿਤਾ ਪੁਜ਼ਤ੍ਰ ਹੰਕਾਰੈਣ੧।
ਸੇਵ ਭਾਵ ਕੋ ਰਿਦੈ ਨ ਧਾਰੈਣ।
ਜਿਮਿ ਸ਼੍ਰੀ ਨਾਨਕ ਦੀਨਸਿ ਦਾਸੁ।
ਸਿਰੀਚੰਦ ਤਜਿ ਲਖਮੀ ਦਾਸੁ ॥੪੪॥
ਤੈਸੇ ਇਨਹੁਣ ਕੀਨਿ ਸਭਿ ਜਾਨੀ।
ਲਹੋ ਪਰਮਪਦ੨ ਸੇਵਾ ਠਾਨੀ-।
ਇਜ਼ਤਾਦਿਕ ਸਿਜ਼ਖ ਆਪਸ ਮਾਂਹਿ।
ਸ਼੍ਰੀ ਗੁਰ ਕਰਹਿਣ ਅਨੁਚਿਤੀ ਨਾਂਹਿ ॥੪੫॥
ਇਤਿ ਸ਼੍ਰੀ ਗੁਰੁ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸ਼੍ਰੀ ਅਮਰ ਪ੍ਰਸੰਗ ਬਰਨਨ
ਨਾਮ ਅਸ਼ਟਦਸਮੋਣ ਅੰਸੂ ॥੧੮॥
੧ਪੁਜ਼ਤ੍ਰਾਣ ਦੇ ਜੀ ਵਿਚ ਇਹ ਹੰਕਾਰ ਹੈ ਕਿ ਸਾਡਾ ਪਿਤਾ ਹੈ ਇਸ ਲਈ ਰਿਦੇ ਵਿਚ ਸੇਵਾ ਦਾ ਭਾਵ ਨਹੀਣ
ਰਜ਼ਖਦੇ।
੨ਅੁਜ਼ਚਾ ਪਦ, ਭਾਵ ਜਗਤ ਗੁਰਤਾ ਦਾ ਪਦ।